bjp youth workers Archives - TV Punjab | English News Channel https://en.tvpunjab.com/tag/bjp-youth-workers/ Canada News, English Tv,English News, Tv Punjab English, Canada Politics Mon, 05 Jul 2021 09:13:52 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg bjp youth workers Archives - TV Punjab | English News Channel https://en.tvpunjab.com/tag/bjp-youth-workers/ 32 32 ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਪਹੁੰਚੇ ਭਾਜਪਾ ਵਰਕਰਾਂ ਉੱਤੇ ਪੁਲਿਸ ਨੇ ਕੀਤਾ ਵਾਟਰ ਕੈਨਨ ਦਾ ਇਸਤੇਮਾਲ https://en.tvpunjab.com/bjp-workers-protest-on-drugs-case-at-cm-house/ https://en.tvpunjab.com/bjp-workers-protest-on-drugs-case-at-cm-house/#respond Mon, 05 Jul 2021 09:10:43 +0000 https://en.tvpunjab.com/?p=3651 ਬੀਜੇਪੀ ਯੂਵਾ ਮੋਰਚਾ ਦੇ ਵਰਕਰ ਨਸ਼ਿਆਂ ਦੇ ਮੁੱਦੇ ਤੇ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਪਹੁੰਚੇ ,ਜਿੱਥੇ ਪੁਲਿਸ ਵਲੋਂ ਉਹਨਾਂ ਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ | ਮੁੱਖ ਮੰਤਰੀ ਨੇ ਨਸ਼ਿਆਂ ਦਾ ਲੱਕ ਤੋੜਨ ਦਾ ਵਾਅਦਾ ਕੀਤਾ ਸੀ ਜਿਸ ਵਿੱਚ ਉਹ ਅਸਫਲ ਰਹੇ | ਬੀਜੇਪੀ ਯੂਵਾ ਮੋਰਚਾ ਦੇ ਪ੍ਰਧਾਨ ਭਾਨੂ ਪ੍ਰਤਾਪ ਦੀ ਅਗਵਾਈ ਵਿੱਚ ਇਹ […]

The post ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਪਹੁੰਚੇ ਭਾਜਪਾ ਵਰਕਰਾਂ ਉੱਤੇ ਪੁਲਿਸ ਨੇ ਕੀਤਾ ਵਾਟਰ ਕੈਨਨ ਦਾ ਇਸਤੇਮਾਲ appeared first on TV Punjab | English News Channel.

]]>

ਬੀਜੇਪੀ ਯੂਵਾ ਮੋਰਚਾ ਦੇ ਵਰਕਰ ਨਸ਼ਿਆਂ ਦੇ ਮੁੱਦੇ ਤੇ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਪਹੁੰਚੇ ,ਜਿੱਥੇ ਪੁਲਿਸ ਵਲੋਂ ਉਹਨਾਂ ਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ | ਮੁੱਖ ਮੰਤਰੀ ਨੇ ਨਸ਼ਿਆਂ ਦਾ ਲੱਕ ਤੋੜਨ ਦਾ ਵਾਅਦਾ ਕੀਤਾ ਸੀ ਜਿਸ ਵਿੱਚ ਉਹ ਅਸਫਲ ਰਹੇ | ਬੀਜੇਪੀ ਯੂਵਾ ਮੋਰਚਾ ਦੇ ਪ੍ਰਧਾਨ ਭਾਨੂ ਪ੍ਰਤਾਪ ਦੀ ਅਗਵਾਈ ਵਿੱਚ ਇਹ ਮਾਰਚ ਕੱਢਿਆ ਜਾਣਾ ਸੀ ਪਰ ਪੁਲਿਸ ਵਲੋਂ ਪਹਿਲਾਂ ਹੀ ਪਾਣੀ ਦੀਆਂ ਬੁਛਾੜਾਂ ਮਾਰ ਕੇ ਇਸ ਮਾਰਚ ਨੂੰ ਨਾਕਾਮ ਕਰ ਦਿੱਤਾ ਗਿਆ | ਸਿਰਫ 1 ਕਿਲੋਮੀਟਰ ਤਕ ਹੀ ਉਹ ਮਾਰਚ ਕਰ ਸਕੇ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਅੱਗੇ ਨਹੀਂ ਵੱਧਣ ਦਿੱਤਾ | ਭਾਜਪਾ ਵਰਕਰਾਂ ਵਲੋਂ ਮੁੱਖ ਮੰਤਰੀ ਤੇ ਸਵਾਲ ਚੁੱਕੇ ਗਏ ਕਿ ਸਾਢੇ 4 ਸਾਲ ਪਹਿਲਾਂ ਉਹਨਾਂ ਵਲੋਂ ਨਸ਼ਿਆਂ ਨੂੰ ਖ਼ਤਮ ਕਰਨ ,ਘਰ-ਘਰ ਰੋਜ਼ਗਾਰ , ਕਿਸਾਨੀ ਕਰਜ਼ੇ ਖ਼ਤਮ ਕਰਨ ਦਾ ਜੋ ਵਾਅਦਾ ਕੀਤਾ ਗਿਆ ਸੀ ਉਹ ਹਾਲੇ ਤਕ ਪੂਰਾ ਕਿਉਂ ਨਹੀਂ ਕੀਤਾ ਗਿਆ |

WhatsAppXFacebookCopy LinkWeChatShare

The post ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਪਹੁੰਚੇ ਭਾਜਪਾ ਵਰਕਰਾਂ ਉੱਤੇ ਪੁਲਿਸ ਨੇ ਕੀਤਾ ਵਾਟਰ ਕੈਨਨ ਦਾ ਇਸਤੇਮਾਲ appeared first on TV Punjab | English News Channel.

]]>
https://en.tvpunjab.com/bjp-workers-protest-on-drugs-case-at-cm-house/feed/ 0