50000 farmers to participate in Maha Panchayat under UP Mission: Ticket Archives - TV Punjab | English News Channel https://en.tvpunjab.com/tag/50000-farmers-to-participate-in-maha-panchayat-under-up-mission-ticket/ Canada News, English Tv,English News, Tv Punjab English, Canada Politics Fri, 27 Aug 2021 09:52:55 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg 50000 farmers to participate in Maha Panchayat under UP Mission: Ticket Archives - TV Punjab | English News Channel https://en.tvpunjab.com/tag/50000-farmers-to-participate-in-maha-panchayat-under-up-mission-ticket/ 32 32 UP ਮਿਸ਼ਨ ਤਹਿਤ ਮਹਾਪੰਚਾਇਤ ‘ਚ 50 ਹਜ਼ਾਰ ਕਿਸਾਨ ਲੈਣਗੇ ਹਿੱਸਾ : ਟਿਕੈਤ https://en.tvpunjab.com/50000-farmers-to-participate-in-maha-panchayat-under-up-mission-ticket/ https://en.tvpunjab.com/50000-farmers-to-participate-in-maha-panchayat-under-up-mission-ticket/#respond Fri, 27 Aug 2021 09:51:15 +0000 https://en.tvpunjab.com/?p=8736 ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਯੂ.ਪੀ. ਮਿਸ਼ਨ ਤਹਿਤ 5 ਸਤੰਬਰ ਨੂੰ ਮਹਾਪੰਚਾਇਤਾਂ ਕਰਨ ਜਾ ਰਹੇ ਹਾਂ। ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਾਕੇਸ਼ ਟਿਕੈਤ ਅੱਜ ਚੰਡੀਗੜ੍ਹ ਪੁੱਜੇ। ਉਨ੍ਹਾਂ ਨਾਲ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਅਤੇ ਹਰਿਆਣਾ ਦੇ ਪ੍ਰਧਾਨ ਰਤਨ ਮਾਨ ਵੀ ਮੌਜੂਦ ਸਨ। ਰਾਕੇਸ਼ […]

The post UP ਮਿਸ਼ਨ ਤਹਿਤ ਮਹਾਪੰਚਾਇਤ ‘ਚ 50 ਹਜ਼ਾਰ ਕਿਸਾਨ ਲੈਣਗੇ ਹਿੱਸਾ : ਟਿਕੈਤ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਯੂ.ਪੀ. ਮਿਸ਼ਨ ਤਹਿਤ 5 ਸਤੰਬਰ ਨੂੰ ਮਹਾਪੰਚਾਇਤਾਂ ਕਰਨ ਜਾ ਰਹੇ ਹਾਂ। ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਾਕੇਸ਼ ਟਿਕੈਤ ਅੱਜ ਚੰਡੀਗੜ੍ਹ ਪੁੱਜੇ। ਉਨ੍ਹਾਂ ਨਾਲ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਅਤੇ ਹਰਿਆਣਾ ਦੇ ਪ੍ਰਧਾਨ ਰਤਨ ਮਾਨ ਵੀ ਮੌਜੂਦ ਸਨ।

ਰਾਕੇਸ਼ ਟਿਕੈਤ ਨੇ ਕਿਹਾ ਕਿ 50 ਹਜ਼ਾਰ ਕਿਸਾਨ ਯੂ.ਪੀ. ਜਾਣ ਵਾਸਤੇ ਤਿਆਰ ਹਨ। ਰਾਕੇਸ਼ ਟਿਕੈਤ ਨੇ ਕਿਹਾ ਕਿਸੇ ਵੀ ਪਾਰਟੀ ਦੀ ਸਰਕਾਰ ਹੁੰਦੀ ਉਹ ਕਿਸਾਨਾਂ ਨਾਲ ਗੱਲ ਕਰਦੀ ਪਰ ਇਹ ਮੋਦੀ ਸਰਕਾਰ ਜਿਸ ਨੂੰ ਕਾਰਪੋਰੇਟ ਕੰਪਨੀਆਂ ਚਲਾ ਰਹੀਆਂ ਹਨ 22 ਜਨਵਰੀ ਤੋਂ ਕਿਸਾਨਾਂ ਨਾਲ ਵਾਰਤਾ ਬੰਦ ਕਰੀਂ ਬੈਠੀ ਹੈ।

ਉਨ੍ਹਾਂ ਕਿਹਾ ਸਾਡੀ ਲੜਾਈ ਤਿੰਨ ਕਾਨੂੰਨ ਵਾਪਸ ਕਰਨ ਦੀ ਹੈ। ਅੱਜ ਪੰਜਾਬ ਵਿਚ ਵੀ ਐੱਮ.ਐੱਸ.ਪੀ. ‘ਤੇ ਫ਼ਸਲ ਨਹੀਂ ਵਿਕਦੀ। ਪ੍ਰਧਾਨ ਮੰਤਰੀ ਆਖਦੇ ਹਨ ਕਿ ਆਮਦਨ ਦੁਗਣੀ ਹੋ ਜਾਵੇਗੀ ਅਸੀਂ ਆਪਣੀਆਂ ਫ਼ਸਲਾਂ ਦੇ ਰੇਟ ਦੁੱਗਣੇ ਕਰਨ ਜਾ ਰਹੇ ਹਾਂ ਸਰਕਾਰ ਤਿਆਰ ਰਹੇ ਅਸੀਂ ਵੀ ਪ੍ਰਚਾਰ ਕਰਾਂਗੇ।

ਟੀਵੀ ਪੰਜਾਬ ਬਿਊਰੋ

The post UP ਮਿਸ਼ਨ ਤਹਿਤ ਮਹਾਪੰਚਾਇਤ ‘ਚ 50 ਹਜ਼ਾਰ ਕਿਸਾਨ ਲੈਣਗੇ ਹਿੱਸਾ : ਟਿਕੈਤ appeared first on TV Punjab | English News Channel.

]]>
https://en.tvpunjab.com/50000-farmers-to-participate-in-maha-panchayat-under-up-mission-ticket/feed/ 0