blochistan Archives - TV Punjab | English News Channel https://en.tvpunjab.com/tag/blochistan/ Canada News, English Tv,English News, Tv Punjab English, Canada Politics Wed, 04 Aug 2021 20:04:32 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg blochistan Archives - TV Punjab | English News Channel https://en.tvpunjab.com/tag/blochistan/ 32 32 ਬਲੋਚਿਸਤਾਨ ਵਿੱਚ ਵੱਡਾ ਗੈਸ ਧਮਾਕਾ, 8 ਲੋਕਾਂ ਦੀ ਮੌਤ https://en.tvpunjab.com/gas-blast-in-balochistan/ https://en.tvpunjab.com/gas-blast-in-balochistan/#respond Tue, 08 Jun 2021 10:20:22 +0000 https://en.tvpunjab.com/?p=1543 ਟੀਵੀ ਪੰਜਾਬ ਬਿਊਰੋ-ਬਲੋਚਿਸਤਾਨ ਵਿਚ ਇੱਕ ਵੈਲਡਿੰਗ ਵਰਕਸ਼ਾਪ ‘ਚ ਗੈਸ ਸਿਲੰਡਰ ਦਾ ਧਮਾਕਾ ਹੋਣ ਦੀ ਖ਼ਬਰ ਹੈ। ਇਸ ਧਮਾਕੇ ਵਿਚ 8 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਸੋਮਵਾਰ ਸ਼ਾਮ ਨੂੰ ਵਾਸ਼ੁਕ ਜ਼ਿਲ੍ਹੇ ਦੇ ਮਾਸ਼ਕੇਲ ਵਿਖੇ ਇੱਕ ਵੈਲਡਿੰਗ ਵਰਕਸ਼ਾਪ ‘ਚ ਵਾਪਰੀ। ਘਟਨਾ ਦੀ ਖਬਰ ਮਿਲਣ ਤੋਂ ਬਾਅਦ […]

The post ਬਲੋਚਿਸਤਾਨ ਵਿੱਚ ਵੱਡਾ ਗੈਸ ਧਮਾਕਾ, 8 ਲੋਕਾਂ ਦੀ ਮੌਤ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਬਲੋਚਿਸਤਾਨ ਵਿਚ ਇੱਕ ਵੈਲਡਿੰਗ ਵਰਕਸ਼ਾਪ ‘ਚ ਗੈਸ ਸਿਲੰਡਰ ਦਾ ਧਮਾਕਾ ਹੋਣ ਦੀ ਖ਼ਬਰ ਹੈ। ਇਸ ਧਮਾਕੇ ਵਿਚ 8 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਸੋਮਵਾਰ ਸ਼ਾਮ ਨੂੰ ਵਾਸ਼ੁਕ ਜ਼ਿਲ੍ਹੇ ਦੇ ਮਾਸ਼ਕੇਲ ਵਿਖੇ ਇੱਕ ਵੈਲਡਿੰਗ ਵਰਕਸ਼ਾਪ ‘ਚ ਵਾਪਰੀ।

ਘਟਨਾ ਦੀ ਖਬਰ ਮਿਲਣ ਤੋਂ ਬਾਅਦ ਪੁਲਸ ਅਤੇ ਬਚਾਅ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਪਹੁੰਚਾਇਆ। ਧਮਾਕਾ ਐਨਾ ਜ਼ੋਰਦਾਰ ਸੀ ਨਾਲ ਲੱਗਦੀਆਂ ਚਾਰ ਹੋਰ ਦੁਕਾਨਾਂ ਵੀ ਨਸ਼ਟ ਹੋ ਗਈਆਂ। ਇਕ ਚਸ਼ਮਦੀਦ ਮੁਤਾਬਿਕ ਧਮਾਕਾ ਉਦੋਂ ਹੋਇਆ ਜਦੋਂ ਕਾਮੇ ਇੱਕ ਗੈਸ ਸਿਲੰਡਰ ਦੀ ਮੁਰੰਮਤ ਲਈ ਵੈਲਡਿੰਗ ਮਸ਼ੀਨ ਦੀ ਵਰਤੋਂ ਕਰ ਰਹੇ ਸਨ। ਮ੍ਰਿਤਕਾਂ ਵਿਚ ਪੰਜ ਅਫਗਾਨ ਨਾਗਰਿਕ ਅਤੇ ਤਿੰਨ ਸਥਾਨਕ ਲੋਕ ਸ਼ਾਮਲ ਹਨ।

The post ਬਲੋਚਿਸਤਾਨ ਵਿੱਚ ਵੱਡਾ ਗੈਸ ਧਮਾਕਾ, 8 ਲੋਕਾਂ ਦੀ ਮੌਤ appeared first on TV Punjab | English News Channel.

]]>
https://en.tvpunjab.com/gas-blast-in-balochistan/feed/ 0