arrival Archives - TV Punjab | English News Channel https://en.tvpunjab.com/tag/arrival/ Canada News, English Tv,English News, Tv Punjab English, Canada Politics Mon, 21 Jun 2021 02:01:59 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg arrival Archives - TV Punjab | English News Channel https://en.tvpunjab.com/tag/arrival/ 32 32 ਕੇਜਰੀਵਾਲ ਅੱਜ ਪਹੁੰਚਣਗੇ ਪੰਜਾਬ, ਸ੍ਰੀ ਦਰਬਾਰ ਸਾਹਿਬ ਵੀ ਹੋਣਗੇ ਨਤਮਸਤਕ https://en.tvpunjab.com/arwind-kejriwal-arrival-amritsar-2287-2/ https://en.tvpunjab.com/arwind-kejriwal-arrival-amritsar-2287-2/#respond Mon, 21 Jun 2021 02:01:59 +0000 https://en.tvpunjab.com/?p=2287 ਟੀਵੀ ਪੰਜਾਬ ਬਿਊਰੋ- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਆ ਰਹੇ ਹਨ। ਉਨ੍ਹਾਂ ਦੇ ਪੰਜਾਬ-ਅੰਮ੍ਰਿਤਸਰ ਦੌਰੇ ਦੀ ਸਮਾਂ ਸਾਰਨੀ ਵੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦਾ ਹਵਾਈ ਜਹਾਜ਼ ਅੱਜ ਦੁਪਹਿਰ 12 ਵਜੇ ਏਅਰਪੋਰਟ ਪੁੱਜੇਗਾ। ਸਭ ਤੋਂ ਪਹਿਲਾਂ ਉਹ ਸਰਕਿਟ ਹਾਊਸ ਜਾਣਗੇ। ਉਨ੍ਹਾਂ ਵਲੋਂ ਦੁਪਹਿਰ 1.30 ਵਜੇ ਏਂਨਸਟਿਲਿਆ ਹੋਟਲ ‘ਚ ਪ੍ਰੈੱਸ ਕਾਨਫਰੰਸ ਵੀ […]

The post ਕੇਜਰੀਵਾਲ ਅੱਜ ਪਹੁੰਚਣਗੇ ਪੰਜਾਬ, ਸ੍ਰੀ ਦਰਬਾਰ ਸਾਹਿਬ ਵੀ ਹੋਣਗੇ ਨਤਮਸਤਕ appeared first on TV Punjab | English News Channel.

]]>

ਟੀਵੀ ਪੰਜਾਬ ਬਿਊਰੋ- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਆ ਰਹੇ ਹਨ। ਉਨ੍ਹਾਂ ਦੇ ਪੰਜਾਬ-ਅੰਮ੍ਰਿਤਸਰ ਦੌਰੇ ਦੀ ਸਮਾਂ ਸਾਰਨੀ ਵੀ ਜਾਰੀ ਕੀਤੀ ਗਈ ਹੈ।

ਉਨ੍ਹਾਂ ਦਾ ਹਵਾਈ ਜਹਾਜ਼ ਅੱਜ ਦੁਪਹਿਰ 12 ਵਜੇ ਏਅਰਪੋਰਟ ਪੁੱਜੇਗਾ। ਸਭ ਤੋਂ ਪਹਿਲਾਂ ਉਹ ਸਰਕਿਟ ਹਾਊਸ ਜਾਣਗੇ। ਉਨ੍ਹਾਂ ਵਲੋਂ ਦੁਪਹਿਰ 1.30 ਵਜੇ ਏਂਨਸਟਿਲਿਆ ਹੋਟਲ ‘ਚ ਪ੍ਰੈੱਸ ਕਾਨਫਰੰਸ ਵੀ ਰੱਖੀ ਗਈ ਹੈ।

ਇਸ ਤੋਂ ਬਾਅਦ 2.30 ਵਜੇ ਉਹ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਉਹ 3 ਵਜੇ ਸ਼੍ਰੀ ਦੁਰਗੀਆਣਾ ਮੰਦਿਰ ‘ਚ ਵੀ ਆਪਣੀ ਹਾਜ਼ਰੀ ਲਵਾਉਣਗੇ। ਗੌਰਤਲਬ ਹੈ ਕਿ ਅਰਵਿੰਦ ਕੇਜਰੀਵਾਲ ਇਸ ਸਾਲ ਦੂਜੀ ਵਾਰ ਪੰਜਾਬ ਆ ਰਹੇ ਹਨ।

WhatsAppXFacebookCopy LinkWeChatShare

The post ਕੇਜਰੀਵਾਲ ਅੱਜ ਪਹੁੰਚਣਗੇ ਪੰਜਾਬ, ਸ੍ਰੀ ਦਰਬਾਰ ਸਾਹਿਬ ਵੀ ਹੋਣਗੇ ਨਤਮਸਤਕ appeared first on TV Punjab | English News Channel.

