Another BJP MLA joins TMC Archives - TV Punjab | English News Channel https://en.tvpunjab.com/tag/another-bjp-mla-joins-tmc/ Canada News, English Tv,English News, Tv Punjab English, Canada Politics Tue, 31 Aug 2021 11:30:55 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Another BJP MLA joins TMC Archives - TV Punjab | English News Channel https://en.tvpunjab.com/tag/another-bjp-mla-joins-tmc/ 32 32 ਭਾਜਪਾ ਦਾ ਇਕ ਹੋਰ ਵਿਧਾਇਕ ਟੀਐਮਸੀ ਵਿਚ ਸ਼ਾਮਲ https://en.tvpunjab.com/another-bjp-mla-joins-tmc/ https://en.tvpunjab.com/another-bjp-mla-joins-tmc/#respond Tue, 31 Aug 2021 11:30:55 +0000 https://en.tvpunjab.com/?p=9014 ਕੋਲਕਾਤਾ : ਬੰਗਾਲ ਵਿਚ ਭਾਜਪਾ ਵਿਧਾਇਕਾਂ ਦੇ ਟੀਐਮਸੀ ਵਿਚ ਸ਼ਾਮਲ ਹੋਣ ਦੀ ਪ੍ਰਕਿਰਿਆ ਚੱਲ ਰਹੀ ਹੈ। ਮੰਗਲਵਾਰ ਨੂੰ ਵਿਧਾਇਕ ਵਿਸ਼ਵਜੀਤ ਦਾਸ ਨੇ ਭਾਜਪਾ ਨੂੰ ਛੱਡ ਦਿੱਤਾ ਅਤੇ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਗਏ। ਬੰਗਾਲ ਵਿਚ ਟੀਐਮਸੀ ਦੀ ਵਾਪਸੀ ਤੋਂ ਬਾਅਦ, ਵਿਸ਼ਵਜੀਤ ਤੀਜੇ ਭਾਜਪਾ ਵਿਧਾਇਕ ਹਨ ਜੋ ਤ੍ਰਿਣਮੂਲ ਵਿਚ ਸ਼ਾਮਲ ਹੋਏ ਹਨ। ਉਹ ਚੋਣਾਂ ਤੋਂ ਪਹਿਲਾਂ […]

The post ਭਾਜਪਾ ਦਾ ਇਕ ਹੋਰ ਵਿਧਾਇਕ ਟੀਐਮਸੀ ਵਿਚ ਸ਼ਾਮਲ appeared first on TV Punjab | English News Channel.

]]>
FacebookTwitterWhatsAppCopy Link


ਕੋਲਕਾਤਾ : ਬੰਗਾਲ ਵਿਚ ਭਾਜਪਾ ਵਿਧਾਇਕਾਂ ਦੇ ਟੀਐਮਸੀ ਵਿਚ ਸ਼ਾਮਲ ਹੋਣ ਦੀ ਪ੍ਰਕਿਰਿਆ ਚੱਲ ਰਹੀ ਹੈ। ਮੰਗਲਵਾਰ ਨੂੰ ਵਿਧਾਇਕ ਵਿਸ਼ਵਜੀਤ ਦਾਸ ਨੇ ਭਾਜਪਾ ਨੂੰ ਛੱਡ ਦਿੱਤਾ ਅਤੇ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਗਏ।

ਬੰਗਾਲ ਵਿਚ ਟੀਐਮਸੀ ਦੀ ਵਾਪਸੀ ਤੋਂ ਬਾਅਦ, ਵਿਸ਼ਵਜੀਤ ਤੀਜੇ ਭਾਜਪਾ ਵਿਧਾਇਕ ਹਨ ਜੋ ਤ੍ਰਿਣਮੂਲ ਵਿਚ ਸ਼ਾਮਲ ਹੋਏ ਹਨ। ਉਹ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਵਿਚ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਤਨਮਯ ਘੋਸ਼ ਭਾਜਪਾ ਛੱਡ ਕੇ ਟੀਐਮਸੀ ਵਿਚ ਸ਼ਾਮਲ ਹੋ ਗਏ ਸਨ।

ਟੀਵੀ ਪੰਜਾਬ ਬਿਊਰੋ

The post ਭਾਜਪਾ ਦਾ ਇਕ ਹੋਰ ਵਿਧਾਇਕ ਟੀਐਮਸੀ ਵਿਚ ਸ਼ਾਮਲ appeared first on TV Punjab | English News Channel.

]]>
https://en.tvpunjab.com/another-bjp-mla-joins-tmc/feed/ 0