Aam Aadmi Party announces spokespersons for Punjab Archives - TV Punjab | English News Channel https://en.tvpunjab.com/tag/aam-aadmi-party-announces-spokespersons-for-punjab/ Canada News, English Tv,English News, Tv Punjab English, Canada Politics Tue, 27 Jul 2021 08:42:16 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Aam Aadmi Party announces spokespersons for Punjab Archives - TV Punjab | English News Channel https://en.tvpunjab.com/tag/aam-aadmi-party-announces-spokespersons-for-punjab/ 32 32 ਆਮ ਆਦਮੀ ਪਾਰਟੀ ਵੱਲੋਂ ਪੰਜਾਬ ਲਈ ਬੁਲਾਰਿਆਂ ਦਾ ਐਲਾਨ https://en.tvpunjab.com/aam-aadmi-party-announces-spokespersons-for-punjab/ https://en.tvpunjab.com/aam-aadmi-party-announces-spokespersons-for-punjab/#respond Tue, 27 Jul 2021 08:42:16 +0000 https://en.tvpunjab.com/?p=6160 ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ ‘ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਵੱਲੋਂ ਸੂਬੇ ਵਿਚ ਪਾਰਟੀ ਦਾ ਵਿਸਥਾਰ ਕਰਦੇ ਹੋਏ 24 ਬੁਲਾਰਿਆ ਦਾ ਐਲਾਨ ਕੀਤਾ ਹੈ। ਪਾਰਟੀ ਵੱਲੋਂ ਸੂਬੇ ਭਰ ਵਿਚ ਬਣਾਏ ਗਏ ਬੁਲਾਰਿਆਂ ਵਿਚ ਨੀਲ ਗਰਗ, ਗੋਵਿੰਦਰ […]

The post ਆਮ ਆਦਮੀ ਪਾਰਟੀ ਵੱਲੋਂ ਪੰਜਾਬ ਲਈ ਬੁਲਾਰਿਆਂ ਦਾ ਐਲਾਨ appeared first on TV Punjab | English News Channel.

]]>
FacebookTwitterWhatsAppCopy Link


ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ ‘ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਵੱਲੋਂ ਸੂਬੇ ਵਿਚ ਪਾਰਟੀ ਦਾ ਵਿਸਥਾਰ ਕਰਦੇ ਹੋਏ 24 ਬੁਲਾਰਿਆ ਦਾ ਐਲਾਨ ਕੀਤਾ ਹੈ।

ਪਾਰਟੀ ਵੱਲੋਂ ਸੂਬੇ ਭਰ ਵਿਚ ਬਣਾਏ ਗਏ ਬੁਲਾਰਿਆਂ ਵਿਚ ਨੀਲ ਗਰਗ, ਗੋਵਿੰਦਰ ਮਿੱਤਲ, ਦਿਨੇਸ਼ ਚੱਢਾ, ਡਾ. ਬਲਬੀਰ, ਮਨਵਿੰਦਰ ਸਿੰਘ ਗਿਆਸਪੁਰਾ, ਅਹਿਬਾਬ ਗਰੇਵਾਲ, ਐਡਵੋਕੇਟ ਰਵਿੰਦਰ ਸਿੰਘ, ਗੁਰਦੇਵ ਸਿੰਘ ਦੇਵ ਮਾਨ, ਐਡਵੋਕੇਟ ਜਗਦੀਪ ਕੰਬੋਜ ਗੋਲਡੀ, ਨਰਿੰਦਰ ਸਿੰਘ ਟਿਵਾਣਾ, ਜੀਵਨਜੋਤ ਕੌਰ, ਡਾ. ਸੰਜੀਵ ਸ਼ਰਮਾ, ਡਾ. ਸਿ਼ਵ ਦਿਆਲ ਮਾਲੀ, ਲਾਲਜੀਤ ਭੁੱਲਰ, ਜਗਤਾਰ ਸੰਘੇੜਾ, ਨਵਦੀਪ ਸਿੰਘ ਸੰਘਾ, ਨਵਦੀਪ ਜੀਦਾ, ਨਰਿੰਦਰ ਕੌਰ ਭਾਰਜ, ਵਿਨੀਤ ਵਰਮਾ, ਜਸਵੀਰ ਸਿੰਘ ਰਾਜਾ ਗਿੱਲ, ਟੀਨਾ ਚੌਧਰੀ, ਮਲਵਿੰਦਰ ਸਿੰਘ ਕੰਗ, ਰਮਨ ਚਾਂਦੀ ਦੇ ਨਾਂਅ ਸ਼ਾਮਿਲ ਹਨ।

ਟੀਵੀ ਪੰਜਾਬ ਬਿਊਰੋ

The post ਆਮ ਆਦਮੀ ਪਾਰਟੀ ਵੱਲੋਂ ਪੰਜਾਬ ਲਈ ਬੁਲਾਰਿਆਂ ਦਾ ਐਲਾਨ appeared first on TV Punjab | English News Channel.

]]>
https://en.tvpunjab.com/aam-aadmi-party-announces-spokespersons-for-punjab/feed/ 0