Air canada Archives - TV Punjab | English News Channel https://en.tvpunjab.com/tag/air-canada/ Canada News, English Tv,English News, Tv Punjab English, Canada Politics Sat, 23 Jul 2022 06:42:46 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Air canada Archives - TV Punjab | English News Channel https://en.tvpunjab.com/tag/air-canada/ 32 32 NIA places Rs 10 lakh reward on Khalistan Tiger Force chief Hardeep Singh Nijjar in priest murder case https://en.tvpunjab.com/nia-places-rs-10-lakh-reward-on-khalistan-tiger-force-chief-hardeep-singh-nijjar-in-priest-murder-case/ https://en.tvpunjab.com/nia-places-rs-10-lakh-reward-on-khalistan-tiger-force-chief-hardeep-singh-nijjar-in-priest-murder-case/#respond Sat, 23 Jul 2022 06:42:46 +0000 https://en.tvpunjab.com/?p=19208 New Delhi: The National Investigation Agency (NIA) has announced a cash reward of Rs 10 lakh for the head of Canada-based Khalistan Tiger Force (KTF) in connection with the killing of Pujari in Punjab’s Jalandhar last year. The reward was announced on Friday on wanted terrorist Hardeep Singh Nijjar hailing from Phillaur in Jalandhar. Three […]

The post NIA places Rs 10 lakh reward on Khalistan Tiger Force chief Hardeep Singh Nijjar in priest murder case appeared first on TV Punjab | English News Channel.

]]>
FacebookTwitterWhatsAppCopy Link


New Delhi: The National Investigation Agency (NIA) has announced a cash reward of Rs 10 lakh for the head of Canada-based Khalistan Tiger Force (KTF) in connection with the killing of Pujari in Punjab’s Jalandhar last year.

The reward was announced on Friday on wanted terrorist Hardeep Singh Nijjar hailing from Phillaur in Jalandhar. Three weeks ago the agency had filed a chargesheet against Nijjar and three persons in connection with the attack on priest.

The NIA has shared email addresses besides the telephone, WhatsApp and telegram numbers of its Delhi headquarters and Chandigarh branch office so that people can give information about Nijjar.

The NIA had filed a chargesheet on July 5 against four persons, including Nijjar, in connection with the conspiracy to kill priest Kamaldeep Sharma by the KTF in Phillaur on January 31 last year.

The agency had taken over the investigation of the case on October 8, 2021. The three others named in the chargesheet include Kamaljit Sharma and Ram Singh alias Sona who attacked Pujari on the directions of Nijjar and his associate Arshdeep Singh alias Prabh.

According to the NIA, the investigation has revealed that the entire conspiracy was hatched by Canadian-origin accused Nijjar with the intention of killing the priest to disturb peace and communal harmony in Punjab.

The post NIA places Rs 10 lakh reward on Khalistan Tiger Force chief Hardeep Singh Nijjar in priest murder case appeared first on TV Punjab | English News Channel.

]]>
https://en.tvpunjab.com/nia-places-rs-10-lakh-reward-on-khalistan-tiger-force-chief-hardeep-singh-nijjar-in-priest-murder-case/feed/ 0
Canada ਵੱਲੋਂ ਭਾਰਤ ਨਾਲ ਉਡਾਣਾਂ ਬਾਰੇ ਐਲਾਨ https://en.tvpunjab.com/canada-india-flights-2/ https://en.tvpunjab.com/canada-india-flights-2/#respond Mon, 19 Jul 2021 18:53:57 +0000 https://en.tvpunjab.com/?p=5233 Vancouver –  ਕੈਨੇਡਾ ਵੱਲੋਂ ਭਾਰਤ ਨਾਲ ਉਡਾਣਾਂ ਬਾਰੇ ਐਲਾਨ ਕੀਤਾ ਗਿਆ। ਕੈਨੇਡਾ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ਤੇ ਲੱਗੀ ਪਾਬੰਦੀ ਨੂੰ ਅਗਲੇ ਇਕ ਹੋਰ ਮਹੀਨੇ ਵਾਸਤੇ ਵਧਾ ਦਿੱਤਾ ਹੈ I ਜਿਸਦਾ ਮਤਲੱਬ ਹੈ ਕਿ ਉਡਾਣਾਂ ‘ਤੇ ਲੱਗੀ ਰੋਕ ਅਗਸਤ 21 ਤੱਕ ਜਾਰੀ ਰਹੇਗੀ।ਇਹ ਐਲਾਨ ਫੈਡਰਲ ਟਰਾਂਸਪੋਰਟ ਮੰਤਰੀ ਉਮਰ ਅਲਗ਼ਬਰਾ ਵੱਲੋਂ ਕੀਤਾ ਗਿਆ ਉਨ੍ਹਾਂ […]

The post Canada ਵੱਲੋਂ ਭਾਰਤ ਨਾਲ ਉਡਾਣਾਂ ਬਾਰੇ ਐਲਾਨ appeared first on TV Punjab | English News Channel.

