ਪੰਜਾਬ ਵਿਚ ਆਉਣ ਵਾਲੇ 48 ਘੰਟਿਆ ਵਿਚ ਤੇਜ਼ੀ ਨਾਲ ਬਾਰਿਸ਼ ਹੋ ਸਕਦੀ ਹੈ। ਇਹ ਭਵਿੱਖਬਾਣੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਬੀਤੇ ਦਿਨੀ ਵੀ ਮੀਂਹ ਪਿਆ ਸੀ, ਜਿਸ ਨਾਲ ਤਾਪਮਾਨ ਅੰਦਰ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਵਿਚ ਵੀ ਮੀਂਹ ਦੇ ਆਸਾਰ ਨੇ। ਪੰਜਾਬ ਦੇ ਵਿਚ ਮੌਨਸੂਨ ਮੰਗਲਵਾਰ ਤੋਂ ਹੀ ਐਕਟਿਵ ਹੋ ਚੁੱਕਿਆ ਸੀ।
ਅਗਲੇ 48 ਘੰਟਿਆ ਵਿਚ ਤੇਜ਼ੀ ਨਾਲ ਹੋ ਸਕਦੀ ਹੈ ਬਾਰਿਸ਼
