Vancouver – ਕੈਨੇਡਾ ਦੇ ਵਿੱਚ 75 % ਅਬਾਦੀ ਨੂੰ ਕੋਰੋਨਾ ਦਾ ਪਹਿਲਾ ਡੋਜ਼ ਅਤੇ 20% ਅਬਾਦੀ ਨੂੰ ਦੂਜਾ ਡੋਜ਼ ਲੱਗ ਚੁੱਕਾ ਹੈ | ਕੈਨੇਡਾ ਦੀ ਹੈਲਥ ਏਜਾਂਸੀ ਵੱਲੋਂ ਇਹ ਕਿਹਾ ਗਿਆ ਸੀ ਕੀ ਜੇਕਰ 75% ਤੋਂ ਵੱਧ ਅਬਾਦੀ ਕੋਰੋਨਾ ਦਾ ਪਹਿਲਾ ਟੀਕਾ ਲਗਵਾ ਲੈਂਦੀ ਹੈ ਤਾਂ ਕੈਨੇਡਾ ਵਿੱਚ ਯਾਤਰਾਂ ਸਬੰਧੀ ਢਿੱਲਾਂ ਦਿੱਤੀਆਂ ਜਾਣਗੀਆਂ | ਇਸ ਏਜੇਂਸੀ ਦਾ ਕਹਿਣਾ ਹੈ ਕੀ ਹੁਣ ਲੋਕ ਕਾਲਜ਼ ਸਕੂਲ ਜਾ ਸਕਣਗੇ ਅਤੇ ਇਸ ਦੇ ਨਾਲ ਹੀ ਹੋਰ ਵੀ ਢਿੱਲਾ ਦਿਤੀਆਂ ਗਈਆਂ |ਡੈਲਟਾ ਵੇਰੀਏਂਟ ਬਾਰੇ ਦਸਦੇ ਹੋਏ ਉਨ੍ਹਾਂ ਨੇ ਕਿਹਾ ਕੀ ਇਹ ਕੋਰੋਨਾ ਨਾਲੋਂ ਵੱਧ ਖਤਰਨਾਕ ਵਾਇਰਸ ਹੈ |