]]>
FacebookTwitterWhatsAppCopy Link


Vancouver –  ਕੈਨੇਡਾ ਵੱਲੋਂ ਭਾਰਤ ਨਾਲ ਉਡਾਣਾਂ ਬਾਰੇ ਐਲਾਨ ਕੀਤਾ ਗਿਆ। ਕੈਨੇਡਾ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ਤੇ ਲੱਗੀ ਪਾਬੰਦੀ ਨੂੰ ਅਗਲੇ ਇਕ ਹੋਰ ਮਹੀਨੇ ਵਾਸਤੇ ਵਧਾ ਦਿੱਤਾ ਹੈ I ਜਿਸਦਾ ਮਤਲੱਬ ਹੈ ਕਿ ਉਡਾਣਾਂ ‘ਤੇ ਲੱਗੀ ਰੋਕ ਅਗਸਤ 21 ਤੱਕ ਜਾਰੀ ਰਹੇਗੀ।ਇਹ ਐਲਾਨ ਫੈਡਰਲ ਟਰਾਂਸਪੋਰਟ ਮੰਤਰੀ ਉਮਰ ਅਲਗ਼ਬਰਾ ਵੱਲੋਂ ਕੀਤਾ ਗਿਆ ਉਨ੍ਹਾਂ ਕਿਹਾ ਕਿ ਇਹ ਫੈਸਲਾ ਭਾਰਤ ਵਿੱਚ ਕੋਵਿਡ -19 ਦੇ ਮਾਮਲਿਆਂ ਨੂੰ ਦੇਖਦਿਆਂ ਲਿਆ ਗਿਆ। ਜਿਸ ਕਾਰਨ ਇਹ ਪਾਬੰਦੀ ਹੁਣ 21 ਅਗਸਤ ਤੱਕ ਵਧਾਈ ਗਈ ਹੈ I ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਵੱਲੋਂ ਅਪ੍ਰੈਲ ਦੇ ਮਹੀਨੇ ਵਿੱਚ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ਉੱਪਰ ਇਕ ਮਹੀਨੇ ਲਈ ਰੋਕ ਲਗਾਈ ਗਈ ਸੀ ਅਤੇ ਬਾਅਦ ਵਿੱਚ ਇਸ ਪਾਬੰਦੀ ਨੂੰ ਵਧਾਇਆ ਵਧਾਇਆ ਵੀ ਗਿਆ I ਹਾਲਾਂਕਿ ਭਾਰਤ ਵੱਲੋਂ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਗਈ ਸੀ ਕਿ ਭਾਰਤ ਨਾਲ ਸਿਧੀਆਂ ਉਡਾਣਾਂ ਫ਼ਿਰ ਤੋਂ ਸ਼ੁਰੂ ਕੀਤੀਆਂ ਜਾਣ। ਭਾਰਤੀ ਹਾਈ ਕਮੀਸ਼ਨ ਵੱਲੋਂ ਕੈਨੇਡਾ ਸਰਕਾਰ ਨੂੰ ਇਹ ਰੋਕ ਅੱਗੇ ਨਾ ਵਧਾਉਣ ਵਾਸਤੇ ਕਿਹਾ ਗਿਆ ਸੀ । ਹਾਈ ਕਮੀਸ਼ਨ ਨੇ ਕਿਹਾ ਸੀ ਕਿ ਭਾਰਤ ‘ਚ ਹੁਣ ਕੋਰੋਨਾ ਦੇ ਮਾਮਲੇ ਪਹਿਲਾਂ ਨਾਲੋਂ ਘੱਟ ਹਨ। ਕੈਨੇਡਾ ਵੱਲੋਂ ਜੋ ਉਡਾਣਾਂ ‘ਤੇ ਰੋਕ ਲਗਾਈ ਗਈ ਇਸ ਕਾਰਨ ਭਾਰਤੀ ਯਾਤਰੀ ਕਾਫ਼ੀ ਹੱਦ ਤੱਕ ਪ੍ਰਭਾਵਿਤ ਹੋ ਰਹੇ ਹਨ। ਖਾਸ ਤੌਰ ‘ਤੇ ਇਸ ਦਾ ਅਸਰ ਸਭ ਤੋਂ ਵਿਦਿਆਰਥੀਆਂ ’ਤੇ ਪੈ ਰਿਹਾ ਹੈ।

The post Canada ਵੱਲੋਂ ਭਾਰਤ ਨਾਲ ਉਡਾਣਾਂ ਬਾਰੇ ਐਲਾਨ appeared first on TV Punjab | English News Channel.

