After a meeting with sugarcane farmers Archives - TV Punjab | English News Channel https://en.tvpunjab.com/tag/after-a-meeting-with-sugarcane-farmers/ Canada News, English Tv,English News, Tv Punjab English, Canada Politics Tue, 24 Aug 2021 12:53:24 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg After a meeting with sugarcane farmers Archives - TV Punjab | English News Channel https://en.tvpunjab.com/tag/after-a-meeting-with-sugarcane-farmers/ 32 32 ਗੰਨਾ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਗੰਨੇ ਦਾ ਭਾਅ 360 ਰੁਪਏ ਕਰਨਾ ਮੰਨੀ https://en.tvpunjab.com/after-a-meeting-with-sugarcane-farmers-the-punjab-government-agreed-to-raise-the-price-of-sugarcane-to-rs-360/ https://en.tvpunjab.com/after-a-meeting-with-sugarcane-farmers-the-punjab-government-agreed-to-raise-the-price-of-sugarcane-to-rs-360/#respond Tue, 24 Aug 2021 12:53:24 +0000 https://en.tvpunjab.com/?p=8529 ਚੰਡੀਗੜ੍ਹ : ਗੰਨਾ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਕਰਨ ਲਈ ਮੰਨ ਗਈ ਹੈ। ਸਰਕਾਰ ਨੇ ਗੰਨੇ ਦਾ ਭਾਅ 35 ਰੁਪਏ ਵਧਾਇਆ ਹੈ। ਹੁਣ ਕਿਸਾਨ ਧਰਨਾ ਖ਼ਤਮ ਕਰ ਦੇਣਗੇ। ਇਸ ਨਾਲ ਹੀ ਸਰਕਾਰ ਨੇ ਮੰਨ ਲਿਆ ਹੈ ਕਿ 15 ਦਿਨਾਂ ਦੇ ਅੰਦਰ ਹੀ ਬਕਾਇਆ ਦੇ ਦਿੱਤਾ ਜਾਵੇਗਾ।ਇਸ […]

The post ਗੰਨਾ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਗੰਨੇ ਦਾ ਭਾਅ 360 ਰੁਪਏ ਕਰਨਾ ਮੰਨੀ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ : ਗੰਨਾ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਕਰਨ ਲਈ ਮੰਨ ਗਈ ਹੈ। ਸਰਕਾਰ ਨੇ ਗੰਨੇ ਦਾ ਭਾਅ 35 ਰੁਪਏ ਵਧਾਇਆ ਹੈ। ਹੁਣ ਕਿਸਾਨ ਧਰਨਾ ਖ਼ਤਮ ਕਰ ਦੇਣਗੇ। ਇਸ ਨਾਲ ਹੀ ਸਰਕਾਰ ਨੇ ਮੰਨ ਲਿਆ ਹੈ ਕਿ 15 ਦਿਨਾਂ ਦੇ ਅੰਦਰ ਹੀ ਬਕਾਇਆ ਦੇ ਦਿੱਤਾ ਜਾਵੇਗਾ।ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ।

ਉਨ੍ਹਾਂ ਟਵੀਟ ਕਰ ਕੇ ਲਿਖਿਆ ਹੈ ਕਿ ਗੰਨੇ ਲਈ 360 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਐੱਸ.ਏ.ਪੀ. ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੇਰੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਜੈ ਕਿਸਾਨ, ਜੈ ਜਵਾਨ । ਜ਼ਿਕਰਯੋਗ ਹੈ ਕਿ ਹਰਿਆਣਾ ਵਿਚ ਗੰਨੇ ਦਾ ਭਾਅ 258 ਰੁਪਏ ਹੈ। ਇਸ ਮੌਕੇ ਕਿਸਾਨਾਂ ਵੱਲੋਂ ਕੈਪਟਨ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ।

ਟੀਵੀ ਪੰਜਾਬ ਬਿਊਰੋ

The post ਗੰਨਾ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਗੰਨੇ ਦਾ ਭਾਅ 360 ਰੁਪਏ ਕਰਨਾ ਮੰਨੀ appeared first on TV Punjab | English News Channel.

]]>
https://en.tvpunjab.com/after-a-meeting-with-sugarcane-farmers-the-punjab-government-agreed-to-raise-the-price-of-sugarcane-to-rs-360/feed/ 0