Arrested Gangster Archives - TV Punjab | English News Channel https://en.tvpunjab.com/tag/arrested-gangster/ Canada News, English Tv,English News, Tv Punjab English, Canada Politics Wed, 27 Apr 2022 17:51:11 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Arrested Gangster Archives - TV Punjab | English News Channel https://en.tvpunjab.com/tag/arrested-gangster/ 32 32 Punjab police arrests two aides of slain gangster Jaipal Bhullar https://en.tvpunjab.com/punjab-police-arrests-two-aides-of-slain-gangster-jaipal-bhullar/ https://en.tvpunjab.com/punjab-police-arrests-two-aides-of-slain-gangster-jaipal-bhullar/#respond Wed, 27 Apr 2022 17:51:11 +0000 https://en.tvpunjab.com/?p=16608 Chandigarh: In an ongoing drive against absconding gangsters, Anti Gangster Task Force (AGTF) of Punjab Police arrested two aides of slain gangsters-turned-drug smugglers Jaipal Singh Bhullar and Jaspreet Singh alias Jassi from Tarn Taran. Those arrested have been identified as Amritpal of village Khakh in Tarn Taran and Tejinder Singh of village Sarli Khurd in […]

The post Punjab police arrests two aides of slain gangster Jaipal Bhullar appeared first on TV Punjab | English News Channel.

]]>
FacebookTwitterWhatsAppCopy Link


Chandigarh: In an ongoing drive against absconding gangsters, Anti Gangster Task Force (AGTF) of Punjab Police arrested two aides of slain gangsters-turned-drug smugglers Jaipal Singh Bhullar and Jaspreet Singh alias Jassi from Tarn Taran.

Those arrested have been identified as Amritpal of village Khakh in Tarn Taran and Tejinder Singh of village Sarli Khurd in Tarn Taran. Accused Amritpal Singh has already been facing a criminal case of attempt to murder.

The Police have also recovered one .12 bore pump action gun, five live cartridges and one Hyundai accent car bearing registration no. CH 03 V4397 from their possession.

Pertinently, Punjab Government has recently constituted an AGTF headed by ADGP Promod Ban under the supervision of DGP Punjab VK Bhawra to intensify action against gangsters.

DIG AGTF Gurpreet Singh Bhullar said that following intelligence inputs, an AGTF team from Amritsar had gone to arrest an active member of Jaipal Group identified as Harman Khakh. He said that the Police teams have managed to arrest Amritpal and Tejinder from the spot, however, Harman managed to abscond.

He said that an FIR dated 26-04-2022 under section 25 of the Arms Act has been registered against the duo at SSOC Amritsar.

DIG Bhullar said that the AGTF teams will soon nab Harman, who is already absconding in a case registered under NDPS and Arms Act at City Kharar Police Station. Harman is also a close associate of absconding gangster Gurjant alias Janta, who is presently based in Australia, he added.

Notably, Jaipal Bhullar and Jaspreet Jassi were neutralised by the STF West Bengal Police, after they fired on the West Bengal Police party when they raided their flat in Kolkata in June last year.

The post Punjab police arrests two aides of slain gangster Jaipal Bhullar appeared first on TV Punjab | English News Channel.

]]>
https://en.tvpunjab.com/punjab-police-arrests-two-aides-of-slain-gangster-jaipal-bhullar/feed/ 0
ਨਰੂਆਣਾ ‘ਤੇ ਹਮਲਾ ਕਰਨ ਵਾਲੇ ਚਾਰ ਗੈਂਗਸਟਰ ਉਤਰਾਖੰਡ ‘ਚੋਂ ਕਾਬੂ, ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਜਾਣਗੇ ਬਠਿੰਡਾ https://en.tvpunjab.com/attacking-gangster-naruana-four-arrested/ https://en.tvpunjab.com/attacking-gangster-naruana-four-arrested/#respond Tue, 20 Jul 2021 16:19:41 +0000 https://en.tvpunjab.com/?p=5349 ਬਠਿੰਡਾ- A ਸ਼ੇ੍ਣੀ ਦੇ ਗੈਂਗਸਟਰ ਰਹੇ ਕੁਲਵੀਰ ਨਰੂਆਣਾ ‘ਤੇ ਹਮਲਾ ਕਰਨ ਵਾਲੇ ਚਾਰ ਗੈਂਗਸਟਰਾਂ ਨੂੰ ਪੰਜਾਬ ਪੁਲਿਸ ਦੇ ਕਰਾਈਮ ਕੰਟਰੋਲ ਯੂਨਿਟ ਅਤੇ ਉੱਤਰਾਖੰਡ ਪੁਲਿਸ ਨੇ ਸਾਂਝੇ ਆਪੇ੍ਸ਼ਨ ਵਿਚ ਦੌਰਾਨ ਗਿ੍ਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਇਨ੍ਹਾਂ ਗੈਂਗਸਟਰਾਂ ਨੂੰ ਪੋ੍ਡਕਸ਼ਨ ਵਾਰੰਟਾਂ ‘ਤੇ ਜਲਦੀ ਹੀ ਬਠਿੰਡਾ […]