]]>
https://en.tvpunjab.com/canada-india-flights-2/feed/ 0
ਕੈਨੇਡਾ ਤੋਂ ਭਾਰਤ ਨਾਲ ਉਡਾਣਾਂ 29 ਜੁਲਾਈ ਤੋਂ ਸ਼ੁਰੂ https://en.tvpunjab.com/canada-travel-update-5/ https://en.tvpunjab.com/canada-travel-update-5/#respond Sat, 10 Jul 2021 20:14:34 +0000 https://en.tvpunjab.com/?p=4232 Vancouver – ਏਅਰ ਕੈਨੇਡਾ ਨੂੰ ਭਾਰਤ ਤੋਂ ਉਡਾਣਾਂ ਬਾਰੇ ਟਵਿੱਟਰ ‘ਤੇ ਲਗਾਤਾਰ ਸਵਾਲ ਪੁੱਛੇ ਜਾ ਰਹੇ ਹਨ। ਏਅਰ ਕੈਨੇਡਾ ਵੱਲੋਂ ਇਸ ਦਾ ਜਵਾਬ ਦਿੰਦਿਆਂ ਦੱਸਿਆ ਗਿਆ ਹੈ ਕਿ ਜਲਦ ਹੀ ਭਾਰਤ ਤੋਂ ਸਿਧੀਆਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਏਅਰ ਕੈਨੇਡਾ ਦਾ ਕਹਿਣਾ ਹੈ ਕਿ ਜੁਲਾਈ 29 ਨੂੰ ਕੈਨੇਡਾ ਤੇ ਦਿੱਲੀ ਵਿਚਕਾਰ ਫਲਾਈਟ ਚਲੇਗੀ। ਇਸ […]

The post ਕੈਨੇਡਾ ਤੋਂ ਭਾਰਤ ਨਾਲ ਉਡਾਣਾਂ 29 ਜੁਲਾਈ ਤੋਂ ਸ਼ੁਰੂ appeared first on TV Punjab | English News Channel.

]]>
FacebookTwitterWhatsAppCopy Link


Vancouver – ਏਅਰ ਕੈਨੇਡਾ ਨੂੰ ਭਾਰਤ ਤੋਂ ਉਡਾਣਾਂ ਬਾਰੇ ਟਵਿੱਟਰ ‘ਤੇ ਲਗਾਤਾਰ ਸਵਾਲ ਪੁੱਛੇ ਜਾ ਰਹੇ ਹਨ। ਏਅਰ ਕੈਨੇਡਾ ਵੱਲੋਂ ਇਸ ਦਾ ਜਵਾਬ ਦਿੰਦਿਆਂ ਦੱਸਿਆ ਗਿਆ ਹੈ ਕਿ ਜਲਦ ਹੀ ਭਾਰਤ ਤੋਂ ਸਿਧੀਆਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਏਅਰ ਕੈਨੇਡਾ ਦਾ ਕਹਿਣਾ ਹੈ ਕਿ ਜੁਲਾਈ 29 ਨੂੰ ਕੈਨੇਡਾ ਤੇ ਦਿੱਲੀ ਵਿਚਕਾਰ ਫਲਾਈਟ ਚਲੇਗੀ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਕੈਨੇਡਾ ਤੇ ਭਾਰਤ ਵਿਚਕਾਰ ਹਫ਼ਤੇ ‘ਚ ਇਕ ਫਲਾਈਟ ਚਲੇਗੀ। ਇਹ ਸਾਰੀ ਜਾਣਕਾਰੀ ਏਅਰ ਕੈਨੇਡਾ ਨੇ ਆਪਣੀ ਵੈੱਬਸਾਈਟ ‘ਤੇ ਸਾਂਝੀ ਕੀਤੀ ਹੈ। ਜਿਥੇ ਟਿਕਟ ਬੁੱਕ ਕਰਨ ਦਾ ਵਿਕਲਪ ਵੀ ਦਿੱਤਾ ਗਿਆ ਹੈ। ਏਅਰ ਕੈਨੇਡਾ ਵੱਲੋਂ ਟਵਿੱਟਰ ‘ਤੇ ਹੀ ਵੈੱਬਸਾਈਟ ਦਾ ਲਿੰਕ ਸਾਂਝਾ ਕੀਤਾ ਗਿਆ ਹੈ। ਇਸ ਲਿੰਕ ‘ਤੇ ਕਲਿੱਕ ਕਰਕੇ ਤੁਸੀ ਉਡਾਣਾਂ ਸੰਬੰਧੀ ਸਾਰੀ ਜਾਣਕਾਰੀ ਦੇਖ ਸਕਦੇ ਹੋ।

 

