Mandeep Tut, Author at TV Punjab | English News Channel https://en.tvpunjab.com/author/mandeep/ Canada News, English Tv,English News, Tv Punjab English, Canada Politics Wed, 04 Aug 2021 20:06:13 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Mandeep Tut, Author at TV Punjab | English News Channel https://en.tvpunjab.com/author/mandeep/ 32 32 BC Reopening Plan: 15 ਜੂਨ ਤੋਂ ਵੱਡੀ ਰਾਹਤ https://en.tvpunjab.com/bc-reopening-plan/ https://en.tvpunjab.com/bc-reopening-plan/#respond Mon, 14 Jun 2021 19:15:14 +0000 https://en.tvpunjab.com/?p=1870 ਬ੍ਰਿਟਿਸ਼ ਕੋਲੰਬੀਆ ‘ਚ ਰੀਓਪਨਿੰਗ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਬੀ.ਸੀ. ‘ਚ ਕੋਰੋਨਾ ਮਾਮਲੇ ਘੱਟ ਹੋਣ ਨਾਲ ਜੂਨ 15 ਤੋਂ ਢਿੱਲ ਦਿੱਤੀ ਜਾ ਰਹੀ ਹੈ। ਬੀ.ਸੀ. ‘ਚ 75% ਅਬਾਦੀ ਨੂੰ ਕੋਵਿਡ ਵੈਕਸੀਨ ਦਾ ਇਕ ਸ਼ੌਟ ਲੱਗ ਚੁੱਕਿਆ ਹੈ ਜਿਸ ਤੋਂ ਬਾਅਦ ਰੀਓਪਨਿੰਗ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਹੋ ਰਹੀ ਹੈ। 15 ਜੂਨ […]

The post BC Reopening Plan: 15 ਜੂਨ ਤੋਂ ਵੱਡੀ ਰਾਹਤ appeared first on TV Punjab | English News Channel.

]]>

ਬ੍ਰਿਟਿਸ਼ ਕੋਲੰਬੀਆ ‘ਚ ਰੀਓਪਨਿੰਗ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਬੀ.ਸੀ. ‘ਚ ਕੋਰੋਨਾ ਮਾਮਲੇ ਘੱਟ ਹੋਣ ਨਾਲ ਜੂਨ 15 ਤੋਂ ਢਿੱਲ ਦਿੱਤੀ ਜਾ ਰਹੀ ਹੈ। ਬੀ.ਸੀ. ‘ਚ 75% ਅਬਾਦੀ ਨੂੰ ਕੋਵਿਡ ਵੈਕਸੀਨ ਦਾ ਇਕ ਸ਼ੌਟ ਲੱਗ ਚੁੱਕਿਆ ਹੈ ਜਿਸ ਤੋਂ ਬਾਅਦ ਰੀਓਪਨਿੰਗ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਹੋ ਰਹੀ ਹੈ।

15 ਜੂਨ ਤੋਂ ਦਿੱਤੀ ਜਾ ਰਹੀ ਢਿੱਲ ਦੇ ਵੇਰਵੇ
• ਬੀ.ਸੀ. ਵਿੱਚ ਮਨੋਰੰਜਨ ਲਈ ਯਾਤਰਾ – ਗੈਰ-ਜ਼ਰੂਰੀ ਸਫ਼ਰ ‘ਤੇ ਲੱਗੀ ਪਾਬੰਦੀ ਖ਼ਤਮ। ਸੂਬੇ ਤੋਂ
ਬਾਹਰ ਗੈਰ-ਜ਼ਰੂਰੀ ਸਫ਼ਰ ਬਾਰੇ ਚੇਤਾਵਨੀ ਸੂਚਨਾ ਜਾਰੀ ਰਹੇਗੀ
• ਬਾਹਰ ਖੱੁਲ੍ਹੀਆਂ ਥਾਂਵਾਂ ‘ਤੇ ਨਿਜੀ ਇਕੱਠਾਂ ਵਿੱਚ ਵੱਧ ਤੋਂ ਵੱਧ 50 ਲੋਕ
• ਸੁਰੱਖਿਆ ਯੋਜਨਾਵਾਂ ਦੇ ਤਹਿਤ ਅੰਦਰੂਨੀ ਥਾਂਵਾਂ (ਮੂਵੀ ਥਿਏਟਰ, ਲਾਈਵ ਥਿਏਟਰ, ਬੈਂਕੁਇਟ ਹਾਲ) ਵਿੱਚ
ਬੈਠ ਕੇ ਆਯੋਜਤ ਕੀਤੇ ਜਾਣ ਵਾਲੇ ਇਕੱਠਾਂ ਵਿੱਚ ਵੱਧ ਤੋਂ ਵੱਧ 50 ਲੋਕ
• ਅੰਦਰੂਨੀ ਥਾਂਵਾਂ ਵਿੱਚ ਧਾਰਮਕ ਇਕੱਠਾਂ ਵਿੱਚ – ਵੱਧ ਤੋਂ ਵੱਧ 50 ਲੋਕ ਜਾਂ ਧਾਰਮਕ ਕੇਂਦਰ ਦੀ 10%
ਸਮਰੱਥਾ ਤੱਕ, ਜਿਹੜਾ ਅੰਕੜਾ ਵੱਡਾ ਹੋਵੇ, ਸੁਰੱਖਿਆ ਯੋਜਨਾ ਦੇ ਨਾਲ
• ਬਾਹਰ ਖੁੱਲੀਆਂ ਥਾਂਵਾਂ ‘ਤੇ ਖੇਡਾਂ ਲਈ ਵੱਧ ਤੋਂ ਵੱਧ 50 ਦਰਸ਼ਕ
• ਰੈਸਟੌਰੈਂਟ, ਬਾਰ ਅਤੇ ਪੱਬਾਂ ਵਿੱਚ ਸ਼ਰਾਬ ਮੁਹੱਈਆ ਕਰਾਉਣ ਦੀ ਹੱਦ ਅੱਧੀ ਰਾਤ 12 ਵਜੇ ਤੱਕ ਵਧਾਈ
ਗਈ
• ਸੁਰੱਖਿਆ ਯੋਜਨਾਵਾਂ ਦੇ ਤਹਿਤ ਅੰਦਰੂਨੀ ਥਾਂਵਾਂ ਵਿੱਚ ਖੇਡਣਾ-ਕੁੱਦਣਾ (ਦਰਸ਼ਕਾਂ ਦੀ ਆਗਿਆ ਨਹੀਂ) ਅਤੇ
ਉੱਚ-ਤੀਬਰਤਾ ਵਾਲੀਆਂ ਤੰਦਰੁਸਤੀ ਗਤੀਵਿਧੀਆਂ

