5 sikh arrest himself Archives - TV Punjab | English News Channel https://en.tvpunjab.com/tag/5-sikh-arrest-himself/ Canada News, English Tv,English News, Tv Punjab English, Canada Politics Sat, 17 Jul 2021 13:19:53 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg 5 sikh arrest himself Archives - TV Punjab | English News Channel https://en.tvpunjab.com/tag/5-sikh-arrest-himself/ 32 32 ਬੇਅਦਬੀ ਕਾਂਡ : ਬਰਗਾੜੀ ਇਨਸਾਫ ਮੋਰਚੇ ਦੇ 14ਵੇਂ ਜੱਥੇ ਨੇ ਦਿੱਤੀ ਪੁਲਿਸ ਨੂੰ ਗ੍ਰਿਫਤਾਰੀ https://en.tvpunjab.com/five-arrests-sikh-himself-kotkapura-goli-kand-bargari-kand5042-2/ https://en.tvpunjab.com/five-arrests-sikh-himself-kotkapura-goli-kand-bargari-kand5042-2/#respond Sat, 17 Jul 2021 12:54:45 +0000 https://en.tvpunjab.com/?p=5042 ਫਰੀਦਕੋਟ : ਬੇਅਦਬੀ ਕਾਂਡ ਦੇ ਨਾਲ ਨਾਲ ਬਹਿਬਲ ਕਲਾਂ ਅਤੇ ਕੋਟਕਪੂਰਾ ਗ਼ੋਲੀ ਕਾਂਡ ਦੇ ਸੰਬੰਧੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲਗਾਏ ਗਏ ਬਰਗਾੜੀ ਇਨਸਾਫ ਮੋਰਚੇ ਦੌਰਾਨ ਅੱਜ 14 ਵੇਂ ਦਿਨ ਪੰਜ ਸਿੰਘਾਂ ਨੇ ਗ੍ਰਿਫਤਾਰੀ ਦਿੱਤੀ। ਗੁਰਦਾਸਪੁਰ ਜਿਲ੍ਹੇ ਦੇ ਗੁਰਬਚਨ ਸਿੰਘ ਪਵਾਰ, ਬਲਜੀਤ ਸਿੰਘ ਅਮੀਪੁਰ, ਹਰਪਿੰਦਰ ਸਿੰਘ,ਧੰਨਰਾਜ ਸਿੰਘ ਅਤੇ ਅਜੈਬ ਸਿੰਘ ਸਣੇ ਪੰਜ ਸਿੰਘਾਂ ਨੇ ਸਿੱਖ […]

The post ਬੇਅਦਬੀ ਕਾਂਡ : ਬਰਗਾੜੀ ਇਨਸਾਫ ਮੋਰਚੇ ਦੇ 14ਵੇਂ ਜੱਥੇ ਨੇ ਦਿੱਤੀ ਪੁਲਿਸ ਨੂੰ ਗ੍ਰਿਫਤਾਰੀ appeared first on TV Punjab | English News Channel.

]]>
FacebookTwitterWhatsAppCopy Link


ਫਰੀਦਕੋਟ : ਬੇਅਦਬੀ ਕਾਂਡ ਦੇ ਨਾਲ ਨਾਲ ਬਹਿਬਲ ਕਲਾਂ ਅਤੇ ਕੋਟਕਪੂਰਾ ਗ਼ੋਲੀ ਕਾਂਡ ਦੇ ਸੰਬੰਧੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲਗਾਏ ਗਏ ਬਰਗਾੜੀ ਇਨਸਾਫ ਮੋਰਚੇ ਦੌਰਾਨ ਅੱਜ 14 ਵੇਂ ਦਿਨ ਪੰਜ ਸਿੰਘਾਂ ਨੇ ਗ੍ਰਿਫਤਾਰੀ ਦਿੱਤੀ। ਗੁਰਦਾਸਪੁਰ ਜਿਲ੍ਹੇ ਦੇ ਗੁਰਬਚਨ ਸਿੰਘ ਪਵਾਰ, ਬਲਜੀਤ ਸਿੰਘ ਅਮੀਪੁਰ, ਹਰਪਿੰਦਰ ਸਿੰਘ,ਧੰਨਰਾਜ ਸਿੰਘ ਅਤੇ ਅਜੈਬ ਸਿੰਘ ਸਣੇ ਪੰਜ ਸਿੰਘਾਂ ਨੇ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰਕੇ ਜੱਥੇ ਦੇ ਰੂਪ ਵਿਚ ਚੱਲ ਕੇ ਮੋਰਚੇ ਵਾਲੇ ਸਥਾਨ ਤੇ ਨੇੜੇ ਦਾਣਾ ਮੰਡੀ ਵਿਖੇ ਗ੍ਰਿਫਤਾਰੀ ਦਿੱਤੀ।

ਟੀਵੀ ਪੰਜਾਬ ਬਿਊਰੋ

The post ਬੇਅਦਬੀ ਕਾਂਡ : ਬਰਗਾੜੀ ਇਨਸਾਫ ਮੋਰਚੇ ਦੇ 14ਵੇਂ ਜੱਥੇ ਨੇ ਦਿੱਤੀ ਪੁਲਿਸ ਨੂੰ ਗ੍ਰਿਫਤਾਰੀ appeared first on TV Punjab | English News Channel.

]]>
https://en.tvpunjab.com/five-arrests-sikh-himself-kotkapura-goli-kand-bargari-kand5042-2/feed/ 0