British Columbia News Archives - TV Punjab | English News Channel https://en.tvpunjab.com/tag/british-columbia-news/ Canada News, English Tv,English News, Tv Punjab English, Canada Politics Fri, 18 Jun 2021 00:25:19 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg British Columbia News Archives - TV Punjab | English News Channel https://en.tvpunjab.com/tag/british-columbia-news/ 32 32 Canada ਦੇ ਲੋਕਾਂ ਨੂੰ ਹੁਣ ਕਿਹੜੀ ਚਿੰਤਾ? https://en.tvpunjab.com/inflation-in-canada/ https://en.tvpunjab.com/inflation-in-canada/#respond Fri, 18 Jun 2021 00:22:11 +0000 https://en.tvpunjab.com/?p=2098 Vancouver – ਇੱਕ ਨਵੇਂ ਪੋਲ ‘ਚ ਪਤਾ ਚੱਲਿਆ ਹੈ ਕਿ ਬਹੁਤੇ ਕੈਨੇਡੀਅਨ ਵੱਧ ਰਹੀ ਮਹਿੰਗਾਈ ਕਾਰਨ ਪ੍ਰੇਸ਼ਾਨ ਹਨ। ਮਹਿੰਗਾਈ ਬਾਰੇ ਐਂਗਸ ਰੀਡ ਵੱਲੋਂ ਇਕ ਪੋਲ ਕਰਵਾਇਆ ਗਿਆ ਇਸ ‘ਚ 92 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹਫਤਾਵਾਰੀ ਕਰਿਆਨੇ ਦਾ ਬਿੱਲ ਪਹਿਲਾ ਨਾਲੋਂ ਵਧਿਆ ਹੈ। 85 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਕਰਿਆਨੇ ਦੀਆਂ […]

The post Canada ਦੇ ਲੋਕਾਂ ਨੂੰ ਹੁਣ ਕਿਹੜੀ ਚਿੰਤਾ? appeared first on TV Punjab | English News Channel.

]]>
FacebookTwitterWhatsAppCopy Link


Vancouver – ਇੱਕ ਨਵੇਂ ਪੋਲ ‘ਚ ਪਤਾ ਚੱਲਿਆ ਹੈ ਕਿ ਬਹੁਤੇ ਕੈਨੇਡੀਅਨ ਵੱਧ ਰਹੀ ਮਹਿੰਗਾਈ ਕਾਰਨ ਪ੍ਰੇਸ਼ਾਨ ਹਨ। ਮਹਿੰਗਾਈ ਬਾਰੇ ਐਂਗਸ ਰੀਡ ਵੱਲੋਂ ਇਕ ਪੋਲ ਕਰਵਾਇਆ ਗਿਆ ਇਸ ‘ਚ 92 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹਫਤਾਵਾਰੀ ਕਰਿਆਨੇ ਦਾ ਬਿੱਲ ਪਹਿਲਾ ਨਾਲੋਂ ਵਧਿਆ ਹੈ। 85 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਕਰਿਆਨੇ ਦੀਆਂ ਕੀਮਤਾਂ ਅਗਲੇ ਛੇ ਮਹੀਨਿਆਂ ਤੱਕ ਵੱਧਣਗੀਆਂ।

