Site icon TV Punjab | English News Channel

ਸ਼ੇਰ ਬਹਾਦੁਰ ਦੇਊਬਾ ਬਣੇ ਨਿਪਾਲ ਦੇ ਪ੍ਰਧਾਨ ਮੰਤਰੀ

Nepalese Prime Minister Sher Bahadur Deuba announces his resignation in Kathmandu, Nepal February 15, 2018. REUTERS/Navesh Chitrakar - RC1E04FF51A0

ਕਾਠਮੰਡੂ : ਨਿਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦੇਊਬਾ 5ਵੀਂ ਵਾਰ ਨਿਪਾਲ ਦੇ ਪ੍ਰਧਾਨ ਮੰਤਰੀ ਬਣ ਗਏ ਹਨ। ਨਿਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਮੁਲਕ ਦੇ ਸੰਵਿਧਾਨ ਮੁਤਾਬਿਕ ਦੇਊਬਾ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ।

ਟੀਵੀ ਪੰਜਾਬ ਬਿਊਰੋ