All schools will be open from Monday Archives - TV Punjab | English News Channel https://en.tvpunjab.com/tag/all-schools-will-be-open-from-monday/ Canada News, English Tv,English News, Tv Punjab English, Canada Politics Sat, 31 Jul 2021 07:01:59 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg All schools will be open from Monday Archives - TV Punjab | English News Channel https://en.tvpunjab.com/tag/all-schools-will-be-open-from-monday/ 32 32 ਸੋਮਵਾਰ ਤੋਂ ਸਾਰੇ ਸਕੂਲ ਖੁੱਲ੍ਹਣਗੇ https://en.tvpunjab.com/all-schools-will-be-open-from-monday/ https://en.tvpunjab.com/all-schools-will-be-open-from-monday/#respond Sat, 31 Jul 2021 07:01:59 +0000 https://en.tvpunjab.com/?p=6664 ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੋਮਵਾਰ 2 ਅਗਸਤ ਤੋਂ ਸਾਰੇ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਕੋਵਿਡ ਕਾਰਨ ਸਕੂਲ ਲੰਬੇ ਸਮੇ ਤੋਂ ਬੰਦ ਪਏ ਸਨ। ਬੀਤੇ ਦਿਨੀ ਸਿਰਫ ਸੀਨੀਅਰ ਕਲਾਸਾਂ ਦੇ ਵਿਦਿਆਰਥੀਆਂ ਲਈ ਹੀ ਕਲਾਸਾਂ ਲਗਾਉਣ ਦੀ ਇਜਾਜ਼ਤ ਮਿਲੀ ਸੀ ਪਰ ਹੁਣ ਸਰਕਾਰ ਨੇ ਸਾਰੀਆਂ ਕਲਾਸਾਂ ਲਈ ਸਕੂਲ ਖੋਲ੍ਹ ਦਿੱਤੇ ਹਨ। ਟੀਵੀ […]

The post ਸੋਮਵਾਰ ਤੋਂ ਸਾਰੇ ਸਕੂਲ ਖੁੱਲ੍ਹਣਗੇ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੋਮਵਾਰ 2 ਅਗਸਤ ਤੋਂ ਸਾਰੇ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਕੋਵਿਡ ਕਾਰਨ ਸਕੂਲ ਲੰਬੇ ਸਮੇ ਤੋਂ ਬੰਦ ਪਏ ਸਨ। ਬੀਤੇ ਦਿਨੀ ਸਿਰਫ ਸੀਨੀਅਰ ਕਲਾਸਾਂ ਦੇ ਵਿਦਿਆਰਥੀਆਂ ਲਈ ਹੀ ਕਲਾਸਾਂ ਲਗਾਉਣ ਦੀ ਇਜਾਜ਼ਤ ਮਿਲੀ ਸੀ ਪਰ ਹੁਣ ਸਰਕਾਰ ਨੇ ਸਾਰੀਆਂ ਕਲਾਸਾਂ ਲਈ ਸਕੂਲ ਖੋਲ੍ਹ ਦਿੱਤੇ ਹਨ।

ਟੀਵੀ ਪੰਜਾਬ ਬਿਊਰੋ

The post ਸੋਮਵਾਰ ਤੋਂ ਸਾਰੇ ਸਕੂਲ ਖੁੱਲ੍ਹਣਗੇ appeared first on TV Punjab | English News Channel.

]]>
https://en.tvpunjab.com/all-schools-will-be-open-from-monday/feed/ 0