93 ਪ੍ਰਤੀਸ਼ਤ ਮੰਨਦੇ ਹਨ ਕਿ ਪਹਿਲਾਂ ਦੀ ਤੁਲਨਾ ‘ਚ ਗੈਸ ਦੀਆਂ ਕੀਮਤਾਂ ਵੱਧ ਹੋਈਆਂ ਹਨ। 56 ਪ੍ਰਤੀਸ਼ਤ ਲੋਕ ਕਿਰਾਏ ਦੀਆਂ ਵੱਧ ਕੀਮਤਾਂ ਤੋਂ ਪ੍ਰੇਸ਼ਾਨ ਹਨ।
34 ਫੀਸਦੀ ਕੈਨੇਡੀਅਨਾਂ ਦਾ ਕਹਿਣਾ ਹੈ ਕਿ 12 ਮਹੀਨੇ ਦੌਰਾਨ ਉਨ੍ਹਾਂ ਦਾ ਲਾਈਫ਼ਸਟਾਈਲ ਬਿਹਤਰ ਹੋਇਆ ਹੈ। ਕਨੇਡਾ ਦੇ ਦੂਜੇ ਸੂਬਿਆਂ ਦੀ ਤੁਲਨਾ ਵਿੱਚ ਬ੍ਰਿਟਿਸ਼ ਕੋਲੰਬੀਆ ‘ਚ ਰਹਿਣ ਵਾਲੇ ਇੱਕ ਸਾਲ ਪਹਿਲਾਂ ਨਾਲੋਂ ਬਿਹਤਰ ਹੋਣ ਦਾ ਦਾਅਵਾ ਕਰ ਰਹੇ ਹਨ। ਜਦੋਂ ਕਿ ਅਲਬਰਟਾ ਅਤੇ ਸਸਕੈਚਵਨ ਦੇ ਵਸਨੀਕ ਇਸ ਤੋਂ ਉਲਟ ਹਨ।
ਹੈਰਾਨੀ ਦੀ ਗੱਲ ਨਹੀਂ ਕਿ ਕਨੇਡਾ ਦੇ ਘੱਟ ਆਮਦਨੀ ਵਾਲੇ ਪਰਿਵਾਰ ਭਵਿੱਖ ਬਾਰੇ ਸਭ ਤੋਂ ਵੱਧ ਚਿੰਤਤ ਹਨ। ਜੋ ਸਾਲਾਨਾ 25,000 ਡਾਲਰ ਤੋਂ ਘੱਟ ਕਮਾਉਂਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਉਹ ਇਕ ਸਾਲ ਸੜਕ ਦੇ ਕਿਨਾਰੇ ਆ ਸਕਦੇ ਹਨ।
ਹਾਲ ਹੀ ‘ਚ ਸਟੈਟਿਸਟਿਕਸ ਕਨੇਡਾ ਨੇ ਮਈ ਮਹੀਨੇ ਦੌਰਾਨ ਮਹਿੰਗਾਈ ਦਰ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਈ ਮਹੀਨੇ ਮਹਿੰਗਾਈ ਦਰ ‘ਚ 3.6 ਪ੍ਰਤੀਸ਼ਤ ਦਾ ਵਾਧਾ ਹੋਇਆ।

The post Canada ਦੇ ਲੋਕਾਂ ਨੂੰ ਹੁਣ ਕਿਹੜੀ ਚਿੰਤਾ? appeared first on TV Punjab | English News Channel.

]]>
https://en.tvpunjab.com/inflation-in-canada/feed/ 0
B.C ‘ਚ ਹੋਈਆਂ 176 ਮੌਤਾਂ https://en.tvpunjab.com/deaths-in-b-c/ https://en.tvpunjab.com/deaths-in-b-c/#respond Tue, 01 Jun 2021 22:20:14 +0000 https://en.tvpunjab.com/?p=1189 VANCOUVER – ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਪ੍ਰੈਲ ਮਹੀਨੇ ਚ 176 ਲੋਕਾਂ ਦੇ ਨਸ਼ਿਆਂ ਕਾਰਨ ਮੌਤ ਹੋਈ ਹੈ | ਇਹ ਜਾਣਕਾਰੀ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਜਿਥੇ ਉਨ੍ਹਾਂ ਨੇ ਦੱਸਿਆ ਕਿ ਨਾਜਾਇਜ਼ ਨਸ਼ਾ ਇਨ੍ਹਾਂ ਦੀ ਮੌਤ ਦਾ ਕਾਰਨ ਬਣਿਆ ਹੈ |   ਪਿਛਲੇ ਸਾਲ ਦੇ ਮਕਾਬਲੇ ਇਸ ਮਹੀਨੇ ਮੌਤਾਂ ਦੇ ਵਿੱਚ 43% ਵਾਧਾ ਦਰਜ ਕੀਤਾ ਗਿਆ | […]

The post B.C ‘ਚ ਹੋਈਆਂ 176 ਮੌਤਾਂ appeared first on TV Punjab | English News Channel.