ਜਿਕਰਯੋਗ ਹੈ ਕਿ ਪਹਿਲਾ ਵੀ ਏਅਰ ਲਾਈਨ ਨੇ ਉਡਾਣਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਕਦੋਂ ਉਡਾਣਾਂ ਦੀ ਸ਼ੁਰੂਆਤ ਹੋਵੇਗੀ ਪਰ,ਉਸ ਵਕਤ ਕੈਨੇਡਾ ਸਰਕਾਰ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਸਿਧੀਆਂ ਉਡਾਣਾਂ ‘ਤੇ ਰੋਕ ਨੂੰ ਅੱਗੇ ਵਧਾ ਦਿੱਤਾ ਸੀ। ਸਰਕਾਰ ਵੱਲੋਂ ਅਜੇ ਉਡਾਣਾਂ ਖੋਲ੍ਹਣ ਬਾਰੇ ਕੋਈ ਐਲਾਨ ਨਹੀਂ ਕੀਤਾ ਹੈ। ਦੱਸਦਈਏ ਕਿ ਭਾਰਤ ਤੋਂ ਆਉਣ ਵਾਲੀਆਂ ਸਿਧੀਆਂ ਉਡਾਣਾਂ ’ਤੇ ਜੁਲਾਈ 21 ਤੱਕ ਰੋਕ ਲਗਾਈ ਗਈ ਹੈ।
ਚਰਚਾ ਇਹ ਵੀ ਹੈ ਕਿ ਕੈਨੇਡਾ ਵੱਲੋਂ ਭਾਰਤ ਨਾਲ ਸਿੱਧੀਆਂ ਉਡਾਣਾਂ ‘ਤੇ ਲੱਗੀ ਰੋਕ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ’ਚ ਕਿਹਾ ਜਾ ਰਿਹਾ ਹੈ ਕਿ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਰੋਕ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਕੈਨੇਡਾ ਵੱਲੋਂ ਡੈਲਟਾ ਵੇਰੀਐਂਟ ਦੇ ਫੈਲਾਏ ਨੂੰ ਦੇਖਦਿਆਂ ਭਾਰਤ ਨਾਲ ਸਿਧੀਆਂ ਉਡਾਣਾਂ ’ਤੇ ਬੈਨ ਲਗਾਇਆ ਗਿਆ ਹੈ। ਇਸ ਪਾਬੰਦੀ ਦੀ ਮਿਆਦ ਜੁਲਾਈ 21 ਨੂੰ ਖ਼ਤਮ ਹੋਵੇਗੀ। ਹੁਣ ਇਹ ਕਿਹਾ ਜਾ ਰਿਹਾ ਕੇ ਭਾਰਤ ਤੋਂ ਸਿੱਧੀਆਂ ਉਡਾਣਾਂ ਅਗਲੇ ਹੋਰ ਕੁੱਝ ਸਮੇਂ ਲਈ ਬੰਦ ਰੱਖੀਆਂ ਜਾਣਗੀਆਂ।

The post ਕੈਨੇਡਾ ਤੋਂ ਭਾਰਤ ਨਾਲ ਉਡਾਣਾਂ 29 ਜੁਲਾਈ ਤੋਂ ਸ਼ੁਰੂ appeared first on TV Punjab | English News Channel.

]]>
https://en.tvpunjab.com/canada-travel-update-5/feed/ 0
Air Canada ਨੇ ਉਡਾਣਾਂ ਸਬੰਧੀ ਸਾਂਝੀ ਕੀਤੀ ਜਾਣਕਾਰੀ https://en.tvpunjab.com/air-canada-2/ https://en.tvpunjab.com/air-canada-2/#respond Tue, 29 Jun 2021 23:01:29 +0000 https://en.tvpunjab.com/?p=3133 ਏਅਰ ਕੈਨੇਡਾ ਵੱਲੋਂ ਆਪਣੇ ਟਵਿੱਟਰ ਅਕਾਊਂਟ ‘ਤੇ ਭਾਰਤ ਨਾਲ ਉਡਾਣਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਏਅਰ ਵਕਾਨਾਦਾ ਨੂੰ ਜੋ ਉਡਾਣਾਂ ਸੰਬੰਧੀ ਸਵਾਲ ਪੁੱਛੇ ਜਾ ਰਹੇ ਹਨ ਇਸ ਦਾ ਜਵਾਬ ਦਿੰਦੇ ਉਨ੍ਹਾਂ ਨੇ ਦੱਸਿਆ ਹੈ ਦਿੱਲੀ ਤੋਂ ਟੋਰਾਂਟੋ ਲਈ 1 ਅਗਸਤ 2021 ਨੂੰ ਮੁੜ ਤੋਂ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਦਿੱਲੀ ਤੋਂ ਵੈਨਕੂਵਰ ਲਈ […]

The post Air Canada ਨੇ ਉਡਾਣਾਂ ਸਬੰਧੀ ਸਾਂਝੀ ਕੀਤੀ ਜਾਣਕਾਰੀ appeared first on TV Punjab | English News Channel.

