ਪ੍ਰਤਾਪ ਸਿੰਘ ਬਾਜਵਾ ਨੇ ਵੀ ਟਵਿਟ ਕਰ ਕੈਪਟਨ ‘ਤੇ ਚੁੱਕੇ ਸਵਾਲ

FacebookTwitterWhatsAppCopy Link

ਪ੍ਰਤਾਪ ਸਿੰਘ ਬਾਜਵਾ ਨੇ ਵੀ ਕੈਪਟਨ ‘ਤੇ ਚੁੱਕੇ ਸਵਾਲ

ਬਾਦਲਾਂ ਦਾ ਜ਼ਿਕਰ ਕਰ ਪ੍ਰਤਾਪ ਸਿੰਘ ਬਾਜਵਾ ਨੇ ਕਸਿਆ ਤਨਜ਼

ਸਿੱਧੂ ਅਤੇ ਸਾਥੀਆਂ ‘ਤੇ ਕਾਰਵਾਈ ਦੀਆਂ ਖ਼ਬਰਾਂ ਅਫਸੋਸਜਨਕ-ਬਾਜਵਾ

ਅਜਿਹੀਆਂ ਕਾਰਵਾਈਆਂ ਕਾਂਗਰਸ ਲਈ ਚੰਗੀਆਂ ਨਹੀਂ-ਬਾਜਵਾ