]]>
FacebookTwitterWhatsAppCopy Link


VANCOUVER – ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਪ੍ਰੈਲ ਮਹੀਨੇ ਚ 176 ਲੋਕਾਂ ਦੇ ਨਸ਼ਿਆਂ ਕਾਰਨ ਮੌਤ ਹੋਈ ਹੈ | ਇਹ ਜਾਣਕਾਰੀ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਜਿਥੇ ਉਨ੍ਹਾਂ ਨੇ ਦੱਸਿਆ ਕਿ ਨਾਜਾਇਜ਼ ਨਸ਼ਾ ਇਨ੍ਹਾਂ ਦੀ ਮੌਤ ਦਾ ਕਾਰਨ ਬਣਿਆ ਹੈ |

 

ਪਿਛਲੇ ਸਾਲ ਦੇ ਮਕਾਬਲੇ ਇਸ ਮਹੀਨੇ ਮੌਤਾਂ ਦੇ ਵਿੱਚ 43% ਵਾਧਾ ਦਰਜ ਕੀਤਾ ਗਿਆ | ਇਹ ਇਕ ਅਜਿਹਾ ਮਹੀਨਾ ਹੈ ਜਿਸ ਵਿੱਚ 100 ਤੋਂ ਵੱਧ ਲੋਕਾਂ ਦੀ ਜਾਨ ਇਸ ਨਸ਼ੇ ਨੇ ਲਈ ਹੈ| ਇਸ ਅੰਕੜਿਆਂ ਅਨੁਸਾਰ ਇਸ ਸਾਲ 680 ਮੌਤਾਂ ਹੋ ਚੁੱਕੀਆਂ ਹਨ | ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਹ ਨਸ਼ਾ ਕਿੰਨਾ ਖਤਰਨਾਕ ਸਾਬਿਤ ਹੋ ਰਿਹਾ ਹੈ | ਬ੍ਰਿਟਿਸ਼ ਕੋਲੰਬੀਆ ਦੇ ਵਿਚ ਨਸ਼ਿਆਂ ਦੀ ਤਸਕਰੀ ਵੱਧ ਦੀ ਜਾ ਰਹੀ ਹੈ | ਇਨ੍ਹਾਂ ਮੌਤਾਂ ਵਿੱਚ 50 ਸਾਲ ਤੋਂ ਵੱਧ ਉਮਰ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਹਨ | ਇਸ ਤੋਂ ਪਹਿਲਾ ਨਸ਼ੇ ਕਾਰਨ 12 ਸਾਲ ਦੀ ਲੜਕੀ ਦੀ ਵੀ ਜਾਨ ਜਾ ਚੁੱਕੀ ਹੈ | ਬ੍ਰਿਟਿਸ਼ ਕੋਲੰਬੀਆ ਦੇ ਮੰਤਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਥਿਤੀ ਸਮੇਂ ਦੇ ਨਾਲ ਖਰਾਬ ਹੁੰਦੀ ਜਾ ਰਹੀ ਹੈ |2016 ਤੋਂ ਲੈ ਕੇ ਹੁਣ ਤੱਕ 7,000 ਲੋਕਾਂ ਦੀ ਮੌਤ ਇਨ੍ਹਾਂ ਨਸ਼ਿਆਂ ਕਾਰਨ ਹੋ ਚੁੱਕੀ ਹੈ |

The post B.C ‘ਚ ਹੋਈਆਂ 176 ਮੌਤਾਂ appeared first on TV Punjab | English News Channel.