]]>
FacebookTwitterWhatsAppCopy Link


ਏਅਰ ਕੈਨੇਡਾ ਵੱਲੋਂ ਆਪਣੇ ਟਵਿੱਟਰ ਅਕਾਊਂਟ ‘ਤੇ ਭਾਰਤ ਨਾਲ ਉਡਾਣਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਏਅਰ ਵਕਾਨਾਦਾ ਨੂੰ ਜੋ ਉਡਾਣਾਂ ਸੰਬੰਧੀ ਸਵਾਲ ਪੁੱਛੇ ਜਾ ਰਹੇ ਹਨ ਇਸ ਦਾ ਜਵਾਬ ਦਿੰਦੇ ਉਨ੍ਹਾਂ ਨੇ ਦੱਸਿਆ ਹੈ ਦਿੱਲੀ ਤੋਂ ਟੋਰਾਂਟੋ ਲਈ 1 ਅਗਸਤ 2021 ਨੂੰ ਮੁੜ ਤੋਂ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਦਿੱਲੀ ਤੋਂ ਵੈਨਕੂਵਰ ਲਈ ਉਡਾਣਾਂ 16 ਅਗਸਤ 2021 ਨੂੰ ਦੁਬਾਰਾ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਏਅਰਲਾਈਨ ਵੱਲੋਂ ਫਲਾਈਟਾਂ ਦੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਯਾਦ ਰਹੇ ਕਿ ਅਜੇ ਕੈਨੇਡਾ ਸਰਕਾਰ ਵੱਲੋਂ ਉਡਾਣਾਂ ਬਾਰੇ ਕੋਈ ਵੀ ਐਲਾਨ ਨਹੀਂ ਕੀਤਾ ਕਿ ਭਾਰਤ ਨਾਲ ਦੁਬਾਰਾ ਕਦੋਂ ਉਡਾਣਾਂ ਚਲਾਈਆਂ ਜਾਣਗੀਆਂ। ਮੌਜੂਦਾ ਸਮੇਂ ਕੈਨੇਡਾ ਵੱਲੋਂ ਜੁਲਾਈ 21 ਤੱਕ ਭਾਰਤ ਤੋਂ ਆਉਣ ਵਾਲੀਆਂ ਸਿਧੀਆਂ ਉਡਾਣਾਂ ਬੰਦ ਕੀਤੀਆਂ ਹਨ।

The post Air Canada ਨੇ ਉਡਾਣਾਂ ਸਬੰਧੀ ਸਾਂਝੀ ਕੀਤੀ ਜਾਣਕਾਰੀ appeared first on TV Punjab | English News Channel.

]]>
https://en.tvpunjab.com/air-canada-2/feed/ 0
Air Canada ਨੇ ਦਿੱਤਾ ਝਟਕਾ https://en.tvpunjab.com/travel-suspension-canada/ https://en.tvpunjab.com/travel-suspension-canada/#respond Thu, 10 Jun 2021 21:17:35 +0000 https://en.tvpunjab.com/?p=1672 ਬੀਤੇ ਦਿਨੀ ਏਅਰ ਕੈਨੇਡਾ ਵੱਲੋਂ ਟਵਿਟਰ ਤੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਗਿਆ ਸੀ ਕੀ 22 ਜੂਨ ਤੋਂ ਭਾਰਤ ਨਾਲ ਉਡਾਣਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ | ਇਸ ਉੱਤੇ ਕਈ ਭਾਰਤੀ ਜੋ ਕਿ ਕੈਨੇਡਾ ਆਉਣ ਲਈ ਤਿਆਰ ਹਨ ਪਰ ਇਨ੍ਹਾਂ ਉਡਾਣਾਂ ਬੰਦ ਹੋਣ ਕਾਰਨ ਨਹੀਂ ਆ ਰਹੇ ਉਨ੍ਹਾਂ ਵੱਲੋਂ ਖੁਸ਼ੀ ਜਾਹਿਰ ਕੀਤੀ|   ਪਰ […]

The post Air Canada ਨੇ ਦਿੱਤਾ ਝਟਕਾ appeared first on TV Punjab | English News Channel.

]]>
FacebookTwitterWhatsAppCopy Link


ਬੀਤੇ ਦਿਨੀ ਏਅਰ ਕੈਨੇਡਾ ਵੱਲੋਂ ਟਵਿਟਰ ਤੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਗਿਆ ਸੀ ਕੀ 22 ਜੂਨ ਤੋਂ ਭਾਰਤ ਨਾਲ ਉਡਾਣਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ | ਇਸ ਉੱਤੇ ਕਈ ਭਾਰਤੀ ਜੋ ਕਿ ਕੈਨੇਡਾ ਆਉਣ ਲਈ ਤਿਆਰ ਹਨ ਪਰ ਇਨ੍ਹਾਂ ਉਡਾਣਾਂ ਬੰਦ ਹੋਣ ਕਾਰਨ ਨਹੀਂ ਆ ਰਹੇ ਉਨ੍ਹਾਂ ਵੱਲੋਂ ਖੁਸ਼ੀ ਜਾਹਿਰ ਕੀਤੀ|

 

