ਟੋਕੀਓ : ਟੋਕੀਓ ਉਲੰਪਿਕ ਵਿਚ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਸੈਮੀ ਫਾਈਨਲ ਮੁਕਾਬਲਾ ਤੁਰਕੀ ਦੀ ਖਿਡਾਰਨ ਤੋਂ ਹਾਰ ਗਈ ਹੈ। ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਮਹਿਲਾ ਵੈਲਟਰਵੇਟ (64-69 ਕਿੱਲੋਗਰਾਮ) ਸੈਮੀਫਾਈਨਲ ਮੈਚ ਵਿਚ ਤੁਰਕੀ ਦੀ ਬੁਸੇਨਾਜ਼ ਸਰਮੇਨੇਲੀ ਤੋਂ 0-5 ਨਾਲ ਹਾਰ ਗਈ।
ਟੀਵੀ ਪੰਜਾਬ ਬਿਊਰੋ