Abbotsford News Archives - TV Punjab | English News Channel https://en.tvpunjab.com/tag/abbotsford-news/ Canada News, English Tv,English News, Tv Punjab English, Canada Politics Fri, 04 Jun 2021 00:48:12 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Abbotsford News Archives - TV Punjab | English News Channel https://en.tvpunjab.com/tag/abbotsford-news/ 32 32 Canada ‘ਚ ਬੈਂਕ ਲੁਟੇਰਾ ਕੀਤਾ ਕਾਬੂ https://en.tvpunjab.com/canada-%e0%a8%9a-%e0%a8%ac%e0%a9%88%e0%a8%82%e0%a8%95-%e0%a8%b2%e0%a9%81%e0%a8%9f%e0%a9%87%e0%a8%b0%e0%a8%be-%e0%a8%95%e0%a9%80%e0%a8%a4%e0%a8%be-%e0%a8%95%e0%a8%be%e0%a8%ac%e0%a9%82/ https://en.tvpunjab.com/canada-%e0%a8%9a-%e0%a8%ac%e0%a9%88%e0%a8%82%e0%a8%95-%e0%a8%b2%e0%a9%81%e0%a8%9f%e0%a9%87%e0%a8%b0%e0%a8%be-%e0%a8%95%e0%a9%80%e0%a8%a4%e0%a8%be-%e0%a8%95%e0%a8%be%e0%a8%ac%e0%a9%82/#respond Fri, 04 Jun 2021 00:48:12 +0000 https://en.tvpunjab.com/?p=1324 Vancouver – (ਜੂਨ 3) ਕੈਨੇਡਾ ਦੇ ਐਬਟਸਫੋਰਡ ਸ਼ਹਿਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਬੈਂਕ ਲੁਟੇਰੇ ਨੂੰ 4 ਵਿਅਕਤੀਆਂ ਵੱਲੋਂ ਕਾਬੂ ਕੀਤਾ ਗਿਆ |   ਐਬਟਸਫੋਰਡ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਐਬਟਸਫੋਰਡ ਦੇ ਸਕੋਸ਼ੀਆ ਬੈਂਕ ਵਿੱਚ ਇਕ ਵਿਅਕਤੀ ਬੈਂਕ ਲੁੱਟਣ ਦੀ ਫ਼ਿਰਾਕ ਵਿੱਚ ਆਇਆ ਸੀ | ਲੁਟੇਰੇ ਵੱਲੋਂ ਬੈਂਕ ਵਿੱਚ ਆਏ […]

The post Canada ‘ਚ ਬੈਂਕ ਲੁਟੇਰਾ ਕੀਤਾ ਕਾਬੂ appeared first on TV Punjab | English News Channel.

]]>
FacebookTwitterWhatsAppCopy Link


Vancouver – (ਜੂਨ 3) ਕੈਨੇਡਾ ਦੇ ਐਬਟਸਫੋਰਡ ਸ਼ਹਿਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਬੈਂਕ ਲੁਟੇਰੇ ਨੂੰ 4 ਵਿਅਕਤੀਆਂ ਵੱਲੋਂ ਕਾਬੂ ਕੀਤਾ ਗਿਆ |

 

ਐਬਟਸਫੋਰਡ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਐਬਟਸਫੋਰਡ ਦੇ ਸਕੋਸ਼ੀਆ ਬੈਂਕ ਵਿੱਚ ਇਕ ਵਿਅਕਤੀ ਬੈਂਕ ਲੁੱਟਣ ਦੀ ਫ਼ਿਰਾਕ ਵਿੱਚ ਆਇਆ ਸੀ | ਲੁਟੇਰੇ ਵੱਲੋਂ ਬੈਂਕ ਵਿੱਚ ਆਏ ਲੋਕਾਂ ਨੂੰ ਡਰਾਇਆ ਗਿਆ | ਉਸ ਵੱਲੋਂ ਬੈਂਕ ਦੇ ਕੌਂਟਰ ਤੇ ਖ਼ਾਲੀ ਬੈਗ ਰੱਖ ਕੇ ਪੈਸਿਆਂ ਦੀ ਮੰਗ ਕੀਤੀ ਗਈ | ਲੁਟੇਰੇ ਕੋਲ ਇਕ ਸ਼ੋਰਟ ਗਨ ਸੀ ਜਿਸ ਨਾਲ ਉਹ ਬੈਂਕ ਮੁਲਾਜਮ ਨੂੰ ਦਬਕਾ ਰਿਹਾ ਸੀ |

ਐਬਟਸਫੋਰਡ : ਲੁਟੇਰੇ ਨੂੰ ਗ੍ਰਿਫਤਾਰ ਕਰਦੀ ਪੁਲਿਸ

ਬੈਂਕ ਵਿੱਚ ਆਏ ਲੋਕਾਂ ਵਿੱਚੋ ਇੱਕ ਵਿਅਕਤੀ ਨੇ ਲੁਟੇਰੇ ਉੱਤੇ ਹਮਲਾ ਕੀਤਾ ਜਿਸ ਨੂੰ ਦੇਖਦੇ ਹੋਏ ਭੀੜ ਵਿੱਚੋ 3 ਹੋਰ ਵਿਅਕਤੀ ਉਸ ਦੀ ਮਦਦ ਕਰਨ ਲਈ ਸਾਹਮਣੇ ਆਏ | ਇਨ੍ਹਾਂ 4 ਵਿਅਕਤੀਆਂ ਨੇ ਮਿਲ ਕੇ ਉਸ ਲੁਟੇਰੇ ਤੇ ਕਾਬੂ ਪਾਇਆ| ਪੁਲਿਸ ਵੱਲੋਂ ਲੁਟੇਰੇ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ | ਉਸ ਦੀ ਉਮਰ ਪੁਲਿਸ ਨੇ 41 ਸਾਲ ਦੱਸੀ ਹੈ |

The post Canada ‘ਚ ਬੈਂਕ ਲੁਟੇਰਾ ਕੀਤਾ ਕਾਬੂ appeared first on TV Punjab | English News Channel.

]]>
https://en.tvpunjab.com/canada-%e0%a8%9a-%e0%a8%ac%e0%a9%88%e0%a8%82%e0%a8%95-%e0%a8%b2%e0%a9%81%e0%a8%9f%e0%a9%87%e0%a8%b0%e0%a8%be-%e0%a8%95%e0%a9%80%e0%a8%a4%e0%a8%be-%e0%a8%95%e0%a8%be%e0%a8%ac%e0%a9%82/feed/ 0