ਪਰ ਅੱਜ ਏਅਰ ਕੈਨੇਡਾ ਨੇ ਮੁੜ ਟਵੀਟ ਕਰਕੇ ਇੱਕ ਵੱਡਾ ਝਟਕਾ ਦਿੱਤਾ ਹੈ | ਇੱਕ ਯਾਤਰੀ ਨੂੰ ਜਵਾਬ ਦਿੰਦੇ ਹੋਏ ਏਅਰ ਕੈਨੇਡਾ ਨੇ ਕਿਹਾ ਕੀ ਕੋਵਿਡ ਦੇ ਵਧਦੇ ਕੇਸ ਕਾਰਨ ਉਹ ਆਪਣੀਆਂ ਭਾਰਤ ਨਾਲ ਉਡਾਣਾਂ ਉੱਤੇ 31 ਜੁਲਾਈ ਤੱਕ ਪਾਬੰਦੀ ਲਾ ਰਹੇ ਹਨ | ਇਸ ਦਾ ਮਤਲਬ ਹੈ ਕੀ ਹੁਣ ਭਾਰਤ ਤੋਂ ਯਾਤਰੀ 31 ਜੁਲਾਈ ਤੱਕ ਏਅਰ ਕੈਨੇਡਾ ਰਾਹੀਂ ਕੈਨੇਡਾ ਆਉਣ ਲਈ ਸਫ਼ਰ ਨਹੀਂ ਕਰ ਸਕਣਗੇ | ਹਾਲਾਂਕਿ ਕੈਨੇਡਾ ਸਰਕਾਰ ਨੇ ਸਫ਼ਰ ਨੂੰ ਲੈ ਕੇ ਕਈ ਨਿਯਮਾਂ ਤੇ ਢਿੱਲ ਵੀ ਦਿੱਤੀ ਹੈ | ਜਿਸ ਵਿੱਚ ਹੋਟਲ ਕੁਆਰੰਟੀਨ ਅਤੇ 14 ਦਿਨਾਂ ਦਾ ਇਕਾਂਤਵਾਸ ਵੀ ਖਤਮ ਕਰ ਦਿੱਤਾ ਗਿਆ |

The post Air Canada ਨੇ ਦਿੱਤਾ ਝਟਕਾ appeared first on TV Punjab | English News Channel.

]]>
https://en.tvpunjab.com/travel-suspension-canada/feed/ 0
Air Canada: India ਤੋਂ Flights ਸ਼ੁਰੂ https://en.tvpunjab.com/canada-air-travel/ https://en.tvpunjab.com/canada-air-travel/#respond Wed, 09 Jun 2021 00:01:28 +0000 https://en.tvpunjab.com/?p=1566 ਬੀਤੇ ਕਈ ਦਿਨਾਂ ਤੋਂ ਆਵਾਜਾਈ ਨੂੰ ਲੈ ਕੇ ਏਅਰ ਕੈਨੇਡਾ ਕੋਲੋਂ ਯਾਤਰੀਆਂ ਵੱਲੋਂ ਕਈ ਸਵਾਲ ਪੁੱਛੇ ਜਾ ਰਹੇ ਸਨ |ਇਹ ਸਵਾਲ ਭਾਰਤ ਵਿੱਚ ਬੈਠੇ ਯਾਤਰੀ ਜੋ ਕਿ ਕੈਨੇਡਾ ਵੱਲੋਂ ਭਾਰਤ ਨਾਲ ਆਵਾਜਾਈ ਬੰਦ ਹੋਣ ਕਾਰਨ ਨਹੀਂ ਆ ਸਕੇ ਉਨ੍ਹਾਂ ਵੱਲੋਂ ਪੁੱਛੇ ਜਾ ਰਹੇ ਸਨ ਕਿ ਉਹ ਕਦੋਂ ਸਫ਼ਰ ਕਰ ਸਕਣਗੇ |   ਇਸ ਦੇ ਚਲਦੇ […]

The post Air Canada: India ਤੋਂ Flights ਸ਼ੁਰੂ appeared first on TV Punjab | English News Channel.

]]>
FacebookTwitterWhatsAppCopy Link


ਬੀਤੇ ਕਈ ਦਿਨਾਂ ਤੋਂ ਆਵਾਜਾਈ ਨੂੰ ਲੈ ਕੇ ਏਅਰ ਕੈਨੇਡਾ ਕੋਲੋਂ ਯਾਤਰੀਆਂ ਵੱਲੋਂ ਕਈ ਸਵਾਲ ਪੁੱਛੇ ਜਾ ਰਹੇ ਸਨ |ਇਹ ਸਵਾਲ ਭਾਰਤ ਵਿੱਚ ਬੈਠੇ ਯਾਤਰੀ ਜੋ ਕਿ ਕੈਨੇਡਾ ਵੱਲੋਂ ਭਾਰਤ ਨਾਲ ਆਵਾਜਾਈ ਬੰਦ ਹੋਣ ਕਾਰਨ ਨਹੀਂ ਆ ਸਕੇ ਉਨ੍ਹਾਂ ਵੱਲੋਂ ਪੁੱਛੇ ਜਾ ਰਹੇ ਸਨ ਕਿ ਉਹ ਕਦੋਂ ਸਫ਼ਰ ਕਰ ਸਕਣਗੇ |

 

