Bajrang Punia to face Kazakh wrestler for bronze medal Archives - TV Punjab | English News Channel https://en.tvpunjab.com/tag/bajrang-punia-to-face-kazakh-wrestler-for-bronze-medal/ Canada News, English Tv,English News, Tv Punjab English, Canada Politics Sat, 07 Aug 2021 10:50:41 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Bajrang Punia to face Kazakh wrestler for bronze medal Archives - TV Punjab | English News Channel https://en.tvpunjab.com/tag/bajrang-punia-to-face-kazakh-wrestler-for-bronze-medal/ 32 32 ਕਾਂਸੀ ਦੇ ਤਗਮੇ ਲਈ ਕਜ਼ਾਖਸਤਾਨ ਦੇ ਪਹਿਲਵਾਨ ਨਾਲ ਭਿੜੇਗਾ ਬਜਰੰਗ ਪੁਨੀਆ https://en.tvpunjab.com/bajrang-punia-to-face-kazakh-wrestler-for-bronze-medal/ https://en.tvpunjab.com/bajrang-punia-to-face-kazakh-wrestler-for-bronze-medal/#respond Sat, 07 Aug 2021 10:50:41 +0000 https://en.tvpunjab.com/?p=7303 ਟੋਕੀਓ : ਟੋਕੀਓ ਉਲੰਪਿਕ ਵਿਚ ਭਾਰਤੀ ਪਹਿਲਵਾਨ ਬਜਰੰਗ ਪੁਨੀਆ ਪੁਰਸ਼ਾਂ ਦੇ 65 ਕਿਲੋਗ੍ਰਾਮ ਫ੍ਰੀਸਟਾਈਲ ਮੁਕਾਬਲੇ ਵਿਚ ਕਾਂਸੀ ਦੇ ਤਗਮੇ ਲਈ ਮੈਚ ਵਿਚ ਦਾਖਲ ਹੋਣਗੇ। ਕਾਂਸੀ ਦੇ ਤਮਗੇ ਲਈ ਬਜਰੰਗ ਦਾ ਮੁਕਾਬਲਾ ਕਜ਼ਾਖਸਤਾਨ ਦੇ ਪਹਿਲਵਾਨ ਡੁਲੇਟ ਨਿਆਜ਼ਬੇਕੋਵ ਨਾਲ ਹੋਵੇਗਾ। ਬਜਰੰਗ ਪੁਨੀਆ ਸੈਮੀਫਾਈਨਲ ਵਿਚ ਅਜ਼ਰਬਾਈਜਾਨ ਦੇ ਪਹਿਲਵਾਨ ਹਾਜੀ ਅਲੀਵ ਤੋਂ 12-5 ਨਾਲ ਹਾਰ ਗਿਆ ਸੀ। ਪੁਨੀਆ ਨੂੰ […]

The post ਕਾਂਸੀ ਦੇ ਤਗਮੇ ਲਈ ਕਜ਼ਾਖਸਤਾਨ ਦੇ ਪਹਿਲਵਾਨ ਨਾਲ ਭਿੜੇਗਾ ਬਜਰੰਗ ਪੁਨੀਆ appeared first on TV Punjab | English News Channel.

]]>
FacebookTwitterWhatsAppCopy Link


ਟੋਕੀਓ : ਟੋਕੀਓ ਉਲੰਪਿਕ ਵਿਚ ਭਾਰਤੀ ਪਹਿਲਵਾਨ ਬਜਰੰਗ ਪੁਨੀਆ ਪੁਰਸ਼ਾਂ ਦੇ 65 ਕਿਲੋਗ੍ਰਾਮ ਫ੍ਰੀਸਟਾਈਲ ਮੁਕਾਬਲੇ ਵਿਚ ਕਾਂਸੀ ਦੇ ਤਗਮੇ ਲਈ ਮੈਚ ਵਿਚ ਦਾਖਲ ਹੋਣਗੇ। ਕਾਂਸੀ ਦੇ ਤਮਗੇ ਲਈ ਬਜਰੰਗ ਦਾ ਮੁਕਾਬਲਾ ਕਜ਼ਾਖਸਤਾਨ ਦੇ ਪਹਿਲਵਾਨ ਡੁਲੇਟ ਨਿਆਜ਼ਬੇਕੋਵ ਨਾਲ ਹੋਵੇਗਾ।

ਬਜਰੰਗ ਪੁਨੀਆ ਸੈਮੀਫਾਈਨਲ ਵਿਚ ਅਜ਼ਰਬਾਈਜਾਨ ਦੇ ਪਹਿਲਵਾਨ ਹਾਜੀ ਅਲੀਵ ਤੋਂ 12-5 ਨਾਲ ਹਾਰ ਗਿਆ ਸੀ। ਪੁਨੀਆ ਨੂੰ ਮੈਡਲ ਦਾ ਸਭ ਤੋਂ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਸੈਮੀਫਾਈਨਲ ਵਿਚ ਮਿਲੀ ਹਾਰ ਨੇ ਭਾਰਤੀ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਦਿੱਤਾ ਸੀ।

ਹੁਣ ਭਾਰਤ ਨੂੰ ਬਜਰੰਗ ਪੁਨੀਆ ਤੋਂ ਕਾਂਸੀ ਦੇ ਮੈਡਲ ਦੀ ਉਮੀਦ ਕੀਤੀ ਜਾ ਰਹੀ ਹੈ।

ਟੀਵੀ ਪੰਜਾਬ ਬਿਊਰੋ

The post ਕਾਂਸੀ ਦੇ ਤਗਮੇ ਲਈ ਕਜ਼ਾਖਸਤਾਨ ਦੇ ਪਹਿਲਵਾਨ ਨਾਲ ਭਿੜੇਗਾ ਬਜਰੰਗ ਪੁਨੀਆ appeared first on TV Punjab | English News Channel.

]]>
https://en.tvpunjab.com/bajrang-punia-to-face-kazakh-wrestler-for-bronze-medal/feed/ 0