akal takhat Archives - TV Punjab | English News Channel https://en.tvpunjab.com/tag/akal-takhat/ Canada News, English Tv,English News, Tv Punjab English, Canada Politics Tue, 09 Aug 2022 07:19:13 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg akal takhat Archives - TV Punjab | English News Channel https://en.tvpunjab.com/tag/akal-takhat/ 32 32 Akal Takht to hold prayers for 10 lakh Sikhs, Hindus, Muslims killed during Partition in 1947 https://en.tvpunjab.com/akal-takht-to-hold-prayers-for-10-lakh-sikhs-hindus-muslims-killed-during-partition-in-1947/ https://en.tvpunjab.com/akal-takht-to-hold-prayers-for-10-lakh-sikhs-hindus-muslims-killed-during-partition-in-1947/#respond Tue, 09 Aug 2022 07:19:13 +0000 https://en.tvpunjab.com/?p=19916 Amritsar: In the memory of 10 lakh Punjabis who were killed in 1947 at the time of partition, this time on August 16, the bhog of Akhand Path will be performed at the Akal Takht.In this regard, Akhand Path will be held at Akal Takht on August 14. This is for the first time in […]

The post Akal Takht to hold prayers for 10 lakh Sikhs, Hindus, Muslims killed during Partition in 1947 appeared first on TV Punjab | English News Channel.

]]>
FacebookTwitterWhatsAppCopy Link


Amritsar: In the memory of 10 lakh Punjabis who were killed in 1947 at the time of partition, this time on August 16, the bhog of Akhand Path will be performed at the Akal Takht.In this regard, Akhand Path will be held at Akal Takht on August 14.

This is for the first time in 75 years after partition that Punjabis including Sikhs, Muslims and Hindus who were killed during partition are being remembered at the Akal Takht.

Akal Takht Jathedar Giani Harpreet Singh has also issued a message in this regard to the Sikh community.

In his message, he has appealed to the affected families of the partition to reach the Akal Takht on this occasion. He has also appealed to the Hindu families affected at the time of Partition to offer prayers to the departed souls at their religious places in this regard.

The post Akal Takht to hold prayers for 10 lakh Sikhs, Hindus, Muslims killed during Partition in 1947 appeared first on TV Punjab | English News Channel.

]]>
https://en.tvpunjab.com/akal-takht-to-hold-prayers-for-10-lakh-sikhs-hindus-muslims-killed-during-partition-in-1947/feed/ 0
ਘੋਰ ਪਤਿਤਪੁਣੇ ਦੇ ਦੋਸ਼ਾਂ ‘ਚ ਘਿਰੇ ਸੁੱਚਾ ਸਿੰਘ ਲੰਗਾਹ ਨੂੰ ਅੱਜ ਮਿਲ ਸਕਦੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫੀ https://en.tvpunjab.com/sucha-singh-langah-pardon-6002-2/ https://en.tvpunjab.com/sucha-singh-langah-pardon-6002-2/#respond Sun, 25 Jul 2021 12:04:09 +0000 https://en.tvpunjab.com/?p=6002 ਅੰਮ੍ਰਿਤਸਰ-ਪਤਿਤਪੁਣੇ ਦੇ ਗੰਭੀਰ ਦੋਸ਼ਾਂ ਵਿੱਚ ਘਿਰਨ ਤੋਂ ਬਾਅਦ ਪੰਥ ਵਿਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਨੂੰ ਅੱਜ ਮੁਆਫੀ ਦਿੱਤੀ ਜਾ ਸਕਦੀ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜ ਸਿੰਘ ਸਾਹਿਬਾਨ ਦੀ ਅੱਜ ਦੀ ਰੱਖੀ ਗਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੀਟਿੰਗ ਵਿਚ ਸੁੱਚਾ ਸਿੰਘ ਲੰਗਾਹ ਨੂੰ ਮੁਆਫ਼ੀ ਦਿੱਤੇ ਜਾਣ ਦੀ ਆਸ ਹੈ। ਇਸ ਮਾਮਲੇ […]

The post ਘੋਰ ਪਤਿਤਪੁਣੇ ਦੇ ਦੋਸ਼ਾਂ ‘ਚ ਘਿਰੇ ਸੁੱਚਾ ਸਿੰਘ ਲੰਗਾਹ ਨੂੰ ਅੱਜ ਮਿਲ ਸਕਦੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫੀ appeared first on TV Punjab | English News Channel.

]]>
FacebookTwitterWhatsAppCopy Link


ਅੰਮ੍ਰਿਤਸਰ-ਪਤਿਤਪੁਣੇ ਦੇ ਗੰਭੀਰ ਦੋਸ਼ਾਂ ਵਿੱਚ ਘਿਰਨ ਤੋਂ ਬਾਅਦ ਪੰਥ ਵਿਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਨੂੰ ਅੱਜ ਮੁਆਫੀ ਦਿੱਤੀ ਜਾ ਸਕਦੀ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜ ਸਿੰਘ ਸਾਹਿਬਾਨ ਦੀ ਅੱਜ ਦੀ ਰੱਖੀ ਗਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੀਟਿੰਗ ਵਿਚ ਸੁੱਚਾ ਸਿੰਘ ਲੰਗਾਹ ਨੂੰ ਮੁਆਫ਼ੀ ਦਿੱਤੇ ਜਾਣ ਦੀ ਆਸ ਹੈ।