ਇਸ ਦੇ ਚਲਦੇ ਅੱਜ ਏਅਰ ਕੈਨੇਡਾ ਨੇ ਟਵਿਟਰ ਤੇ ਸੰਦੇਸ਼ ਜਾਰੀ ਕਰਦੇ ਹੋਏ ਲਿਖਿਆ ਕਿ ਏਅਰ ਕੈਨੇਡਾ ਭਾਰਤ ਨਾਲ ਆਵਾਜਾਈ ਮੁੜ ਸ਼ੁਰੂ ਕਰ ਰਹੀ ਹੈ | ਇਹ ਆਵਾਜਾਈ ਕੈਨੇਡਾ ਸਰਕਾਰ ਵੱਲੋਂ ਦੋਵੇਂ ਦੇਸ਼ਾਂ ਦੇ ਵੱਧਦੇ ਕੋਰੋਨਾ ਦੇ ਕੇਸ ਕਾਰਨ ਪਾਕਿਸਤਾਨ ਅਤੇ ਭਾਰਤ ਨਾਲ ਬੰਦ ਕਰ ਦਿੱਤੀ ਗਈ ਸੀ| ਭਾਰਤ ਦੇ ਨਾਲ ਜੂਨ 22 ਤੋਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ|

ਇਸ ਦੇ ਨਾਲ ਹੀ ਏਅਰ ਕੈਨੇਡਾ ਨੇ ਇਕ ਲਿੰਕ ਨਾਲ ਜੋੜਦੇ ਹੋਏ ਕਿਹਾ ਕਿ ਯਾਤਰੀਆਂ ਨੂੰ ਸਫ਼ਰ ਕਰਨ ਲਈ ਕਿਹੜੀਆਂ ਚੀਜਾਂ ਦਾ ਧਿਆਨ ਰੱਖਣਾ ਪਵੇਗਾ ਉਹ ਇਸ ਲਿੰਕ ਵਿੱਚ ਲਿਖੀਆਂ ਹਨ | ਹਾਲਾਂਕਿ ਕੈਨੇਡਾ ਸਰਕਾਰ ਵੱਲੋਂ ਇਸ ਉੱਤੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ|

The post Air Canada: India ਤੋਂ Flights ਸ਼ੁਰੂ appeared first on TV Punjab | English News Channel.

]]>
https://en.tvpunjab.com/canada-air-travel/feed/ 0
Canada ‘ਚ Flights ਸ਼ੁਰੂ ਕਰਨ ਦੀ ਮੰਗ https://en.tvpunjab.com/canada-flights/ https://en.tvpunjab.com/canada-flights/#respond Sun, 06 Jun 2021 01:03:14 +0000 https://en.tvpunjab.com/?p=1429 ਕੈਨੇਡਾ ਦੇ ਵਪਾਰੀ ਸੰਗਠਨਾਂ ਵੱਲੋਂ ਉਡਾਣਾਂ ਨੂੰ ਲੈ ਕੇ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ | ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਾਰਡਰ 21 ਜੂਨ ਨੂੰ ਹੀ ਖੋਲ ਦਿੱਤੇ ਜਾਣ |   ਇਹ ਸੰਗਠਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਮਰੀਕੀ ਯਾਤਰੀਆਂ ਵਾਸਤੇ ਕੈਨੇਡਾ ਦੇ ਬਾਰਡਰ ਖੋਲ੍ਹੇ ਜਾਣ | ਇਸ ਸੰਬੰਧੀ ਕਈ ਸੰਗਠਨਾਂ […]

The post Canada ‘ਚ Flights ਸ਼ੁਰੂ ਕਰਨ ਦੀ ਮੰਗ appeared first on TV Punjab | English News Channel.

]]>
FacebookTwitterWhatsAppCopy Link


ਕੈਨੇਡਾ ਦੇ ਵਪਾਰੀ ਸੰਗਠਨਾਂ ਵੱਲੋਂ ਉਡਾਣਾਂ ਨੂੰ ਲੈ ਕੇ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ | ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਾਰਡਰ 21 ਜੂਨ ਨੂੰ ਹੀ ਖੋਲ ਦਿੱਤੇ ਜਾਣ |

 

ਇਹ ਸੰਗਠਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਮਰੀਕੀ ਯਾਤਰੀਆਂ ਵਾਸਤੇ ਕੈਨੇਡਾ ਦੇ ਬਾਰਡਰ ਖੋਲ੍ਹੇ ਜਾਣ | ਇਸ ਸੰਬੰਧੀ ਕਈ ਸੰਗਠਨਾਂ ਵੱਲੋਂ ਇਕ ਮੰਗ ਪੱਤਰ ਭੇਜਿਆ ਗਿਆ ਜਿਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੰਗ ਕੀਤੀ ਕਿ ਗੁਆਂਢੀ ਦੇਸ਼ਾਂ ਦੇ ਵਾਸਤੇ ਆਵਾਜਾਈ ਖੋਲੀ ਜਾਵੇ | ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਦੋਵੇਂ ਦੇਸ਼ਾਂ ਨੂੰ ਮਦਦ ਮਿਲੇਗੀ | ਇਹ ਬਾਰਡਰ ਪਿਛਲੇ ਸਾਲ ਦੇ ਮਾਰਚ ਮਹੀਨੇ ਤੋਂ ਹੀ ਬੰਦ ਹਨ | ਯਾਤਰੀਆਂ ਨੂੰ ਸਫ਼ਰ ਕਰਨ ਦੇ ਲਈ ਆਪਣੀ ਕੋਵਿਡ ਦੇ ਰਿਪੋਰਟ ਦੇਣੀ ਪੈਂਦੀ ਹੈ ਅਤੇ ਨਾਲ ਹੀ ਏਕਾਂਤ ਵਾਸ ਵੀ ਕਰਨਾ ਪੈਂਦਾ ਹੈ | ਇਨ੍ਹਾਂ ਮੰਗਾਂ ਵਿੱਚ ਗੈਰ ਜਰੂਰੀ ਕੰਮ ਦੇ ਲਈ ਸਫ਼ਰ ਕਰਨ ਦੀ ਪ੍ਰਵਾਨਗੀ ਦੀ ਮੰਗ ਕੀਤੀ ਗਈ ਹੈ |

