ਪਟਿਆਲਾ : ਪੰਜਾਬ ਦੇ ਪਹਿਲਵਾਨ ਜਸਕਰਨ ਸਿੰਘ ਨੇ ਹੰਗਰੀ ‘ਚ ਹੋਈ ਵਿਸ਼ਵ ਸਬ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ‘ਚੋਂ ਚਾਂਦੀ ਦਾ ਤਗਮਾ ਜਿੱਤਿਆ ਹੈ। ਕੋਚ ਸਾਰਜ ਸਿੰਘ ਤੇ ਗੁਰਮੇਲ ਸਿੰਘ ਦੇ ਸ਼ਾਗਿਰਦ ਜਸਕਰਨ ਸਿੰਘ ਨੇ ਇਹ ਪ੍ਰਾਪਤੀ 60 ਕਿੱਲੋ ਭਾਰ ਵਰਗ ‘ਚ ਪ੍ਰਾਪਤ ਕੀਤੀ ਹੈ।
ਟੀਵੀ ਪੰਜਾਬ ਬਿਊਰੋ
ਪੰਜਾਬ ਦੇ ਪਹਿਲਵਾਨ ਨੇ ਸਬ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ‘ਚ ਚਾਂਦੀ ਦਾ ਤਗਮਾ ਜਿੱਤਿਆ