ਮੀਡੀਆ  ਨੂੰ ਸੰਬੋਧਨ ਕਰਦੇ ਹੋਏ ਬੀ.ਸੀ ਦੇ ਪ੍ਰੀਮੀਅਰ ਜੌਨ ਹੋਰਗਨ

WhatsAppXFacebookCopy LinkWeChatShare

The post BC Reopening Plan: 15 ਜੂਨ ਤੋਂ ਵੱਡੀ ਰਾਹਤ appeared first on TV Punjab | English News Channel.

]]>
https://en.tvpunjab.com/bc-reopening-plan/feed/ 0
Canada News Bulletin, May 21, 2021: ਕੈਨੇਡਾ ਦੀਆਂ ਵੱਡੀਆਂ ਖ਼ਬਰਾਂ https://en.tvpunjab.com/canada-news-bulletin-may-21/ https://en.tvpunjab.com/canada-news-bulletin-may-21/#respond Sat, 22 May 2021 04:15:53 +0000 https://en.tvpunjab.com/?p=467 Vancouver: ਕੈਨੇਡਾ ਸਰਕਾਰ ਨੇ ਯਾਤਰਾ ਪਾਬੰਦੀਆਂ ਜਾਰੀ ਰੱਖਣ ਦਾ ਐਲਾਨ ਕੀਤਾ ਤੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲਿਆਂ ਉਡਾਣਾਂ ਤੇ ਲਈ ਪਾਬੰਦੀ ਨੂੰ 21 ਜੂਨ ਤੱਕ ਵਧਾ ਦਿੱਤਾ ਗਿਆ | ਟੀ.ਵੀ. ਪੰਜਾਬ ਦੇ ਇਸ ਬੁਲੇਟਿਨ ‘ਚ ਸੁਣੋ ਅੱਜ ਦੀਆਂ ਵੱਡੀਆਂ ਖ਼ਬਰਾਂ |

The post Canada News Bulletin, May 21, 2021: ਕੈਨੇਡਾ ਦੀਆਂ ਵੱਡੀਆਂ ਖ਼ਬਰਾਂ appeared first on TV Punjab | English News Channel.

]]>

Vancouver: ਕੈਨੇਡਾ ਸਰਕਾਰ ਨੇ ਯਾਤਰਾ ਪਾਬੰਦੀਆਂ ਜਾਰੀ ਰੱਖਣ ਦਾ ਐਲਾਨ ਕੀਤਾ ਤੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲਿਆਂ ਉਡਾਣਾਂ ਤੇ ਲਈ ਪਾਬੰਦੀ ਨੂੰ 21 ਜੂਨ ਤੱਕ ਵਧਾ ਦਿੱਤਾ ਗਿਆ | ਟੀ.ਵੀ. ਪੰਜਾਬ ਦੇ ਇਸ ਬੁਲੇਟਿਨ ‘ਚ ਸੁਣੋ ਅੱਜ ਦੀਆਂ ਵੱਡੀਆਂ ਖ਼ਬਰਾਂ |

WhatsAppXFacebookCopy LinkWeChatShare

The post Canada News Bulletin, May 21, 2021: ਕੈਨੇਡਾ ਦੀਆਂ ਵੱਡੀਆਂ ਖ਼ਬਰਾਂ appeared first on TV Punjab | English News Channel.

