arrest Archives - TV Punjab | English News Channel https://en.tvpunjab.com/tag/arrest/ Canada News, English Tv,English News, Tv Punjab English, Canada Politics Mon, 14 Jun 2021 12:31:24 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg arrest Archives - TV Punjab | English News Channel https://en.tvpunjab.com/tag/arrest/ 32 32 ਪੋਸਟ ਮੈਟ੍ਰਿਕ ਸਕਾਲਰਸ਼ਿੱਪ ਘੁਟਾਲਾ: ਕੈਪਟਨ ਦੀ ਕੋਠੀ ਘੇਰਨ ਪੁੱਜੇ ‘ਆਪ’ ਆਗੂਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ https://en.tvpunjab.com/%e0%a8%aa%e0%a9%8b%e0%a8%b8%e0%a8%9f-%e0%a8%ae%e0%a9%88%e0%a8%9f%e0%a9%8d%e0%a8%b0%e0%a8%bf%e0%a8%95-%e0%a8%b8%e0%a8%95%e0%a8%be%e0%a8%b2%e0%a8%b0%e0%a8%b6%e0%a8%bf%e0%a9%b1%e0%a8%aa-%e0%a8%98/ https://en.tvpunjab.com/%e0%a8%aa%e0%a9%8b%e0%a8%b8%e0%a8%9f-%e0%a8%ae%e0%a9%88%e0%a8%9f%e0%a9%8d%e0%a8%b0%e0%a8%bf%e0%a8%95-%e0%a8%b8%e0%a8%95%e0%a8%be%e0%a8%b2%e0%a8%b0%e0%a8%b6%e0%a8%bf%e0%a9%b1%e0%a8%aa-%e0%a8%98/#respond Mon, 14 Jun 2021 12:31:24 +0000 https://en.tvpunjab.com/?p=1863 ਟੀਵੀ ਪੰਜਾਬ ਬਿਊਰੋ– ਪੋਸਟ ਮੈਟ੍ਰਿਕ ਵਜ਼ੀਫਾ ਘਪਲੇ ਮਾਮਲੇ ‘ਚ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਘਿਰਾਓ ਕਰਨ ਪੁੱਜੇ ਆਪ ਦੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਸਮੇਤ ਜਿਵੇਂ ਹੀ ਆਗੂਆਂ ਨੇ ਆਪਣਾ […]

The post ਪੋਸਟ ਮੈਟ੍ਰਿਕ ਸਕਾਲਰਸ਼ਿੱਪ ਘੁਟਾਲਾ: ਕੈਪਟਨ ਦੀ ਕੋਠੀ ਘੇਰਨ ਪੁੱਜੇ ‘ਆਪ’ ਆਗੂਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ appeared first on TV Punjab | English News Channel.

]]>

ਟੀਵੀ ਪੰਜਾਬ ਬਿਊਰੋ– ਪੋਸਟ ਮੈਟ੍ਰਿਕ ਵਜ਼ੀਫਾ ਘਪਲੇ ਮਾਮਲੇ ‘ਚ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਘਿਰਾਓ ਕਰਨ ਪੁੱਜੇ ਆਪ ਦੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।

ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਸਮੇਤ ਜਿਵੇਂ ਹੀ ਆਗੂਆਂ ਨੇ ਆਪਣਾ ਧਰਨਾ ਸ਼ੁਰੂ ਕੀਤਾ ਤਾਂ ਚੰਡੀਗੜ੍ਹ ਪੁਲਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮੌਕੇ ਆਪ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕਾਂਗਰਸ ਦੇ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਗ੍ਰਿਫਤਾਰੀ ਨਹੀਂ ਹੁੰਦੀ ਅਤੇ ਦਲਿਤ ਵਿਦਿਆਰਥੀਆਂ ਦੀ ਬਕਾਇਆ ਰਾਸ਼ੀ 1539 ਕਰੋੜ ਰੁਪਏ ਜਾਰੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਆਮ ਆਦਮੀ ਪਾਰਟੀ ਵੱਲੋਂ ਲੜੀਵਾਰ ਭੁੱਖ-ਹੜਤਾਲ ਜਾਰੀ ਰੱਖੀ ਜਾਵੇਗੀ

WhatsAppXFacebookCopy LinkWeChatShare

The post ਪੋਸਟ ਮੈਟ੍ਰਿਕ ਸਕਾਲਰਸ਼ਿੱਪ ਘੁਟਾਲਾ: ਕੈਪਟਨ ਦੀ ਕੋਠੀ ਘੇਰਨ ਪੁੱਜੇ ‘ਆਪ’ ਆਗੂਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ appeared first on TV Punjab | English News Channel.

