Argentina beat Brazil 1-0 to win the Copa America 2021 Archives - TV Punjab | English News Channel https://en.tvpunjab.com/tag/argentina-beat-brazil-1-0-to-win-the-copa-america-2021/ Canada News, English Tv,English News, Tv Punjab English, Canada Politics Sun, 11 Jul 2021 07:59:20 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Argentina beat Brazil 1-0 to win the Copa America 2021 Archives - TV Punjab | English News Channel https://en.tvpunjab.com/tag/argentina-beat-brazil-1-0-to-win-the-copa-america-2021/ 32 32 ਅਰਜਨਟੀਨਾ ਨੇ ਬਰਾਜ਼ੀਲ ਨੂੰ 1-0 ਨਾਲ ਹਰਾ ਕੇ ਜਿੱਤਿਆ ਕੋਪਾ ਅਮਰੀਕਾ 2021 https://en.tvpunjab.com/%e0%a8%85%e0%a8%b0%e0%a8%9c%e0%a8%a8%e0%a8%9f%e0%a9%80%e0%a8%a8%e0%a8%be-%e0%a8%a8%e0%a9%87-%e0%a8%ac%e0%a8%b0%e0%a8%be%e0%a9%9b%e0%a9%80%e0%a8%b2-%e0%a8%a8%e0%a9%82%e0%a9%b0-1-0-%e0%a8%a8%e0%a8%be/ https://en.tvpunjab.com/%e0%a8%85%e0%a8%b0%e0%a8%9c%e0%a8%a8%e0%a8%9f%e0%a9%80%e0%a8%a8%e0%a8%be-%e0%a8%a8%e0%a9%87-%e0%a8%ac%e0%a8%b0%e0%a8%be%e0%a9%9b%e0%a9%80%e0%a8%b2-%e0%a8%a8%e0%a9%82%e0%a9%b0-1-0-%e0%a8%a8%e0%a8%be/#respond Sun, 11 Jul 2021 07:59:20 +0000 https://en.tvpunjab.com/?p=4270 ਰੀਓ : ਬਰਾਜ਼ੀਲ ਦੇ ਰੀਓ ਡੇ ਜੇਨੇਰੀਓ ‘ਚ ਮੌਜੂਦ ਮਾਰਾਕਾਨਾ ਸਟੇਡੀਅਮ ਵਿਚ ਹੋਏ ਕੋਪਾ ਅਮਰੀਕਾ 2021 ਦੇ ਫਾਈਨਲ ਮੈਚ ਵਿਚ ਅਰਜਨਟੀਨਾ ਨੇ ਬਰਾਜ਼ੀਲ ਨੂੰ 1-0 ਨਾਲ ਹਰਾ ਕੇ ਟਰਾਫ਼ੀ ‘ਤੇ ਕਬਜਾ ਕਰ ਲਿਆ ਹੈ। ਪ੍ਰਸਿੱਧ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਦੀ ਅਗਵਾਈ ਹੇਠ ਅਰਜਨਟੀਨਾ ਨੇ ਇਹ ਖ਼ਿਤਾਬ ਆਪਣੇ ਨਾਂਅ ਕੀਤਾ। ਇਹ ਮੈਸੀ ਦੀ ਪਹਿਲੀ ਵੱਡੀ ਅੰਤਰਰਾਸ਼ਟਰੀ […]

The post ਅਰਜਨਟੀਨਾ ਨੇ ਬਰਾਜ਼ੀਲ ਨੂੰ 1-0 ਨਾਲ ਹਰਾ ਕੇ ਜਿੱਤਿਆ ਕੋਪਾ ਅਮਰੀਕਾ 2021 appeared first on TV Punjab | English News Channel.

]]>
FacebookTwitterWhatsAppCopy Link


ਰੀਓ : ਬਰਾਜ਼ੀਲ ਦੇ ਰੀਓ ਡੇ ਜੇਨੇਰੀਓ ‘ਚ ਮੌਜੂਦ ਮਾਰਾਕਾਨਾ ਸਟੇਡੀਅਮ ਵਿਚ ਹੋਏ ਕੋਪਾ ਅਮਰੀਕਾ 2021 ਦੇ ਫਾਈਨਲ ਮੈਚ ਵਿਚ ਅਰਜਨਟੀਨਾ ਨੇ ਬਰਾਜ਼ੀਲ ਨੂੰ 1-0 ਨਾਲ ਹਰਾ ਕੇ ਟਰਾਫ਼ੀ ‘ਤੇ ਕਬਜਾ ਕਰ ਲਿਆ ਹੈ। ਪ੍ਰਸਿੱਧ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਦੀ ਅਗਵਾਈ ਹੇਠ ਅਰਜਨਟੀਨਾ ਨੇ ਇਹ ਖ਼ਿਤਾਬ ਆਪਣੇ ਨਾਂਅ ਕੀਤਾ। ਇਹ ਮੈਸੀ ਦੀ ਪਹਿਲੀ ਵੱਡੀ ਅੰਤਰਰਾਸ਼ਟਰੀ ਟਰਾਫ਼ੀ ਹੈ। ਇਸ ਦੇ ਨਾਲ ਹੀ ਅਰਜਨਟੀਨਾ ਨੇ 28 ਸਾਲਾਂ ਵਿਚ ਪਹਿਲੀ ਵਾਰ ਕੋਪਾ ਅਮਰੀਕਾ ਟਰਾਫ਼ੀ ਜਿੱਤੀ ਹੈ।

ਟੀਵੀ ਪੰਜਾਬ ਬਿਊਰੋ

The post ਅਰਜਨਟੀਨਾ ਨੇ ਬਰਾਜ਼ੀਲ ਨੂੰ 1-0 ਨਾਲ ਹਰਾ ਕੇ ਜਿੱਤਿਆ ਕੋਪਾ ਅਮਰੀਕਾ 2021 appeared first on TV Punjab | English News Channel.

]]>
https://en.tvpunjab.com/%e0%a8%85%e0%a8%b0%e0%a8%9c%e0%a8%a8%e0%a8%9f%e0%a9%80%e0%a8%a8%e0%a8%be-%e0%a8%a8%e0%a9%87-%e0%a8%ac%e0%a8%b0%e0%a8%be%e0%a9%9b%e0%a9%80%e0%a8%b2-%e0%a8%a8%e0%a9%82%e0%a9%b0-1-0-%e0%a8%a8%e0%a8%be/feed/ 0