A stadium will be built in the name of Olympian Shamsher Singh in Attari Archives - TV Punjab | English News Channel https://en.tvpunjab.com/tag/a-stadium-will-be-built-in-the-name-of-olympian-shamsher-singh-in-attari/ Canada News, English Tv,English News, Tv Punjab English, Canada Politics Thu, 05 Aug 2021 10:50:00 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg A stadium will be built in the name of Olympian Shamsher Singh in Attari Archives - TV Punjab | English News Channel https://en.tvpunjab.com/tag/a-stadium-will-be-built-in-the-name-of-olympian-shamsher-singh-in-attari/ 32 32 ਅਟਾਰੀ ‘ਚ ਉਲੰਪੀਅਨ ਸ਼ਮਸ਼ੇਰ ਸਿੰਘ ਦੇ ਨਾਂਅ ‘ਤੇ ਬਣੇਗਾ ਸਟੇਡੀਅਮ https://en.tvpunjab.com/a-stadium-will-be-built-in-the-name-of-olympian-shamsher-singh-in-attari/ https://en.tvpunjab.com/a-stadium-will-be-built-in-the-name-of-olympian-shamsher-singh-in-attari/#respond Thu, 05 Aug 2021 10:50:00 +0000 https://en.tvpunjab.com/?p=7106 ਅੰਮ੍ਰਿਤਸਰ : ਹਲਕਾ ਅਟਾਰੀ ਤੋਂ ਵਿਧਾਇਕ ਤਰਸੇਮ ਸਿੰਘ ਡੀ.ਸੀ. ਨੇ ਕਿਹਾ ਕਿ ਅਟਾਰੀ ਵਿਖੇ ਬਣ ਰਹੇ ਖੇਡ ਸਟੇਡੀਅਮ ਦਾ ਨਾਂਅ ਪਿੰਡ ਅਟਾਰੀ ਦੇ ਖਿਡਾਰੀ ਉਲੰਪੀਅਨ ਸ਼ਮਸ਼ੇਰ ਸਿੰਘ ਦੇ ਨਾਂਅ ‘ਤੇ ਰਖਿਆ ਜਾਵੇਗਾ। ਵਿਧਾਇਕ ਤਰਸੇਮ ਸਿੰਘ ਡੀ. ਸੀ. ਅਤੇ ਦਿਲਸ਼ੇਰ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਨੇ ਇਹ ਐਲਾਨ ਕਰਦਿਆਂ ਕਿਹਾ ਸਾਨੂੰ ਮਾਣ ਹੈ ਕਿ 41 ਸਾਲ […]

The post ਅਟਾਰੀ ‘ਚ ਉਲੰਪੀਅਨ ਸ਼ਮਸ਼ੇਰ ਸਿੰਘ ਦੇ ਨਾਂਅ ‘ਤੇ ਬਣੇਗਾ ਸਟੇਡੀਅਮ appeared first on TV Punjab | English News Channel.

]]>
FacebookTwitterWhatsAppCopy Link


ਅੰਮ੍ਰਿਤਸਰ : ਹਲਕਾ ਅਟਾਰੀ ਤੋਂ ਵਿਧਾਇਕ ਤਰਸੇਮ ਸਿੰਘ ਡੀ.ਸੀ. ਨੇ ਕਿਹਾ ਕਿ ਅਟਾਰੀ ਵਿਖੇ ਬਣ ਰਹੇ ਖੇਡ ਸਟੇਡੀਅਮ ਦਾ ਨਾਂਅ ਪਿੰਡ ਅਟਾਰੀ ਦੇ ਖਿਡਾਰੀ ਉਲੰਪੀਅਨ ਸ਼ਮਸ਼ੇਰ ਸਿੰਘ ਦੇ ਨਾਂਅ ‘ਤੇ ਰਖਿਆ ਜਾਵੇਗਾ।

ਵਿਧਾਇਕ ਤਰਸੇਮ ਸਿੰਘ ਡੀ. ਸੀ. ਅਤੇ ਦਿਲਸ਼ੇਰ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਨੇ ਇਹ ਐਲਾਨ ਕਰਦਿਆਂ ਕਿਹਾ ਸਾਨੂੰ ਮਾਣ ਹੈ ਕਿ 41 ਸਾਲ ਬਾਅਦ ਭਾਰਤ ਲਈ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਇਕ ਖਿਡਾਰੀ ਅਟਾਰੀ ਪਿੰਡ ਦਾ ਹੈ।

ਉਨ੍ਹਾਂ ਕਿਹਾ ਕਿ ਅਟਾਰੀ ਵਿਖੇ ਬਣ ਰਹੇ ਖੇਡ ਸਟੇਡੀਅਮ ਦਾ ਨਾਂਅ ਉਲੰਪੀਅਨ ਸ਼ਮਸ਼ੇਰ ਸਿੰਘ ਦੇ ਨਾਂਅ ‘ਤੇ ”ਉਲੰਪੀਅਨ ਸ਼ਮਸ਼ੇਰ ਸਿੰਘ ਸਟੇਡੀਅਮ” ਰੱਖਿਆ ਜਾਵੇਗਾ। ਇਸ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਨੇ ਸਟੇਡੀਅਮ ਲਈ 10 ਲੱਖ ਦੀ ਗਰਾਂਟ ਦਾ ਵੀ ਐਲਾਨ ਕੀਤਾ।

ਟੀਵੀ ਪੰਜਾਬ ਬਿਊਰੋ

The post ਅਟਾਰੀ ‘ਚ ਉਲੰਪੀਅਨ ਸ਼ਮਸ਼ੇਰ ਸਿੰਘ ਦੇ ਨਾਂਅ ‘ਤੇ ਬਣੇਗਾ ਸਟੇਡੀਅਮ appeared first on TV Punjab | English News Channel.

]]>
https://en.tvpunjab.com/a-stadium-will-be-built-in-the-name-of-olympian-shamsher-singh-in-attari/feed/ 0