The post ਨਰੂਆਣਾ ‘ਤੇ ਹਮਲਾ ਕਰਨ ਵਾਲੇ ਚਾਰ ਗੈਂਗਸਟਰ ਉਤਰਾਖੰਡ ‘ਚੋਂ ਕਾਬੂ, ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਜਾਣਗੇ ਬਠਿੰਡਾ appeared first on TV Punjab | English News Channel.

]]>
FacebookTwitterWhatsAppCopy Link


ਬਠਿੰਡਾ- A ਸ਼ੇ੍ਣੀ ਦੇ ਗੈਂਗਸਟਰ ਰਹੇ ਕੁਲਵੀਰ ਨਰੂਆਣਾ ‘ਤੇ ਹਮਲਾ ਕਰਨ ਵਾਲੇ ਚਾਰ ਗੈਂਗਸਟਰਾਂ ਨੂੰ ਪੰਜਾਬ ਪੁਲਿਸ ਦੇ ਕਰਾਈਮ ਕੰਟਰੋਲ ਯੂਨਿਟ ਅਤੇ ਉੱਤਰਾਖੰਡ ਪੁਲਿਸ ਨੇ ਸਾਂਝੇ ਆਪੇ੍ਸ਼ਨ ਵਿਚ ਦੌਰਾਨ ਗਿ੍ਫ਼ਤਾਰ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਇਨ੍ਹਾਂ ਗੈਂਗਸਟਰਾਂ ਨੂੰ ਪੋ੍ਡਕਸ਼ਨ ਵਾਰੰਟਾਂ ‘ਤੇ ਜਲਦੀ ਹੀ ਬਠਿੰਡਾ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਰੂਆਣਾ ‘ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲਾ ਸੰਦੀਪ ਸਿੰਘ ਉਰਫ ਭੱਲਾ ਸੇਖੂ ਬਠਿੰਡਾ ਦਾ ਰਹਿਣ ਵਾਲਾ ਹੈ ਜਦਕਿ ਦੋ ਹੋਰ ਗੈਂਗਸਟਰ ਫਤਿਹ ਸਿੰਘ ਨਾਗਰੀ ਉਰਫ ਯੁਵਰਾਜ ਤੇ ਅਮਨਦੀਪ ਸਿੰਘ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਹਨ।

ਇਨ੍ਹਾਂ ਗੈਂਗਸਟਰਾਂ ਵੱਲੋਂ ਨਰੂਆਣਾ ‘ਤੇ ਕੀਤੇ ਗਏ ਹਮਲੇ ਤੋਂ ਬਾਅਦ 7 ਜੁਲਾਈ ਨੂੰ ਇਕ ਹੋਰ ਗੈਂਗਸਟਰ ਮਨਪ੍ਰੀਤ ਮੰਨਾ ਨੇ ਕੁਲਬੀਰ ਨਰੂਆਣਾ ਅਤੇ ਉਸ ਦੇ ਇਕ ਸਾਥੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਵੀ ਭੱਲਾ ਸੇਖੂ ਨੇ ਆਪਣੀ ਫੇਸਬੁੱਕ ‘ਤੇ ਪੋਸਟ ਪਾ ਕੇ ਕੁਲਬੀਰ ਨਰੂਆਣਾ ਦੀ ਹੱਤਿਆ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਗੈਂਗਸਟਰ ਮੰਨਾ ਨੂੰ ਵਧਾਈ ਦਿੱਤੀ ਸੀ। ਗੈਂਗਸਟਰ ਰਹੇ ਕੁਲਬੀਰ ਨਰੂਆਣਾ ਅਤੇ ਉਸ ਦੇ ਸਾਥੀਆਂ ਨੇ ਭੱਲਾ ਦੇ ਕਰੀਬੀ ਇਕ ਨੌਜਵਾਨ ਦੀਆਂ ਲੱਤਾਂ ਤੋੜ ਦਿੱਤੀਆਂ ਸਨ ਜਿਸ ਤੋਂ ਬਾਅਦ ਦੋਵਾਂ ਦੀ ਦੁਸ਼ਮਣੀ ਦਾ ਮੁੱਢ ਬੱਝਿਆ ਸੀ।

