The post ਭਾਜਪਾ ਚੋਣਾਂ ਜਿੱਤਣ ਲਈ ਕਰਵਾ ਸਕਦੀ ਹੈ ਕਿਸੇ ਹਿੰਦੂ ਆਗੂ ਦਾ ਕਤਲ : ਰਾਕੇਸ਼ ਟਿਕੈਤ appeared first on TV Punjab | English News Channel.
]]>
ਨਵੀਂ ਦਿੱਲੀ : ਯੂਪੀ ਚੋਣਾਂ ਨੂੰ ਲੈ ਕੇ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਇਕ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਉਤਰ ਪ੍ਰਦੇਸ਼ ਚੋਣਾਂ ਜਿੱਤਣ ਲਈ ਚੋਣਾਂ ਤੋਂ ਪਹਿਲਾਂ ਕਿਸੇ ਵੱਡੇ ਹਿੰਦੂ ਲੀਡਰ ਦੀ ਹੱਤਿਆ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਚੋਣਾਂ ਜਿੱਤਣ ਲਈ ਕਿਸੇ ਹਿੰਦੂ ਨੇਤਾ ਦਾ ਕਤਲ ਕਰਵਾ ਸਕਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿਚ ਤਾਲਿਬਾਨੀ ਆ ਵੜੇ ਹਨ ਤੇ ਇਨ੍ਹਾਂ ਦਾ ਪਹਿਲਾ ਕਮਾਂਡਰ ਕਰਨਾਲ ‘ਚੋਂ ਮਿਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਤੁਸੀਂ ਸਾਨੂੰ ਖਾਲਿਸਤਾਨੀ ਆਖੋਗੇ ਤਾਂ ਅਸੀਂ ਤੁਹਾਨੂੰ ਸਰਕਾਰੀ ਤਾਲਿਬਾਨੀ ਹੀ ਕਹਾਂਗੇ।
ਟੀਵੀ ਪੰਜਾਬ ਬਿਊਰੋ
The post ਭਾਜਪਾ ਚੋਣਾਂ ਜਿੱਤਣ ਲਈ ਕਰਵਾ ਸਕਦੀ ਹੈ ਕਿਸੇ ਹਿੰਦੂ ਆਗੂ ਦਾ ਕਤਲ : ਰਾਕੇਸ਼ ਟਿਕੈਤ appeared first on TV Punjab | English News Channel.
]]>