A major decision by the Japanese government to prevent the spread of corona Archives - TV Punjab | English News Channel https://en.tvpunjab.com/tag/a-major-decision-by-the-japanese-government-to-prevent-the-spread-of-corona/ Canada News, English Tv,English News, Tv Punjab English, Canada Politics Sat, 31 Jul 2021 10:18:37 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg A major decision by the Japanese government to prevent the spread of corona Archives - TV Punjab | English News Channel https://en.tvpunjab.com/tag/a-major-decision-by-the-japanese-government-to-prevent-the-spread-of-corona/ 32 32 ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਜਪਾਨ ਸਰਕਾਰ ਦਾ ਵੱਡਾ ਫੈਸਲਾ https://en.tvpunjab.com/a-major-decision-by-the-japanese-government-to-prevent-the-spread-of-corona/ https://en.tvpunjab.com/a-major-decision-by-the-japanese-government-to-prevent-the-spread-of-corona/#respond Sat, 31 Jul 2021 10:15:59 +0000 https://en.tvpunjab.com/?p=6709 ਟੋਕੀਓ : ਜਪਾਨ ਸਰਕਾਰ ਨੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਵੱਡਾ ਫੈਸਲਾ ਕਰਦਿਆਂ 31 ਅਗਸਤ ਤੱਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਟੋਕੀਓ, ਸੈਤਾਮਾ, ਚਿਬਾ, ਕਾਨਾਗਾਵਾ, ਓਸਾਕਾ ਅਤੇ ਓਕੀਨਾਵਾ ਪ੍ਰੀਫੈਕਚਰਸ ਵਿਚ ਇਸ ਨੂੰ ਲਾਗੂ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਇਹ ਫ਼ੈਸਲਾ ਕੀਤਾ ਗਿਆ ਹੈ। ਟੀਵੀ ਪੰਜਾਬ ਬਿਊਰੋ

The post ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਜਪਾਨ ਸਰਕਾਰ ਦਾ ਵੱਡਾ ਫੈਸਲਾ appeared first on TV Punjab | English News Channel.

]]>

ਟੋਕੀਓ : ਜਪਾਨ ਸਰਕਾਰ ਨੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਵੱਡਾ ਫੈਸਲਾ ਕਰਦਿਆਂ 31 ਅਗਸਤ ਤੱਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਟੋਕੀਓ, ਸੈਤਾਮਾ, ਚਿਬਾ, ਕਾਨਾਗਾਵਾ, ਓਸਾਕਾ ਅਤੇ ਓਕੀਨਾਵਾ ਪ੍ਰੀਫੈਕਚਰਸ ਵਿਚ ਇਸ ਨੂੰ ਲਾਗੂ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਇਹ ਫ਼ੈਸਲਾ ਕੀਤਾ ਗਿਆ ਹੈ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਜਪਾਨ ਸਰਕਾਰ ਦਾ ਵੱਡਾ ਫੈਸਲਾ appeared first on TV Punjab | English News Channel.

]]>
https://en.tvpunjab.com/a-major-decision-by-the-japanese-government-to-prevent-the-spread-of-corona/feed/ 0