Vancouver – ਕੈਨੇਡਾ ਦੇ ਵੱਖ ਵੱਖ ਸੂਬਿਆਂ ਵੱਲੋਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ | ਕਰੋਨਾ ਦੇ ਮਾਮਲਿਆਂ ਦੇ ਵਿੱਚ ਗਿਰਾਵਟ ਹੋਣ ਕਾਰਨ ਸਰਕਾਰਾਂ ਵੱਲੋਂ ਸੂਬੇ ਨੂੰ ਮੂੜ੍ਹ ਖੋਲਣ ਲਈ ਪਲੈਨ ਤਿਆਰ ਕੀਤਾ ਜਾ ਰਿਹਾ ਹੈ |ਇਸ ਪਲੈਨ ਦੇ ਚਲਦੇ ਸੂਬਾ ਸਰਕਾਰਾਂ ਵੱਲੋਂ ਕੁਝ ਨਿਯਮ ਤੈਅ ਕੀਤੇ ਗਏ ਹਨ | ਦੂਸਰੇ ਪੜ੍ਹਾਅ ਦੇ ਤਹਿਤ ਲੋਕ ਇਨ੍ਹਾਂ ਨਿਯਮਾਂ ਅਨੁਸਾਰ ਹੀ ਇਕੱਠ | ਸਰਕਾਰ ਵੱਲੋਂ ਸਕੂਲ ਕਾਲਜ ਖੋਲ੍ਹਣ ਦੀ ਵੀ ਪ੍ਰਵਾਨਗੀ ਦਿੱਤੀ ਗਈ |
Canada ਦੇ ਕਿਹੜੇ ਸੂਬੇ ‘ਚ ਕੀ ਨੇ Reopening ਦੇ Rule?
