A three-storey unsafe building collapsed in Ludhiana Archives - TV Punjab | English News Channel https://en.tvpunjab.com/tag/a-three-storey-unsafe-building-collapsed-in-ludhiana/ Canada News, English Tv,English News, Tv Punjab English, Canada Politics Thu, 12 Aug 2021 06:01:46 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg A three-storey unsafe building collapsed in Ludhiana Archives - TV Punjab | English News Channel https://en.tvpunjab.com/tag/a-three-storey-unsafe-building-collapsed-in-ludhiana/ 32 32 ਲੁਧਿਆਣਾ ‘ਚ ਤਿੰਨ ਮੰਜ਼ਲੀ ਅਨਸੇਫ ਇਮਾਰਤ ਡਿੱਗੀ https://en.tvpunjab.com/a-three-storey-unsafe-building-collapsed-in-ludhiana/ https://en.tvpunjab.com/a-three-storey-unsafe-building-collapsed-in-ludhiana/#respond Thu, 12 Aug 2021 05:58:46 +0000 https://en.tvpunjab.com/?p=7623 ਲੁਧਿਆਣਾ : ਲੁਧਿਆਣਾ ਦੇ ਆਰ.ਕੇ. ਰੋਡ ਨਜ਼ਦੀਕ ਇਕ ਤਿੰਨ ਮੰਜ਼ਲੀ ਅਨਸੇਫ ਇਮਾਰਤ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਨਾਲ ਆਸ ਪਾਸ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਹੋਇਆ ਹੈ। ਕੁਝ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਨਗਰ ਨਿਗਮ ਵੱਲੋਂ ਇਸ ਇਮਾਰਤ ਨੂੰ ਅਨਸੇਫ ਐਲਾਨ ਕਰਨ […]

The post ਲੁਧਿਆਣਾ ‘ਚ ਤਿੰਨ ਮੰਜ਼ਲੀ ਅਨਸੇਫ ਇਮਾਰਤ ਡਿੱਗੀ appeared first on TV Punjab | English News Channel.

]]>

ਲੁਧਿਆਣਾ : ਲੁਧਿਆਣਾ ਦੇ ਆਰ.ਕੇ. ਰੋਡ ਨਜ਼ਦੀਕ ਇਕ ਤਿੰਨ ਮੰਜ਼ਲੀ ਅਨਸੇਫ ਇਮਾਰਤ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਨਾਲ ਆਸ ਪਾਸ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਹੋਇਆ ਹੈ। ਕੁਝ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਨਗਰ ਨਿਗਮ ਵੱਲੋਂ ਇਸ ਇਮਾਰਤ ਨੂੰ ਅਨਸੇਫ ਐਲਾਨ ਕਰਨ ਤੋਂ ਬਾਅਦ ਸੀਲ ਕਰ ਦਿੱਤਾ ਗਿਆ ਸੀ ਪਰ ਕਿਹਾ ਜਾ ਰਿਹਾ ਹੈ ਕਿ ਸੀਲ ਤੋੜ ਕੇ ਕੁੱਝ ਲੋਕ ਅੰਦਰ ਰਹਿ ਰਹੇ ਸਨ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਲੁਧਿਆਣਾ ‘ਚ ਤਿੰਨ ਮੰਜ਼ਲੀ ਅਨਸੇਫ ਇਮਾਰਤ ਡਿੱਗੀ appeared first on TV Punjab | English News Channel.

]]>
https://en.tvpunjab.com/a-three-storey-unsafe-building-collapsed-in-ludhiana/feed/ 0