A motorcyclist was shot in Ferozepur Archives - TV Punjab | English News Channel https://en.tvpunjab.com/tag/a-motorcyclist-was-shot-in-ferozepur/ Canada News, English Tv,English News, Tv Punjab English, Canada Politics Fri, 13 Aug 2021 11:02:21 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg A motorcyclist was shot in Ferozepur Archives - TV Punjab | English News Channel https://en.tvpunjab.com/tag/a-motorcyclist-was-shot-in-ferozepur/ 32 32 ਫ਼ਿਰੋਜ਼ਪੁਰ ‘ਚ ਮੋਟਰਸਾਈਕਲ ਸਵਾਰ ਨੂੰ ਸ਼ਰੇਆਮ ਗੋਲੀਆਂ ਮਾਰੀਆਂ https://en.tvpunjab.com/a-motorcyclist-was-shot-in-ferozepur/ https://en.tvpunjab.com/a-motorcyclist-was-shot-in-ferozepur/#respond Fri, 13 Aug 2021 11:02:21 +0000 https://en.tvpunjab.com/?p=7765 ਫ਼ਿਰੋਜ਼ਪੁਰ : ਆਜ਼ਾਦੀ ਦਿਹਾੜੇ ਕਾਰਨ ਜਿਥੇ ਥਾਂ-ਥਾਂ ਪੁਲਿਸ ਮੁਸ਼ਤੈਦੀ ਵਰਤ ਰਹੀ ਹੈ ਉਥੇ ਫ਼ਿਰੋਜ਼ਪੁਰ ਦੀ ਮਾਲ ਰੋਡ ‘ਤੇ ਜ਼ਿਲ੍ਹਾ ਟ੍ਰੈਫਿਕ ਸੈੱਲ ਦੇ ਬਿਲਕੁਲ ਸਾਹਮਣੇ ਦਿਨ ਦਿਹਾੜੇ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਇਕ ਮੋਟਰਸਾਈਕਲ ਸਵਾਰ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ। ਗੋਲੀਆਂ ਲੱਗਣ ਨਾਲ ਇਸ ਹਮਲੇ ਵਿਚ ਜ਼ਖਮੀ ਹੋਏ ਨੌਜਵਾਨ ਨੂੰ ਇਥੋਂ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ […]

The post ਫ਼ਿਰੋਜ਼ਪੁਰ ‘ਚ ਮੋਟਰਸਾਈਕਲ ਸਵਾਰ ਨੂੰ ਸ਼ਰੇਆਮ ਗੋਲੀਆਂ ਮਾਰੀਆਂ appeared first on TV Punjab | English News Channel.

]]>

ਫ਼ਿਰੋਜ਼ਪੁਰ : ਆਜ਼ਾਦੀ ਦਿਹਾੜੇ ਕਾਰਨ ਜਿਥੇ ਥਾਂ-ਥਾਂ ਪੁਲਿਸ ਮੁਸ਼ਤੈਦੀ ਵਰਤ ਰਹੀ ਹੈ ਉਥੇ ਫ਼ਿਰੋਜ਼ਪੁਰ ਦੀ ਮਾਲ ਰੋਡ ‘ਤੇ ਜ਼ਿਲ੍ਹਾ ਟ੍ਰੈਫਿਕ ਸੈੱਲ ਦੇ ਬਿਲਕੁਲ ਸਾਹਮਣੇ ਦਿਨ ਦਿਹਾੜੇ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਇਕ ਮੋਟਰਸਾਈਕਲ ਸਵਾਰ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ। ਗੋਲੀਆਂ ਲੱਗਣ ਨਾਲ ਇਸ ਹਮਲੇ ਵਿਚ ਜ਼ਖਮੀ ਹੋਏ ਨੌਜਵਾਨ ਨੂੰ ਇਥੋਂ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਫ਼ਿਰੋਜ਼ਪੁਰ ‘ਚ ਮੋਟਰਸਾਈਕਲ ਸਵਾਰ ਨੂੰ ਸ਼ਰੇਆਮ ਗੋਲੀਆਂ ਮਾਰੀਆਂ appeared first on TV Punjab | English News Channel.

]]>
https://en.tvpunjab.com/a-motorcyclist-was-shot-in-ferozepur/feed/ 0