]]>
https://en.tvpunjab.com/%e0%a8%aa%e0%a9%8b%e0%a8%b8%e0%a8%9f-%e0%a8%ae%e0%a9%88%e0%a8%9f%e0%a9%8d%e0%a8%b0%e0%a8%bf%e0%a8%95-%e0%a8%b8%e0%a8%95%e0%a8%be%e0%a8%b2%e0%a8%b0%e0%a8%b6%e0%a8%bf%e0%a9%b1%e0%a8%aa-%e0%a8%98/feed/ 0
ਲੱਖਾ ਸਿਧਾਣਾ ਨੂੰ ਗ੍ਰਿਫਤਾਰ ਕਰਨ ਪੁੱਜੀ ਪੁਲਿਸ ਲੋਕਾਂ ਦੇ ਵਿਰੋਧ ਸਾਹਮਣੇ ਹੋਈ ਬੇਬਸ https://en.tvpunjab.com/police-lakha-sidhana/ https://en.tvpunjab.com/police-lakha-sidhana/#respond Thu, 27 May 2021 13:50:41 +0000 https://en.tvpunjab.com/?p=883 Sangrur: ਮੱਧਮ ਪਏ ਕਿਸਾਨ ਅੰਦੋਲਨ ਨੂੰ ਮੁੜ ਤੋਂ ਭਖਾਉਣ ਲਈ ਲੱਖਾ ਸਿਧਾਣਾ ਵਲੋਂ ਸੰਗਰੂਰ ਦੇ ਵਿਚ ਮੁਹਿੰਮ ਦੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪਿੰਡ-ਪਿੰਡ ਜਾ ਕੇ ਘਰਾਂ ’ਚ ਬੈਠੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੀ ਅਗਵਾਈ ਕਰ ਰਹੇ ਲੱਖਾ ਸਿਧਾਣਾ ਜਦੋਂ ਅੱਜ ਪਿੰਡ ਛਾਜਲੀ ਹਰੀ ਪਹੁੰਚੇ ਤਾਂ ਵੱਡੀ ਗਿਣਤੀ ‘ਚ […]

The post ਲੱਖਾ ਸਿਧਾਣਾ ਨੂੰ ਗ੍ਰਿਫਤਾਰ ਕਰਨ ਪੁੱਜੀ ਪੁਲਿਸ ਲੋਕਾਂ ਦੇ ਵਿਰੋਧ ਸਾਹਮਣੇ ਹੋਈ ਬੇਬਸ appeared first on TV Punjab | English News Channel.

]]>

Sangrur: ਮੱਧਮ ਪਏ ਕਿਸਾਨ ਅੰਦੋਲਨ ਨੂੰ ਮੁੜ ਤੋਂ ਭਖਾਉਣ ਲਈ ਲੱਖਾ ਸਿਧਾਣਾ ਵਲੋਂ ਸੰਗਰੂਰ ਦੇ ਵਿਚ ਮੁਹਿੰਮ ਦੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪਿੰਡ-ਪਿੰਡ ਜਾ ਕੇ ਘਰਾਂ ’ਚ ਬੈਠੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਮੁਹਿੰਮ ਦੀ ਅਗਵਾਈ ਕਰ ਰਹੇ ਲੱਖਾ ਸਿਧਾਣਾ ਜਦੋਂ ਅੱਜ ਪਿੰਡ ਛਾਜਲੀ ਹਰੀ ਪਹੁੰਚੇ ਤਾਂ ਵੱਡੀ ਗਿਣਤੀ ‘ਚ ਪੁੱਜੀ ਪੁਲਸ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਮੌਕੇ ਤੇ ਮੌਜੂਦ ਲੱਖਾ ਸਿਧਾਣਾ ਦੇ ਸਮਰਥਕ ਅਤੇ ਹੋਰ ਲੋਕ ਭੜਕ ਉੱਠੇ| ਉਹ ਪੰਜਾਬ ਪੁਲੀਸ ਨੂੰ ਸਵਾਲ ਕਰਨ ਲੱਗੇ ਕਿ ਤੁਸੀਂ ਇੱਥੇ ਕੀ ਕਰਨ ਆਏ ਹੋ। ਲੋਕਾਂ ਦਾ ਹਜੂਮ ਭੜਕਦਾ ਦੇਖ ਪੁਲਸ ਢਿੱਲੀ ਪੈ ਗਈ। ਇਸ ਦਰਮਿਆਨ ਲੱਖਾ ਸਿਧਾਣਾ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਕੇ ਚੱਲਦੇ ਬਣੇ ਅਤੇ ਪੁਲਿਸ ਹੱਥ ਮਲਦੀ ਰਹਿ ਗਈ। ਇਕ ਵਾਰ ਫ਼ਿਰ ਲੱਖਾ ਸਿਧਾਣਾ ਨੂੰ ਦਿੱਲੀ ਪੁਲਸ ਗ੍ਰਿਫ਼ਤਾਰ ਨਹੀਂ ਕਰ ਸਕੀ। ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਕ ਲੱਖੇ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਸ ਦੇ ਨਾਲ-ਨਾਲ ਦਿੱਲੀ ਪੁਲੀਸ ਵੀ ਪਹੁੰਚੀ ਹੋਈ ਸੀ।

ਇਸ ਪ੍ਰੋਗਰਾਮ ‘ਚ ਲੱਖਾ ਸਿਧਾਣਾ ਦੇ ਨਾਲ ਨਾਲ ਕੰਵਰ ਗਰੇਵਾਲ ਵੀ ਮੌਕੇ ‘ਤੇ ਪਹੁੰਚੇ ਹੋਏ ਸਨ ਇਸ ਤੋਂ ਇਲਾਵਾ ਲੱਖਾ ਸਿਧਾਣਾ ਦੇ ਨਾਲ ਸੁੱਖ ਜਗਰਾਓਂ ਅਤੇ ਲੱਖਾ ਸਿਧਾਣਾ ਗਰੁੱਪ ਦੇ ਕਈ ਨੌਜਵਾਨ ਮੌਕੇ ਤੇ ਮੌਜੂਦ ਸਨ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਲੱਖਾ ਸਿਧਾਣਾ ਨੂੰ ਗ੍ਰਿਫਤਾਰ ਕਰਨ ਪੁੱਜੀ ਪੁਲਿਸ ਲੋਕਾਂ ਦੇ ਵਿਰੋਧ ਸਾਹਮਣੇ ਹੋਈ ਬੇਬਸ appeared first on TV Punjab | English News Channel.

]]>
https://en.tvpunjab.com/police-lakha-sidhana/feed/ 0