ਗੈਂਗਸਟਰ ਭੱਲਾ ਸੇਖੂ ਕਲਕੱਤਾ ਵਿਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਖਤਰਨਾਕ ਗੈਂਗਸਟਰ ਜੈਪਾਲ ਭੁੱਲਰ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਪੁਲਿਸ ਸੂਤਰਾਂ ਅਨੁਸਾਰ ਸੇਖੂ ਭੱਲਾ ਅਤੇ ਫਤਹਿ ਨਾਗਰੀ ਨਰੂਆਣਾ ‘ਤੇ ਹਮਲਾ ਹਮਲੇ ਦੀ ਘਟਨਾ ਨੂੰ ਅੰਜਾਮ ਦੇਣ ਬਾਅਦ ਕੁਝ ਸਮਾਂ ਪੰਜਾਬ ਵਿਚ ਰਹੇ ਪਰ ਕੁਲਵੀਰ ਨਰੂਆਣਾ ਦੇ ਕਤਲ ਤੋਂ ਬਾਅਦ ਉਹ ਉਤਰਾਖੰਡ ‘ਚ ਜਾ ਕੇ ਲੁਕ ਗਏ। ਪੰਜਾਬ ਪੁਲਿਸ ਦੇ ਕਰਾਈਮ ਕੰਟਰੋਲ ਯੂਨਿਟ ਨੂੰ ਉਕਤ ਗੈਂਗਸਟਰਾਂ ਦੇ ਉੱਤਰਾਖੰਡ ਸੂਬੇ ਦੇ ਊਧਮ ਸਿੰਘ ਨਗਰ ਵਿਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਉੱਤਰਾਖੰਡ ਪੁਲਿਸ ਦੇ ਸਹਿਯੋਗ ਨਾਲ ਮੁਕਾਬਲੇ ਤੋਂ ਬਾਅਦ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ। ਉਕਤ ਗੈਂਗਸਟਰਾਂ ਨੂੰ ਸ਼ਰਨ ਦੇਣ ਵਾਲੇ ਜਗਵੰਤ ਸਿੰਘ ਵਾਸੀ ਗੁਲਜਾਰਪੁਰਾ ਕਾਂਸ਼ੀਪੁਰ ਨੂੰ ਵੀ ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ।

ਭੇਸ ਬਦਲ ਕੇ ਰਹਿ ਰਿਹਾ ਸੀ ਭੱਲਾ ਸੇਖੂ

ਗੈਂਗਸਟਰ ਭੱਲਾ ਸੇਖੂ ਉਤਰਾਖੰਡ ਵਿਚ ਭੇਸ ਬਦਲ ਕੇ ਰਹਿ ਰਿਹਾ ਸੀ। ਉਹ ਆਪਣੀ ਫੇਸਬੁੱਕ ‘ਤੇ ਲਗਾਤਾਰ ਆਪਣੀਆਂ ਕਲੀਨ ਸ਼ੇਵ ਵਾਲੀਆਂ ਤਸਵੀਰਾਂ ਅੱਪਲੋਡ ਕਰ ਕੇ ਪੁਲਿਸ ਦੇ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ ਕਰ ਰਿਹਾ ਸੀ। ਹਰ ਸਮੇਂ ਕਲੀਨ ਸ਼ੇਵ ਰਹਿਣ ਵਾਲੇ ਭੱਲਾ ਸ਼ੇਖੂ ਨੇ ਹੁਣ ਆਪਣੀ ਦਾਹੜੀ ਕਾਫ਼ੀ ਵਧਾ ਲਈ ਸੀ ਅਤੇ ਸਿਰ ‘ਤੇ ਦਸਤਾਰ ਵੀ ਸਜਾਉਣ ਲੱਗਾ ਸੀ, ਜਿਸ ਕਾਰਨ ਉਸ ਦੀ ਬਿਲਕੁਲ ਵੀ ਪਛਾਣ ਨਹੀਂ ਆਉਂਦੀ ਸੀ। ਗਿ੍ਫ਼ਤਾਰੀ ਸਮੇਂ ਵੀ ਉਸ ਨੇ ਪੱਗ ਬੰਨ੍ਹੀ ਹੋਈ ਸੀ।

The post ਨਰੂਆਣਾ ‘ਤੇ ਹਮਲਾ ਕਰਨ ਵਾਲੇ ਚਾਰ ਗੈਂਗਸਟਰ ਉਤਰਾਖੰਡ ‘ਚੋਂ ਕਾਬੂ, ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦੇ ਜਾਣਗੇ ਬਠਿੰਡਾ appeared first on TV Punjab | English News Channel.

]]>
https://en.tvpunjab.com/attacking-gangster-naruana-four-arrested/feed/ 0