Another unit of Talwandi Sabo Thermal Plant shut down Archives - TV Punjab | English News Channel https://en.tvpunjab.com/tag/another-unit-of-talwandi-sabo-thermal-plant-shut-down/ Canada News, English Tv,English News, Tv Punjab English, Canada Politics Sun, 04 Jul 2021 12:38:10 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Another unit of Talwandi Sabo Thermal Plant shut down Archives - TV Punjab | English News Channel https://en.tvpunjab.com/tag/another-unit-of-talwandi-sabo-thermal-plant-shut-down/ 32 32 ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਬੰਦ https://en.tvpunjab.com/%e0%a8%a4%e0%a8%b2%e0%a8%b5%e0%a9%b0%e0%a8%a1%e0%a9%80-%e0%a8%b8%e0%a8%be%e0%a8%ac%e0%a9%8b-%e0%a8%a5%e0%a8%b0%e0%a8%ae%e0%a8%b2-%e0%a8%aa%e0%a8%b2%e0%a8%be%e0%a8%82%e0%a8%9f-%e0%a8%a6%e0%a8%be/ https://en.tvpunjab.com/%e0%a8%a4%e0%a8%b2%e0%a8%b5%e0%a9%b0%e0%a8%a1%e0%a9%80-%e0%a8%b8%e0%a8%be%e0%a8%ac%e0%a9%8b-%e0%a8%a5%e0%a8%b0%e0%a8%ae%e0%a8%b2-%e0%a8%aa%e0%a8%b2%e0%a8%be%e0%a8%82%e0%a8%9f-%e0%a8%a6%e0%a8%be/#respond Sun, 04 Jul 2021 12:38:10 +0000 https://en.tvpunjab.com/?p=3629 ਬਠਿੰਡਾ : ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਖੇ ਸਥਾਪਿਤ ਤਲਵੰਡੀ ਸਾਬੋ ਥਰਮਲ ਪਲਾਂਟ ਦਾ 660 ਮੈਗਾਵਾਟ ਦਾ ਇਕ ਹੋਰ ਯੂਨਿਟ ਬੰਦ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਉੱਤਰੀ ਭਾਰਤ ਦੇ ਸਭ ਤੋਂ ਵਧ 1980 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਪਲਾਂਟ ਦਾ ਇਕ ਯੂਨਿਟ ਪਹਿਲਾਂ ਹੀ ਮਾਰਚ ਮਹੀਨੇ ਤੋਂ ਬੰਦ ਪਿਆ ਹੈ ਅਤੇ ਬੀਤੀ ਦੇਰ ਰਾਤ […]

The post ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਬੰਦ appeared first on TV Punjab | English News Channel.

]]>

ਬਠਿੰਡਾ : ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਖੇ ਸਥਾਪਿਤ ਤਲਵੰਡੀ ਸਾਬੋ ਥਰਮਲ ਪਲਾਂਟ ਦਾ 660 ਮੈਗਾਵਾਟ ਦਾ ਇਕ ਹੋਰ ਯੂਨਿਟ ਬੰਦ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਉੱਤਰੀ ਭਾਰਤ ਦੇ ਸਭ ਤੋਂ ਵਧ 1980 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਪਲਾਂਟ ਦਾ ਇਕ ਯੂਨਿਟ ਪਹਿਲਾਂ ਹੀ ਮਾਰਚ ਮਹੀਨੇ ਤੋਂ ਬੰਦ ਪਿਆ ਹੈ ਅਤੇ ਬੀਤੀ ਦੇਰ ਰਾਤ ਟ੍ਰੀਪਿੰਗ ਹੋਣ ਕਰ ਕੇ ਦੂਸਰਾ ਯੂਨਿਟ ਵੀ ਬੰਦ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਸ ਵੇਲੇ ਥਰਮਲ ਪਲਾਂਟ ਦਾ ਸਿਰਫ਼ ਇਕ ਯੂਨਿਟ ਹੀ ਕੰਮ ਕਰ ਰਿਹਾ ਹੈ।

ਟੀਵੀ ਪੰਜਾਬ ਬਿਊਰੋ

 

WhatsAppXFacebookCopy LinkWeChatShare

The post ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਬੰਦ appeared first on TV Punjab | English News Channel.

]]>
https://en.tvpunjab.com/%e0%a8%a4%e0%a8%b2%e0%a8%b5%e0%a9%b0%e0%a8%a1%e0%a9%80-%e0%a8%b8%e0%a8%be%e0%a8%ac%e0%a9%8b-%e0%a8%a5%e0%a8%b0%e0%a8%ae%e0%a8%b2-%e0%a8%aa%e0%a8%b2%e0%a8%be%e0%a8%82%e0%a8%9f-%e0%a8%a6%e0%a8%be/feed/ 0