Site icon TV Punjab | English News Channel

ਉਲੰਪਿਕ ਵਿਚ ਭਾਰਤ ਦਾ ਚੌਥਾ ਮੈਡਲ ਪੱਕਾ, ਰਵੀ ਦਹੀਆ ਫਾਈਨਲ ਵਿਚ

ਟੋਕੀਓ : ਭਾਰਤੀ ਪਹਿਲਵਾਨ ਰਵੀ ਦਹੀਆ ਨੇ ਟੋਕੀਓ ਉਲੰਪਿਕਸ ਦੇ ਸੈਮੀਫਾਈਨਲ ਮੈਚ ਵਿਚ ਕਜ਼ਾਖਸਤਾਨ ਦੇ ਨਰਸਲਮ ਸਨਾਯੇਵ ਨੂੰ ਹਰਾ ਦਿੱਤਾ ਹੈ। ਇਸ ਨਾਲ ਉਲੰਪਿਕ ਵਿਚ ਭਾਰਤ ਦਾ ਚੌਥਾ ਮੈਡਲ ਪੱਕਾ ਹੋ ਗਿਆ ਹੈ।

ਟੀਵੀ ਪੰਜਾਬ ਬਿਊਰੋ