ਮੁਹਾਲੀ : ਵਿਜੀਲੈਂਸ ਵਲੋਂ ਜ਼ਮੀਨ ਘੁਟਾਲੇ ਮਾਮਲੇ ਵਿਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਮਾਮਲੇ ਵਿਚ ਦਵਿੰਦਰ ਸਿੰਘ ਸੰਧੂ ਅਤੇ ਇਕ ਰਿਟਾਇਰਡ ਅਫ਼ਸਰ ਸ਼ਕਤੀ ਸਾਗਰ ਭਾਟੀਆ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੁਮੇਧ ਸੈਣੀ ਖ਼ਿਲਾਫ਼ ਅਦਾਲਤ ਵਿਚ ਹੁਣ 4 ਵਜੇ ਸੁਣਵਾਈ ਹੋਏਗੀ। ਉਦੋਂ ਤੱਕ ਸੈਣੀ ਅਤੇ ਬਾਕੀ ਮੁਲਜ਼ਮ ਅਦਾਲਤ ਵਿਚ ਹੀ ਬੈਠੇ ਰਹਿਣਗੇ।
ਟੀਵੀ ਪੰਜਾਬ ਬਿਊਰੋ