Army helicopter crashes near Ranjit Sagar Dam Archives - TV Punjab | English News Channel https://en.tvpunjab.com/tag/army-helicopter-crashes-near-ranjit-sagar-dam/ Canada News, English Tv,English News, Tv Punjab English, Canada Politics Tue, 03 Aug 2021 07:02:43 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Army helicopter crashes near Ranjit Sagar Dam Archives - TV Punjab | English News Channel https://en.tvpunjab.com/tag/army-helicopter-crashes-near-ranjit-sagar-dam/ 32 32 ਰਣਜੀਤ ਸਾਗਰ ਡੈਮ ਨੇੜੇ ਸੈਨਾ ਦਾ ਹੈਲੀਕਾਪਟਰ ਕ੍ਰੈਸ਼ https://en.tvpunjab.com/army-helicopter-crashes-near-ranjit-sagar-dam/ https://en.tvpunjab.com/army-helicopter-crashes-near-ranjit-sagar-dam/#respond Tue, 03 Aug 2021 06:55:26 +0000 https://en.tvpunjab.com/?p=6904 ਪਠਾਨਕੋਟ : ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੇ ਨੇੜੇ ਅੱਜ ਸਵੇਰੇ ਸੈਨਾ ਦਾ ਇਕ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਭਾਰਤੀ ਫੌਜ ਦਾ 254 ਏਏ ਹੈਲੀਕਾਪਟਰ ਕ੍ਰੈਸ਼ ਹੋਣ ਤੋਂ ਬਾਅਦ ਸਿੱਧਾ ਰਣਜੀਤ ਸਾਗਰ ਡੈਮਵਿਚ ਜਾ ਡਿੱਗਿਆ। ਹੈਲੀਕਾਪਟਰ ‘ਚ ਮੌਜੂਦ ਅਮਲਾ ਸੁਰੱਖਿਅਤ ਦੱਸਿਆ ਜਾ ਰਿਹਾ ਹੈ। ਪੁਲਿਸ ਅਤੇ ਐਨਡੀਆਰਐਫ ਇਸ ਵੇਲੇ ਬਚਾਅ ਕਾਰਜ ਕਰ ਰਹੇ […]

The post ਰਣਜੀਤ ਸਾਗਰ ਡੈਮ ਨੇੜੇ ਸੈਨਾ ਦਾ ਹੈਲੀਕਾਪਟਰ ਕ੍ਰੈਸ਼ appeared first on TV Punjab | English News Channel.

]]>
FacebookTwitterWhatsAppCopy Link


ਪਠਾਨਕੋਟ : ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੇ ਨੇੜੇ ਅੱਜ ਸਵੇਰੇ ਸੈਨਾ ਦਾ ਇਕ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਭਾਰਤੀ ਫੌਜ ਦਾ 254 ਏਏ ਹੈਲੀਕਾਪਟਰ ਕ੍ਰੈਸ਼ ਹੋਣ ਤੋਂ ਬਾਅਦ ਸਿੱਧਾ ਰਣਜੀਤ ਸਾਗਰ ਡੈਮਵਿਚ ਜਾ ਡਿੱਗਿਆ। ਹੈਲੀਕਾਪਟਰ ‘ਚ ਮੌਜੂਦ ਅਮਲਾ ਸੁਰੱਖਿਅਤ ਦੱਸਿਆ ਜਾ ਰਿਹਾ ਹੈ। ਪੁਲਿਸ ਅਤੇ ਐਨਡੀਆਰਐਫ ਇਸ ਵੇਲੇ ਬਚਾਅ ਕਾਰਜ ਕਰ ਰਹੇ ਹਨ। ਪਤਾ ਲੱਗਾ ਹੈ ਕਿ ਹੈਲੀਕਾਪਟਰ ਵਿਚ ਪਾਇਲਟ ਸਮੇਤ 3 ਵਿਅਕਤੀ ਮੌਜੂਦ ਸਨ। ਨੁਕਸਾਨ ਦਾ ਪਤਾ ਲਗਾਉਣ ਲਈ ਫੌਜ ਦੀ ਇਕ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ।

ਟੀਵੀ ਪੰਜਾਬ ਬਿਊਰੋ

The post ਰਣਜੀਤ ਸਾਗਰ ਡੈਮ ਨੇੜੇ ਸੈਨਾ ਦਾ ਹੈਲੀਕਾਪਟਰ ਕ੍ਰੈਸ਼ appeared first on TV Punjab | English News Channel.

]]>
https://en.tvpunjab.com/army-helicopter-crashes-near-ranjit-sagar-dam/feed/ 0