]]>
https://en.tvpunjab.com/arwind-kejriwal-arrival-amritsar-2287-2/feed/ 0
ਕੈਪਟਨ ਬੇੜੀ ਪਾਰ ਲਾਉਣ ਲਈ ਪੰਜਾਬ ਪੁੱਜੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ, ਚੰਡੀਗੜ੍ਹ ਲਾਏ ਪੱਕੇ ਡੇਰੇ https://en.tvpunjab.com/parshant-kishor-team-captain-amrinder-singh/ https://en.tvpunjab.com/parshant-kishor-team-captain-amrinder-singh/#respond Wed, 09 Jun 2021 11:28:02 +0000 https://en.tvpunjab.com/?p=1614 ਟੀਵੀ ਪੰਜਾਬ ਬਿਊਰੋ- ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਕਾਂਗਰਸ ਨੇ ਵੀ ਸੂਬੇ ਵਿਚ ਦੁਬਾਰਾ ਸੱਤਾ ਹਾਸਲ ਕਰਨ ਲਈ ਤਿਆਰੀ ਖਿੱਚ ਲਈ ਹੈ। ਸੂਚਨਾ ਮਿਲੀ ਹੈ ਕਿ ਪੰਜਾਬ ਕਾਂਗਰਸ ਦੀ ਰਣਨੀਤੀ ਘੜਨ ਲਈ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਦਾ ਇਕ ਯੂਨਿਟ ਪੰਜਾਬ ਆ ਚੁੱਕਾ ਹੈ। ਇਸ ਟੀਮ ਨੂੰ ਪੰਜਾਬ ਕਾਂਗਰਸ ਦੀ ਕੋਰ ਕਮੇਟੀ ਦੇ ਤੌਰ […]

The post ਕੈਪਟਨ ਬੇੜੀ ਪਾਰ ਲਾਉਣ ਲਈ ਪੰਜਾਬ ਪੁੱਜੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ, ਚੰਡੀਗੜ੍ਹ ਲਾਏ ਪੱਕੇ ਡੇਰੇ appeared first on TV Punjab | English News Channel.

]]>

ਟੀਵੀ ਪੰਜਾਬ ਬਿਊਰੋ- ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਕਾਂਗਰਸ ਨੇ ਵੀ ਸੂਬੇ ਵਿਚ ਦੁਬਾਰਾ ਸੱਤਾ ਹਾਸਲ ਕਰਨ ਲਈ ਤਿਆਰੀ ਖਿੱਚ ਲਈ ਹੈ। ਸੂਚਨਾ ਮਿਲੀ ਹੈ ਕਿ ਪੰਜਾਬ ਕਾਂਗਰਸ ਦੀ ਰਣਨੀਤੀ ਘੜਨ ਲਈ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਦਾ ਇਕ ਯੂਨਿਟ ਪੰਜਾਬ ਆ ਚੁੱਕਾ ਹੈ। ਇਸ ਟੀਮ ਨੂੰ ਪੰਜਾਬ ਕਾਂਗਰਸ ਦੀ ਕੋਰ ਕਮੇਟੀ ਦੇ ਤੌਰ ’ਤੇ ਜਾਣਿਆ ਜਾਵੇਗਾ। ਇਹ ਟੀਮ ਪੰਜਾਬ ਵਿਚ ਮੌਜੂਦਾ ਹਾਲਾਤ ਅਤੇ ਲੋਕਾਂ ਦਾ ਮੂਡ ਆਦਿ ਸਭ ਡਾਟਾ ਇਕੱਠਾ ਕਰੇਗੀ। ਖ਼ਬਰ ਇਹ ਵੀ ਹੈ ਕਿ ਇਸ ਮੁਹਿੰਮ ਲਈ ਜੋ ਟੀਮ ਕੰਮ ਕਰੇਗੀ, ਉਸ ਟੀਮ ਦੇ 8 ਮੈਂਬਰ ਚੰਡੀਗੜ੍ਹ ਵੀ ਪਹੁੰਚ ਚੁੱਕੇ ਹਨ ਅਤੇ ਇਸ ਟੀਮ ਨੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਇਸ ਟੀਮ ਨੇ ਪੰਜਾਬ ਨੂੰ 4 ਜ਼ੋਨਾਂ ਮਾਝਾ, ਮਾਲਵਾ, ਦੋਆਬਾ ਅਤੇ ਕੰਢੀ ਖੇਤਰ ਦੇ ਵਿਚ ਵੰਡਿਆ ਹੈ। ਹਰ ਖੇਤਰ ਵਿਚ 2 ਸਟ੍ਰੇਟਜਿਸਟਸ ਲਗਾਏ ਗਏ ਹਨ, ਜੋ ਇਨ੍ਹਾਂ ਇਲਾਕਿਆਂ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਕੇ ਟੀਮ ਨੂੰ ਟੀਮ ਹੈੱਡ ਨੂੰ ਭੇਜ ਰਹੇ ਹਨ ।

