10 crore Archives - TV Punjab | English News Channel https://en.tvpunjab.com/tag/10-crore/ Canada News, English Tv,English News, Tv Punjab English, Canada Politics Thu, 08 Jul 2021 12:35:06 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg 10 crore Archives - TV Punjab | English News Channel https://en.tvpunjab.com/tag/10-crore/ 32 32 ਹਿੰਦ-ਪਾਕਿ ਸਰਹੱਦ ਤੋਂ ਕਰੀਬ 10 ਕਰੋੜ ਰੁਪਏ ਦੀ ਹੈਰੋਇਨ ਬਰਾਮਦ https://en.tvpunjab.com/india-pakistan-border-heroine-recovered/ https://en.tvpunjab.com/india-pakistan-border-heroine-recovered/#respond Thu, 08 Jul 2021 09:47:00 +0000 https://en.tvpunjab.com/?p=4024 ਪੱਟੀ : ਖਾਲੜਾ ਸੈਕਟਰ ਅਧੀਨ ਆਉਂਦੀ ਬੀ. ਐੱਸ. ਐੱਫ. ਦੀ ਸਰਹੱਦੀ ਚੌਕੀ ਵਾਂ ਤਾਰਾ ਸਿੰਘ ਅਧੀਨ ਆਉਂਦੇ ਏਰੀਏ ‘ਚੋਂ ਬੀ.ਐਸ.ਐਫ ਵਲੋਂ ਦੋ ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਹੈਰੋਇਨ ਦੀ ਕੀਮਤ ਕਰੀਬ ਦੱਸ ਕਰੋੜ ਰੁਪਏ ਬਣਦੀ ਹੈ। ਜਾਣਕਾਰੀ ਮੁਤਾਬਕ ਬੀ.ਐੱਸ.ਐਫ ਦੇ ਜਵਾਨਾਂ ਨੇ ਹਿੰਦ ਪਾਕਿ ਸਰਹੱਦ ‘ਤੇ ਭਾਰਤ ਵਾਲੇ ਪਾਸੇ ਕੁਝ ਲੋਕਾਂ […]

The post ਹਿੰਦ-ਪਾਕਿ ਸਰਹੱਦ ਤੋਂ ਕਰੀਬ 10 ਕਰੋੜ ਰੁਪਏ ਦੀ ਹੈਰੋਇਨ ਬਰਾਮਦ appeared first on TV Punjab | English News Channel.

]]>
FacebookTwitterWhatsAppCopy Link


ਪੱਟੀ : ਖਾਲੜਾ ਸੈਕਟਰ ਅਧੀਨ ਆਉਂਦੀ ਬੀ. ਐੱਸ. ਐੱਫ. ਦੀ ਸਰਹੱਦੀ ਚੌਕੀ ਵਾਂ ਤਾਰਾ ਸਿੰਘ ਅਧੀਨ ਆਉਂਦੇ ਏਰੀਏ ‘ਚੋਂ ਬੀ.ਐਸ.ਐਫ ਵਲੋਂ ਦੋ ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਹੈਰੋਇਨ ਦੀ ਕੀਮਤ ਕਰੀਬ ਦੱਸ ਕਰੋੜ ਰੁਪਏ ਬਣਦੀ ਹੈ।

ਜਾਣਕਾਰੀ ਮੁਤਾਬਕ ਬੀ.ਐੱਸ.ਐਫ ਦੇ ਜਵਾਨਾਂ ਨੇ ਹਿੰਦ ਪਾਕਿ ਸਰਹੱਦ ‘ਤੇ ਭਾਰਤ ਵਾਲੇ ਪਾਸੇ ਕੁਝ ਲੋਕਾਂ ਦੇ ਪੈਰਾਂ ਦੇ ਨਿਸ਼ਾਨ ਦੇਖੇ ਸਨ। ਇਸੇ ਦੇ ਆਧਾਰ ‘ਤੇ ਬੀ.ਐੱਸ.ਐਫ. ਦੀ 103 ਬਟਾਲੀਅਨ ਵਲੋਂ ਚਲਾਈ ਤਲਾਸ਼ੀ ਮੁਹਿੰਮ. ਚਲਾਈ ਗਈ। ਇਸ ਦੌਰਾਨ ਭਾਰਤ ਵਾਲੇ ਪਾਸੇ ਝੋਨੇ ਦੇ ਖੇਤਾਂ ਵਿਚ ਦੱਬੀ ਹੋਈ ਦੋ ਕਿਲੋ ਹੈਰੋਇਨ ਬਰਾਮਦ ਕੀਤੀ ਗਈ।
ਟੀਵੀ ਪੰਜਾਬ ਬਿਊਰੋ

The post ਹਿੰਦ-ਪਾਕਿ ਸਰਹੱਦ ਤੋਂ ਕਰੀਬ 10 ਕਰੋੜ ਰੁਪਏ ਦੀ ਹੈਰੋਇਨ ਬਰਾਮਦ appeared first on TV Punjab | English News Channel.

]]>
https://en.tvpunjab.com/india-pakistan-border-heroine-recovered/feed/ 0