ਆਉਣ ਵਾਲੇ ਸਮੇ ਦੇ ਵਿੱਚ ਕੈਨੇਡਾ ਦੇ ਵਿੱਚ ਘਰ ਲੈਣਾ ਮਹਿੰਗਾ ਹੋਵੇਗਾ | ਦਰਅਸਲ ਆਬਾਦੀ ਵਧਣ ਕਾਰਨ ਰਹਿਣ ਦੀ ਜਗ੍ਹਾ ਵਿੱਚ ਘਾਟਾ ਦੇਖਣ ਨੂੰ ਮਿਲ ਰਿਹਾ ਹੈ | ਕੈਨੇਡਾ ਸਰਕਾ ਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 2021 ਦੇ ਵਿੱਚ ਕੈਨੇਡਾ ਦੀ ਆਬਾਦੀ ਵੱਧ ਸਕਦੀ ਹੈ , 2043 ਤੱਕ ਇਹ ਕਾਫੀ ਪ੍ਰਤੀਸ਼ਤ ਵਧਣ ਦੇ ਅਨੁਮਾਨ ਲਾਏ ਜਾ ਰਹੇ ਹਨ | ਇਸ ਦੇ ਨਾਲ ਹੀ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜੇਕਰ ਕੈਨੇਡਾ ਦੀ ਅਬਾਦੀ ਵਧੇਗੀ ਤਾਂ ਲੋਕਾਂ ਦੇ ਰਹਿਣ ਲਈ ਜਗ੍ਹ ਦੀ ਵੀ ਲੋੜ ਪਵੇਗੀ | ਇਸ ਦੇ ਚਲਦੇ ਘਰ ਲੈਣ ਦੀ ਮੰਗ ਵਿੱਚ ਵਾਧਾ ਆਵੇਗਾ ਜਿਸ ਕਾਰਨ ਘਰਾਂ ਦੀਆ ਕੀਮਤਾਂ ਬਹੁਤ ਵੱਧ ਜਾਣਗੀਆਂ|
Canada ‘ਚ ਘਰ ਹੋਰ ਹੋਣਗੇ ਮਹਿੰਗੇ