ਇਸ ਟੀਮ ਨੇ 2 ਤਰੀਕਿਆਂ ਨਾਲ ਰਣਨੀਤੀ ਬਣਾਈ ਹੈ। ਇਕ ਪਾਸਿਉਂ ਪੰਜਾਬ ਕਾਂਗਰਸ ਦੇ ਹੱਕ ਵਿਚ ਮੁਹਿੰਮ ਚਲਾਈ ਜਾਵੇਗੀ ਅਤੇ ਦੂਜੀ ਤਰਫੋਂ ਕੈਪਟਨ ਅਮਰਿੰਦਰ ਸਿੰਘ ਦੀ ਇਮੇਜ ਬਣਾਉਣ ਲਈ ਕੰਮ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਦੀ ਲੋਕਾਂ ਵਿੱਚ ਵਧੀਆ ਇਮੇਜ਼ ਬਣਾਉਣ ਲਈ ਇਕ ਵੱਖਰਾ ਵਿਭਾਗ ਬਣਾਇਆ ਗਿਆ ਹੈ, ਜੋ ਸੀ. ਐੱਮ. ਦੇ ਕੰਮਾਂ ਦਾ ਪ੍ਰਚਾਰ ਕਰ ਕੇ ਉਨ੍ਹਾਂ ਦੀ ਇਮੇਜ ਬਣਾਉਣ ਲਈ ਕੰਮ ਕਰੇਗਾ। ਦੂਜੀ ਟੀਮ ਇਸ ਦੌਰਾਨ ਪੰਜਾਬ ਵਿਚ ਕਾਂਗਰਸ ਦੇ ਪੱਖ ਵਿਚ ਚੋਣ ਪ੍ਰਚਾਰ ਮੁਹਿੰਮ ਚਲਾਵੇਗੀ।

ਖਬਰਾਂ ਹਨ ਕਿ ਇਸ ਟੀਮ ਲਈ ਚੰਡੀਗੜ੍ਹ ਦੇ ਸੈਕਟਰ 2 ਵਿਚ ਸਥਿਤ ਸੀ. ਐੱਮ. ਦੀ ਸਰਕਾਰੀ ਕੋਠੀ ਵਿਚ ਕੈਂਪ ਆਫਿਸ ਬਣਾਇਆ ਗਿਆ ਹੈ। ਖਬਰਾਂ ਇਹ ਵੀ ਹਨ ਕਿ ਆਉਣ ਵਾਲੇ ਦਿਨਾਂ ਵਿਚ ਇਸ ਟੀਮ ਵਿਚ ਕਈ ਹੋਰ ਸਿਆਸੀ ਮਾਹਰ ਵੀ ਸ਼ਾਮਲ ਕੀਤੇ ਜਾਣਗੇ। ਕਿਹਾ ਜਾ ਰਿਹਾ ਹੈ ਕਿ ਇਹ ਉਹੀ ਟੀਮ ਹੈ, ਜਿਸ ਨੇ 2017 ਦੀਆਂ ਚੋਣਾਂ ਦੌਰਾਨ ਪੰਜਾਬ ਕਾਂਗਰਸ ਲਈ ਚੋਣ ਪ੍ਰਚਾਰ ਕੀਤਾ ਸੀ।

WhatsAppXFacebookCopy LinkWeChatShare

The post ਕੈਪਟਨ ਬੇੜੀ ਪਾਰ ਲਾਉਣ ਲਈ ਪੰਜਾਬ ਪੁੱਜੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ, ਚੰਡੀਗੜ੍ਹ ਲਾਏ ਪੱਕੇ ਡੇਰੇ appeared first on TV Punjab | English News Channel.

]]>
https://en.tvpunjab.com/parshant-kishor-team-captain-amrinder-singh/feed/ 0