ਇਸ ਮਾਮਲੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਰੱਬ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਦੀ ਪੱਦਵੀ ਆਉਂਦੀ ਹੈ। ਮੇਰਾ ਤਰਲਾ, ਮੇਰੀਆਂ ਮਿੰਨਤਾਂ, ਮੇਰੀ ਫਰਿਯਾਦ, ਸਿੰਘ ਸਾਹਿਬਾਨਾਂ ਵੱਲੋਂ ਕਬੂਲ ਕਰਕੇ ਮੈਨੂੰ ਭੁੱਲੇ ਭਟਕੇ ਨੂੰ ਮੁਆਫ਼ੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮੈਂ ਹੁਣ ਤੱਕ ਮੁਆਫ਼ੀਨਾਮੇ ਲਈ ਅਣਗਿਣਤ ਬੇਨਤੀ ਪੱਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਦੇ ਚੁੱਕਾ ਹਾਂ। ਮੇਰੀ ਸਮੁੱਚੀ ਸਾਧ ਸੰਗਤ, ਸੰਤਾਂ ਮਹਾਂਪੁਰਸ਼ਾਂ, ਜਥੇਬੰਦੀਆ, ਸੰਪਰਦਾਵਾਂ, ਸਭਾ ਸੁਸਾਇਟੀਆਂ ਤੇ ਸਿੱਖ ਸੰਸਥਾਵਾਂ ਨੂੰ ਹੱਥ ਜੋੜ ਕੇ ਨਿਮਾਣੇ ਸਿੱਖ ਵਜੋਂ ਬੇਨਤੀ ਹੈ ਕਿ ਮੈਨੂੰ ਸ਼ਰਨ ਆਏ ਨੂੰ ਗਲ ਨਾਲ ਲਾ ਕੇ ਮੇਰੇ ਵੱਲੋਂ ਹੋਈਆਂ ਭੁੱਲਾਂ ਦੀ ਮੁਆਫ਼ੀ ਦੇ ਕੇ ਪੰਥ ’ਚ ਸ਼ਾਮਿਲ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਮੇਰੇ ਰੋਜ਼ਾਨਾ ਜਦੋਂ ਮੈਂ ਘਰੋਂ ਨਿਕਲਦਾ ਹਾਂ ਤਾਂ ਬੁੱਢੇ ਮਾਂ-ਬਾਪ ਮੇਰੇ ਮੂੰਹ ਵੱਲ ਦੇਖਦੇ ਹਨ ਕਿ ਸ਼ਾਇਦ ਅੱਜ ਮੁਆਫ਼ੀ ਮਿਲ ਜਾਵੇ ਤੇ ਪਾਠ ਕਰਕੇ ਅਰਦਾਸ ਕਰਦੇ ਹਨ ਕਿ ਸਾਡੇ ਜਿਊਂਦੇ ਜੀਅ ਸਾਡੇ ਪੁੱਤਰ ਨੂੰ ਪੰਥ ’ਚ ਸ਼ਾਮਲ ਕਰ ਲਿਆ ਜਾਵੇ। ਮੈਂ ਆਪਣੀਆਂ ਭੁੱਲਾਂ ਬਖਸ਼ਾ ਕੇ ਗੁਰੂ ਗ੍ਰੰਥ, ਗੁਰੂ ਪੰਥ ਤੇ ਸਮੁੱਚੀ ਸਾਧ ਸੰਗਤ ਦੇ ਚਰਨਾਂ ਨਾਲ ਜੁੜਨਾ ਚਾਹੁੰਦਾ ਹਾਂ। ਲੰਗਾਹ ਨੇ ਕਿਹਾ ਕਿ ਪੰਜ ਸਿੰਘ ਸਾਹਿਬਾਨ ਮੈਨੂੰ ਜਿਹੜੀ ਵੀ ਸਜ਼ਾ ਲਗਾਉਣਗੇ ਮੈਂ ਖਿੜੇ ਮੱਥੇ ਪ੍ਰਵਾਨ ਕਰਾਂਗਾ।

ਗੌਰਤਲਬ ਹੈ ਕਿ ਪੰਥ ’ਚੋਂ ਛੇਕੇ ਜਾਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਾਜ਼ਰੀ ਭਰਦਿਆਂ ਲਗਾਤਾਰ 101 ਦਿਨ ਹੋ ਗਏ ਹਨ। ਲੰਗਾਹ ਰੋਜ਼ਾਨਾ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਹੇਠਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਉਪਰੰਤ ਮੀਰੀ-ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਚਰਨਾਂ ’ਚ ਆਪਣੀ ਮੁਆਫ਼ੀ ਅਤੇ ਮੁੜ ਪੰਥ ’ਚ ਸ਼ਾਮਲ ਕਰਨ ਦੀ ਅਰਦਾਸ ਕਰਦੇ ਆ ਰਹੇ ਹਨ।

The post ਘੋਰ ਪਤਿਤਪੁਣੇ ਦੇ ਦੋਸ਼ਾਂ ‘ਚ ਘਿਰੇ ਸੁੱਚਾ ਸਿੰਘ ਲੰਗਾਹ ਨੂੰ ਅੱਜ ਮਿਲ ਸਕਦੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫੀ appeared first on TV Punjab | English News Channel.

]]>
https://en.tvpunjab.com/sucha-singh-langah-pardon-6002-2/feed/ 0