alcoholic substance Archives - TV Punjab | English News Channel https://en.tvpunjab.com/tag/alcoholic-substance/ Canada News, English Tv,English News, Tv Punjab English, Canada Politics Tue, 15 Jun 2021 06:11:16 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg alcoholic substance Archives - TV Punjab | English News Channel https://en.tvpunjab.com/tag/alcoholic-substance/ 32 32 ਦੀਪ ਸਿੱਧੂ ਨੂੰ ਕਿਸੇ ਨੇ ਖਵਾਇਆ ਸ਼ੱਕੀ ਪਦਾਰਥ, ਵਿਗੜੀ ਸਿਹਤ https://en.tvpunjab.com/deep-sidhu-farmer-protest/ https://en.tvpunjab.com/deep-sidhu-farmer-protest/#respond Tue, 15 Jun 2021 06:11:16 +0000 https://en.tvpunjab.com/?p=1883 ਟੀਵੀ ਪੰਜਾਬ ਬਿਊਰੋ- ਕਿਸਾਨ ਅੰਦੋਲਨ ਦੌਰਾਨ ਚਰਚਾ ਵਿੱਚ ਰਹਿਣ ਵਾਲੇ ਫਿਲਮ ਅਦਾਕਾਰ ਦੀਪ ਸਿੱਧੂ ਦੀ ਸਿਹਤ ਅਚਾਨਕ ਵਿਗੜ ਗਈ ਹੈ। ਇਸ ਸਬੰ ਧੀ ਜਾਣਕਾਰੀ ਦੀਪ ਸਿੱਧੂ ਵੱਲੋਂ ਖ਼ੁਦ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਹੈ। ਦੀਪ ਸਿੱਧੂ ਨੇ ਆਪਣੀ ਪੋਸਟ ‘ਚ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ ਕਿਸੇ ਨੇ ਮੈਨੂੰ ਕੁੱਝ ਸ਼ੱਕੀ ਪਦਾਰਥ […]

The post ਦੀਪ ਸਿੱਧੂ ਨੂੰ ਕਿਸੇ ਨੇ ਖਵਾਇਆ ਸ਼ੱਕੀ ਪਦਾਰਥ, ਵਿਗੜੀ ਸਿਹਤ appeared first on TV Punjab | English News Channel.

]]>

ਟੀਵੀ ਪੰਜਾਬ ਬਿਊਰੋ- ਕਿਸਾਨ ਅੰਦੋਲਨ ਦੌਰਾਨ ਚਰਚਾ ਵਿੱਚ ਰਹਿਣ ਵਾਲੇ ਫਿਲਮ ਅਦਾਕਾਰ ਦੀਪ ਸਿੱਧੂ ਦੀ ਸਿਹਤ ਅਚਾਨਕ ਵਿਗੜ ਗਈ ਹੈ। ਇਸ ਸਬੰ ਧੀ ਜਾਣਕਾਰੀ ਦੀਪ ਸਿੱਧੂ ਵੱਲੋਂ ਖ਼ੁਦ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਹੈ। ਦੀਪ ਸਿੱਧੂ ਨੇ ਆਪਣੀ ਪੋਸਟ ‘ਚ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲਿਖਿਆ ਹੈ ਕਿ ਕਿਸੇ ਨੇ ਮੈਨੂੰ ਕੁੱਝ ਸ਼ੱਕੀ ਪਦਾਰਥ ਦੇ ਕੇ ਨਸ਼ੇ ਦਿੱਤੇ ਹਨ, ਜਿਸ ਕਾਰਨ ਮੈਨੂੰ ਠੀਕ ਮਹਿਸੂਸ ਨਹੀਂ ਹੋ ਰਿਹਾ। ਦੀਪ ਨੇ ਕਿਹਾ ਕਿ ਮੈਨੂੰ ਨਹੀਂ ਪਤੀ ਕਿ ਇਹ ਕੌਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਇੱਥੇ ਸਾਰੀਆਂ ਸਿਆਸੀ ਅਤੇ ਸਮਾਜਿਕ ਸਮੱਸਿਆਵਾਂ ਦੇ ਖ਼ਿਲਾਫ਼ ਇਕੱਲਾ ਖੜ੍ਹਾ ਹਾਂ।

ਹੁਣ ਮੇਰੀ ਸੁਰੱਖਿਆ ਅਤੇ ਸਕਿਓਰਿਟੀ ਮੇਰੇ ਪਰਿਵਾਰ ਲਈ ਇਕ ਗੰਭੀਰ ਚਿੰਤਾ ਬਣ ਗਈ ਹੈ (ਮੈਂ ਇਸ ਨੂੰ ਮੌਜੂਦਾ ਹਕੀਕਤ ਨੂੰ ਦਰਸਾਉਣ ਲਈ ਸਾਂਝਾ ਕਰ ਰਿਹਾ ਹਾਂ, ਜੋ ਮੈਂ ਆਪਣੇ ਆਪ ਪਹਿਲਾਂ ਨਹੀਂ ਸਮਝਿਆ)..ਵਾਹਿਗੁਰੂ ਸਾਡੇ ਸਾਰਿਆਂ ਨੂੰ ਅਸੀਸ ਦੇਵੇ।

WhatsAppXFacebookCopy LinkWeChatShare

The post ਦੀਪ ਸਿੱਧੂ ਨੂੰ ਕਿਸੇ ਨੇ ਖਵਾਇਆ ਸ਼ੱਕੀ ਪਦਾਰਥ, ਵਿਗੜੀ ਸਿਹਤ appeared first on TV Punjab | English News Channel.

]]>
https://en.tvpunjab.com/deep-sidhu-farmer-protest/feed/ 0