The post Canada ‘ਚ Flights ਸ਼ੁਰੂ ਕਰਨ ਦੀ ਮੰਗ appeared first on TV Punjab | English News Channel.

]]>
https://en.tvpunjab.com/canada-flights/feed/ 0
Air Canada ਵੱਲੋਂ Flights ਚਲਾਉਣ ਦਾ ਐਲਾਨ https://en.tvpunjab.com/air-canada/ https://en.tvpunjab.com/air-canada/#respond Sat, 05 Jun 2021 00:22:24 +0000 https://en.tvpunjab.com/?p=1384 Vancouver – ਏਅਰ ਕੈਨੇਡਾ ਵੱਲੋਂ ਉਡਾਣਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਏਅਰ ਕੈਨੇਡਾ ਵੱਲੋਂ ਇਟਲੀ ਦੇ ਨਾਲ ਉਡਾਣਾਂ ਚਲਾਈਆਂ ਜਾਣਗੀਆਂ ਜਿਸ ਦੇ ਲਈ ਇਕਾਂਤਵਾਸ ਕਰਨ ਦੀ ਜਰੂਰਤ ਨਹੀਂ ਹੋਵੇਗੀ | ਏਅਰ ਕੈਨੇਡਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਇਟਲੀ ਨੂੰ ਉਡਾਣਾਂ ਚਲਾਈਆਂ ਜਾਣਗੀਆਂ | ਇਨ੍ਹਾਂ ਉਡਾਣਾਂ ਦੀ ਸ਼ੁਰੂਆਤ 2 ਜੁਲਾਈ ਤੋਂ ਹੋਵੇਗੀ […]

The post Air Canada ਵੱਲੋਂ Flights ਚਲਾਉਣ ਦਾ ਐਲਾਨ appeared first on TV Punjab | English News Channel.

]]>
FacebookTwitterWhatsAppCopy Link


Vancouver – ਏਅਰ ਕੈਨੇਡਾ ਵੱਲੋਂ ਉਡਾਣਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਏਅਰ ਕੈਨੇਡਾ ਵੱਲੋਂ ਇਟਲੀ ਦੇ ਨਾਲ ਉਡਾਣਾਂ ਚਲਾਈਆਂ ਜਾਣਗੀਆਂ ਜਿਸ ਦੇ ਲਈ ਇਕਾਂਤਵਾਸ ਕਰਨ ਦੀ ਜਰੂਰਤ ਨਹੀਂ ਹੋਵੇਗੀ |

ਏਅਰ ਕੈਨੇਡਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਇਟਲੀ ਨੂੰ ਉਡਾਣਾਂ ਚਲਾਈਆਂ ਜਾਣਗੀਆਂ | ਇਨ੍ਹਾਂ ਉਡਾਣਾਂ ਦੀ ਸ਼ੁਰੂਆਤ 2 ਜੁਲਾਈ ਤੋਂ ਹੋਵੇਗੀ | ਨਾਲ ਹੀ ਏਅਰ ਕੈਨੇਡਾ ਨੇ ਦੱਸਿਆ ਕਿ ਯਾਤਰੀਆਂ ਨੂੰ ਆਪਣਾ 48 ਘੰਟੇ ਪਹਿਲਾਂ ਕਰਾਇਆ ਕੋਵਿਡ ਦਾ ਟੈਸਟ ਦਿਖਾਉਣਾ ਪਵੇਗਾ| ਇਸ ਤੋਂ ਇਲਾਵਾ ਯਾਤਰੀਆਂ ਦਾ ਫਲਾਈਟ ਤੋਂ ਉਤਰਣ ਬਾਅਦ ਵੀ ਕੋਵਿਡ ਦਾ ਟੈਸਟ ਹੋਵੇਗਾ| ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕਾਂਤਵਾਸ ਕਰਨ ਦੀ ਜਰੂਰਤ ਨਹੀਂ ਹੋਵਗੀ |

 

The post Air Canada ਵੱਲੋਂ Flights ਚਲਾਉਣ ਦਾ ਐਲਾਨ appeared first on TV Punjab | English News Channel.

]]>
https://en.tvpunjab.com/air-canada/feed/ 0