balachaor Archives - TV Punjab | English News Channel https://en.tvpunjab.com/tag/balachaor/ Canada News, English Tv,English News, Tv Punjab English, Canada Politics Wed, 14 Jul 2021 12:48:07 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg balachaor Archives - TV Punjab | English News Channel https://en.tvpunjab.com/tag/balachaor/ 32 32 ਵੱਡੀ ਵਾਰਦਾਤ: ਵੇਰਕਾ ਦੁੱਧ ਇਕੱਠਾ ਕਰਨ ਵਾਲੇ ਪਲਾਂਟ ‘ਚ ਨੌਜਵਾਨ ਦਾ ਕਤਲ https://en.tvpunjab.com/young-man-killed-verka-milk-collection-plant-4553-2/ https://en.tvpunjab.com/young-man-killed-verka-milk-collection-plant-4553-2/#respond Wed, 14 Jul 2021 08:29:28 +0000 https://en.tvpunjab.com/?p=4553 ਸ਼ਹੀਦ ਭਗਤ ਸਿੰਘ ਨਗਰ : ਬਲਾਚੌਰ ਬਾਈਪਾਸ ਰੋਪੜ ਰੋਡ ‘ਤੇ ਸਥਿਤ ਵੇਰਕਾ ਦੁੱਧ ਇਕੱਤਰ ਕਰਨ ਵਾਲੇ ਪਲਾਂਟ ਦੇ ਇਕ ਵੱਡੀ ਵਾਰਦਾਤ ਵਾਪਰੀ। ਇੱਥੇ ਇਕ ਕਮਰੇ ਵਿਚ ਨੌਜਵਾਨ ਦਾ ਭੇਦਭਰੀ ਹਾਲਤ ਵਿਚ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀ.ਐੱਸ.ਪੀ. ਬਲਾਚੌਰ ਤਰਲੋਚਨ ਸਿੰਘ, ਥਾਣਾ ਮੁਖੀ ਸਬ ਇੰਸਪੈਕਟਰ ਗੁਰਮੀਤ ਸਿੰਘ ਸਮੇਤ ਪੁਲਿਸ […]

The post ਵੱਡੀ ਵਾਰਦਾਤ: ਵੇਰਕਾ ਦੁੱਧ ਇਕੱਠਾ ਕਰਨ ਵਾਲੇ ਪਲਾਂਟ ‘ਚ ਨੌਜਵਾਨ ਦਾ ਕਤਲ appeared first on TV Punjab | English News Channel.

]]>
FacebookTwitterWhatsAppCopy Link


ਸ਼ਹੀਦ ਭਗਤ ਸਿੰਘ ਨਗਰ : ਬਲਾਚੌਰ ਬਾਈਪਾਸ ਰੋਪੜ ਰੋਡ ‘ਤੇ ਸਥਿਤ ਵੇਰਕਾ ਦੁੱਧ ਇਕੱਤਰ ਕਰਨ ਵਾਲੇ ਪਲਾਂਟ ਦੇ ਇਕ ਵੱਡੀ ਵਾਰਦਾਤ ਵਾਪਰੀ। ਇੱਥੇ ਇਕ ਕਮਰੇ ਵਿਚ ਨੌਜਵਾਨ ਦਾ ਭੇਦਭਰੀ ਹਾਲਤ ਵਿਚ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀ.ਐੱਸ.ਪੀ. ਬਲਾਚੌਰ ਤਰਲੋਚਨ ਸਿੰਘ, ਥਾਣਾ ਮੁਖੀ ਸਬ ਇੰਸਪੈਕਟਰ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਪਹੁੰਚ ਚੁੱਕੀ ਹੈ ਅਤੇ ਜਾਂਚ ਪੜਤਾਲ ਜਾਰੀ ਹੈ। ਖ਼ਬਰ ਲਿਖੇ ਜਾਣ ਤੱਕ ਕਤਲ ਦੇ ਕਾਰਨਾਂ ਅਤੇ ਕਾਤਲ ਬਾਰੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਸੀ।

ਟੀਵੀ ਪੰਜਾਬ ਬਿਊਰੋ

The post ਵੱਡੀ ਵਾਰਦਾਤ: ਵੇਰਕਾ ਦੁੱਧ ਇਕੱਠਾ ਕਰਨ ਵਾਲੇ ਪਲਾਂਟ ‘ਚ ਨੌਜਵਾਨ ਦਾ ਕਤਲ appeared first on TV Punjab | English News Channel.

]]>
https://en.tvpunjab.com/young-man-killed-verka-milk-collection-plant-4553-2/feed/ 0