]]>
https://en.tvpunjab.com/canada-news-bulletin-may-21/feed/ 0
Canada News : ਬੀ.ਸੀ. ‘ਚ ਹੋਏ 2 ਕਤਲ https://en.tvpunjab.com/canada-news-punjabi/ https://en.tvpunjab.com/canada-news-punjabi/#respond Sat, 22 May 2021 00:34:25 +0000 https://en.tvpunjab.com/?p=453 Vancouver: ਕੈਨੇਡਾ ਦੇ ਸੂਬੇ ਬੀ.ਸੀ. ‘ਚ ਬੀਤੇ 2 ਦਿਨਾਂ ਦੌਰਾਨ 2 ਕਤਲ ਹੋ ਚੁੱਕੇ ਹਨ | ਇਕ ਵਿਅਕਤੀ ਦਾ ਕਤਲ ਗੋਲੀ ਮਾਰ ਕੇ ਕੀਤਾ ਗਿਆ ਜਦਕਿ ਦੂਜੇ ਮਾਮਲੇ ‘ਚ ਪੁਲਿਸ ਜਾਂਚ ਕਰ ਰਹੀ ਹੈ ਜਿਸ ‘ਚ ਕਤਲ ਕਰਕੇ ਲਾਸ਼ ਨੂੰ ਸਾੜ ਦਿੱਤਾ ਗਿਆ | ਦੋਵਾਂ ਮਾਮਲਿਆਂ ‘ਚ ਪੁਲਿਸ ਨੇ ਗ੍ਰਿਫਤਾਰੀਆਂ ਕੀਤੀਆਂ ਹਨ |

The post Canada News : ਬੀ.ਸੀ. ‘ਚ ਹੋਏ 2 ਕਤਲ appeared first on TV Punjab | English News Channel.

]]>

Vancouver: ਕੈਨੇਡਾ ਦੇ ਸੂਬੇ ਬੀ.ਸੀ. ‘ਚ ਬੀਤੇ 2 ਦਿਨਾਂ ਦੌਰਾਨ 2 ਕਤਲ ਹੋ ਚੁੱਕੇ ਹਨ | ਇਕ ਵਿਅਕਤੀ ਦਾ ਕਤਲ ਗੋਲੀ ਮਾਰ ਕੇ ਕੀਤਾ ਗਿਆ ਜਦਕਿ ਦੂਜੇ ਮਾਮਲੇ ‘ਚ ਪੁਲਿਸ ਜਾਂਚ ਕਰ ਰਹੀ ਹੈ ਜਿਸ ‘ਚ ਕਤਲ ਕਰਕੇ ਲਾਸ਼ ਨੂੰ ਸਾੜ ਦਿੱਤਾ ਗਿਆ | ਦੋਵਾਂ ਮਾਮਲਿਆਂ ‘ਚ ਪੁਲਿਸ ਨੇ ਗ੍ਰਿਫਤਾਰੀਆਂ ਕੀਤੀਆਂ ਹਨ |

WhatsAppXFacebookCopy LinkWeChatShare

The post Canada News : ਬੀ.ਸੀ. ‘ਚ ਹੋਏ 2 ਕਤਲ appeared first on TV Punjab | English News Channel.

]]>
https://en.tvpunjab.com/canada-news-punjabi/feed/ 0
Canada News : ਸਰੀ ਤੋਂ ਵੱਡੀ ਖ਼ਬਰ, ਕਤਲ ਕਰਕੇ ਸਾੜੀ ਲਾਸ਼ https://en.tvpunjab.com/canada-news-surrey-remains-found/ https://en.tvpunjab.com/canada-news-surrey-remains-found/#respond Fri, 21 May 2021 21:24:04 +0000 https://en.tvpunjab.com/?p=440 ਸਰੀ ‘ਚ ਇਕ ਵਾਰ ਫਿਰ ਵੱਡੀ ਘਟਨਾ ਵਾਪਰੀ ਹੈ ਜਿੱਥੇ ਵਿਅਕਤੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਸਾੜ ਦਿੱਤਾ ਗਿਆ | ਇਸ ਮਾਮਲੇ ‘ਚ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ |

The post Canada News : ਸਰੀ ਤੋਂ ਵੱਡੀ ਖ਼ਬਰ, ਕਤਲ ਕਰਕੇ ਸਾੜੀ ਲਾਸ਼ appeared first on TV Punjab | English News Channel.

]]>

ਸਰੀ ‘ਚ ਇਕ ਵਾਰ ਫਿਰ ਵੱਡੀ ਘਟਨਾ ਵਾਪਰੀ ਹੈ ਜਿੱਥੇ ਵਿਅਕਤੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਸਾੜ ਦਿੱਤਾ ਗਿਆ | ਇਸ ਮਾਮਲੇ ‘ਚ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ |

WhatsAppXFacebookCopy LinkWeChatShare

The post Canada News : ਸਰੀ ਤੋਂ ਵੱਡੀ ਖ਼ਬਰ, ਕਤਲ ਕਰਕੇ ਸਾੜੀ ਲਾਸ਼ appeared first on TV Punjab | English News Channel.

]]>
https://en.tvpunjab.com/canada-news-surrey-remains-found/feed/ 0