ਆਕਲੈਂਡ – ਨਿਉਜ਼ੀਲੈਂਡ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ਼ ਕਿਸਾਨਾਂ ਵੱਲੋਂ 50 ਦੇ ਕਰੀਬ ਸ਼ਹਿਰਾਂ ਵਿਚ ਟਰੈਕਟਰ ਮਾਰਚ ਕੱਢਿਆ ਗਿਆ। ਭਾਰਤ ਵਾਂਗ ਹੀ ਇੱਥੋਂ ਦੇ ਕਿਸਾਨ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ‘ਤੇ ਆਏ ਹਨ । ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਉਹ ਸੜਕਾਂ ‘ਤੇ ਆਏ ਹਨ।
ਨਿਊਜ਼ੀਲੈਂਡ ‘ਚ ਵੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ‘ਤੇ, ਕਰੀਬ 50 ਸ਼ਹਿਰਾਂ ‘ਚ ਕੱਢਿਆ ਟਰੈਕਟਰ ਮਾਰਚ
