ਟੋਕੀਓ : ਟੋਕੀਓ ਉਲੰਪਿਕ ਵਿਚ ਭਾਰਤ ਦੀ ਮਹਿਲਾ ਤੀਰ-ਅੰਦਾਜ਼ ਦੀਪਕਾ ਕੁਮਾਰੀ ਨੇ ਭੁਟਾਨ ਦੀ ਬਹੁ ਕਰਮਾ ਨੂੰ 6-0 ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤੀ ਤੀਰਅੰਦਾਜ਼ ਪ੍ਰਵੀਨ ਜਾਧਵ ਨੇ ਪੁਰਸ਼ਾਂ ਦੇ ਵੱਖ-ਵੱਖ 1/32 ਅੰਕਾਂ ਵਿਚ ਰੂਸ ਦੀ ਉਲੰਪਿਕ ਕਮੇਟੀ ਦੇ ਗਾਲਸਨ ਬਾਜ਼ਾਰਜਾਪੋਵ ਨੂੰ 6-0 ਨਾਲ ਹਰਾਇਆ ਸੀ। ਬਾਅਦ ਵਿਚ ਉਹ ਅੰਤਿਮ 16 ਵਿਚ ਯੂ.ਐੱਸ.ਏ. ਦੇ ਬ੍ਰੈਡੀ ਐਲਿਸਨ ਤੋਂ 0-6 ਨਾਲ ਹਾਰ ਗਏ ਸਨ। ਦਸ ਦੇਈਏ ਕਿ ਬ੍ਰੈਡੀ ਐਲਿਸਨ ਦੁਨੀਆਂ ਦੇ ਨੰਬਰ ਇਕ ਤੀਰ ਅੰਦਾਜ਼ ਹਨ।
ਟੀਵੀ ਪੰਜਾਬ ਬਿਊਰੋ