]]>
https://en.tvpunjab.com/deaths-in-b-c/feed/ 0
Canada ‘ਚ ਸਭ ਤੋਂ ਵੱਧ Salary https://en.tvpunjab.com/canada-%e0%a8%9a-%e0%a8%b8%e0%a8%ad-%e0%a8%a4%e0%a9%8b%e0%a8%82-%e0%a8%b5%e0%a9%b1%e0%a8%a7-salary/ https://en.tvpunjab.com/canada-%e0%a8%9a-%e0%a8%b8%e0%a8%ad-%e0%a8%a4%e0%a9%8b%e0%a8%82-%e0%a8%b5%e0%a9%b1%e0%a8%a7-salary/#respond Mon, 31 May 2021 23:11:41 +0000 https://en.tvpunjab.com/?p=1128 Vancouver – ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਘੱਟੋ ਘੱਟ ਉਜਰਤ 14.60$ ਮਿਲ ਰਹੀ ਸੀ ਪਰ ਸਰਕਾਰ ਵਲੋਂ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ | ਜਿਸ ਨਾਲ ਸਾਧਾਰਣ ਘੱਟੋ-ਘੱਟ ਉਜਰਤ ਵਧ ਕੇ $15.20 ਪ੍ਰਤੀ ਘੰਟਾ ਹੋ ਜਾਵੇਗੀ|   ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਘੱਟੋ ਘੱਟ ਉਜਰਤ 14.60$ ਮਿਲ ਰਹੀ ਸੀ ਪਰ ਸਰਕਾਰ ਵਲੋਂ ਇਸ ਵਿੱਚ ਵਾਧਾ ਕਰ […]

The post Canada ‘ਚ ਸਭ ਤੋਂ ਵੱਧ Salary appeared first on TV Punjab | English News Channel.

]]>
FacebookTwitterWhatsAppCopy Link


Vancouver – ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਘੱਟੋ ਘੱਟ ਉਜਰਤ 14.60$ ਮਿਲ ਰਹੀ ਸੀ ਪਰ ਸਰਕਾਰ ਵਲੋਂ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ | ਜਿਸ ਨਾਲ ਸਾਧਾਰਣ ਘੱਟੋ-ਘੱਟ ਉਜਰਤ ਵਧ ਕੇ $15.20 ਪ੍ਰਤੀ ਘੰਟਾ ਹੋ ਜਾਵੇਗੀ|

 

ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਘੱਟੋ ਘੱਟ ਉਜਰਤ 14.60$ ਮਿਲ ਰਹੀ ਸੀ ਪਰ ਸਰਕਾਰ ਵਲੋਂ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ | ਜਿਸ ਨਾਲ ਸਾਧਾਰਣ ਘੱਟੋ-ਘੱਟ ਉਜਰਤ ਵਧ ਕੇ $15.20 ਪ੍ਰਤੀ ਘੰਟਾ ਹੋ ਜਾਵੇਗੀ ਅਤੇ ਸ਼ਰਾਬ ਵਰਤਾਉਣ ਵਾਲਿਆਂ (ਲਿਕਰ ਸਰਵਰ) ਨੂੰ ਹੋਰਾਂ ਨਾਲੋਂ ਘੱਟ ਮਿਲ ਰਹੀ ਪੱਖਪਾਤੀ ਘੱਟੋ ਘੱਟ ਉਜਰਤ ਦਾ ਖ਼ਾਤਮਾ ਹੋ ਜਾਵੇਗਾ।

1 ਜੂਨ ਤੋਂ, ਘੱਟੋ ਘੱਟ ਉਜਰਤ ਵਿੱਚ ਹੇਠ ਦਿੱਤੇ ਅਨੁਸਾਰ ਵਾਧਾ ਹੋ ਰਿਹਾ ਹੈ:

• ਸਾਧਾਰਣ ਘੱਟੋ-ਘੱਟ ਤਨਖ਼ਾਹ $14.60 ਪ੍ਰਤੀ ਘੰਟਾ ਤੋਂ ਵਧ ਕੇ $15.20 ਪ੍ਰਤੀ ਘੰਟਾ ਹੋ ