aam admi party Archives - TV Punjab | English News Channel https://en.tvpunjab.com/tag/aam-admi-party/ Canada News, English Tv,English News, Tv Punjab English, Canada Politics Mon, 14 Jun 2021 12:31:24 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg aam admi party Archives - TV Punjab | English News Channel https://en.tvpunjab.com/tag/aam-admi-party/ 32 32 ਪੋਸਟ ਮੈਟ੍ਰਿਕ ਸਕਾਲਰਸ਼ਿੱਪ ਘੁਟਾਲਾ: ਕੈਪਟਨ ਦੀ ਕੋਠੀ ਘੇਰਨ ਪੁੱਜੇ ‘ਆਪ’ ਆਗੂਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ https://en.tvpunjab.com/%e0%a8%aa%e0%a9%8b%e0%a8%b8%e0%a8%9f-%e0%a8%ae%e0%a9%88%e0%a8%9f%e0%a9%8d%e0%a8%b0%e0%a8%bf%e0%a8%95-%e0%a8%b8%e0%a8%95%e0%a8%be%e0%a8%b2%e0%a8%b0%e0%a8%b6%e0%a8%bf%e0%a9%b1%e0%a8%aa-%e0%a8%98/ https://en.tvpunjab.com/%e0%a8%aa%e0%a9%8b%e0%a8%b8%e0%a8%9f-%e0%a8%ae%e0%a9%88%e0%a8%9f%e0%a9%8d%e0%a8%b0%e0%a8%bf%e0%a8%95-%e0%a8%b8%e0%a8%95%e0%a8%be%e0%a8%b2%e0%a8%b0%e0%a8%b6%e0%a8%bf%e0%a9%b1%e0%a8%aa-%e0%a8%98/#respond Mon, 14 Jun 2021 12:31:24 +0000 https://en.tvpunjab.com/?p=1863 ਟੀਵੀ ਪੰਜਾਬ ਬਿਊਰੋ– ਪੋਸਟ ਮੈਟ੍ਰਿਕ ਵਜ਼ੀਫਾ ਘਪਲੇ ਮਾਮਲੇ ‘ਚ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਘਿਰਾਓ ਕਰਨ ਪੁੱਜੇ ਆਪ ਦੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਸਮੇਤ ਜਿਵੇਂ ਹੀ ਆਗੂਆਂ ਨੇ ਆਪਣਾ […]

The post ਪੋਸਟ ਮੈਟ੍ਰਿਕ ਸਕਾਲਰਸ਼ਿੱਪ ਘੁਟਾਲਾ: ਕੈਪਟਨ ਦੀ ਕੋਠੀ ਘੇਰਨ ਪੁੱਜੇ ‘ਆਪ’ ਆਗੂਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ appeared first on TV Punjab | English News Channel.

]]>

ਟੀਵੀ ਪੰਜਾਬ ਬਿਊਰੋ– ਪੋਸਟ ਮੈਟ੍ਰਿਕ ਵਜ਼ੀਫਾ ਘਪਲੇ ਮਾਮਲੇ ‘ਚ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਘਿਰਾਓ ਕਰਨ ਪੁੱਜੇ ਆਪ ਦੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।

ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਸਮੇਤ ਜਿਵੇਂ ਹੀ ਆਗੂਆਂ ਨੇ ਆਪਣਾ ਧਰਨਾ ਸ਼ੁਰੂ ਕੀਤਾ ਤਾਂ ਚੰਡੀਗੜ੍ਹ ਪੁਲਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮੌਕੇ ਆਪ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕਾਂਗਰਸ ਦੇ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਗ੍ਰਿਫਤਾਰੀ ਨਹੀਂ ਹੁੰਦੀ ਅਤੇ ਦਲਿਤ ਵਿਦਿਆਰਥੀਆਂ ਦੀ ਬਕਾਇਆ ਰਾਸ਼ੀ 1539 ਕਰੋੜ ਰੁਪਏ ਜਾਰੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਆਮ ਆਦਮੀ ਪਾਰਟੀ ਵੱਲੋਂ ਲੜੀਵਾਰ ਭੁੱਖ-ਹੜਤਾਲ ਜਾਰੀ ਰੱਖੀ ਜਾਵੇਗੀ

WhatsAppXFacebookCopy LinkWeChatShare

The post ਪੋਸਟ ਮੈਟ੍ਰਿਕ ਸਕਾਲਰਸ਼ਿੱਪ ਘੁਟਾਲਾ: ਕੈਪਟਨ ਦੀ ਕੋਠੀ ਘੇਰਨ ਪੁੱਜੇ ‘ਆਪ’ ਆਗੂਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ appeared first on TV Punjab | English News Channel.

]]>
https://en.tvpunjab.com/%e0%a8%aa%e0%a9%8b%e0%a8%b8%e0%a8%9f-%e0%a8%ae%e0%a9%88%e0%a8%9f%e0%a9%8d%e0%a8%b0%e0%a8%bf%e0%a8%95-%e0%a8%b8%e0%a8%95%e0%a8%be%e0%a8%b2%e0%a8%b0%e0%a8%b6%e0%a8%bf%e0%a9%b1%e0%a8%aa-%e0%a8%98/feed/ 0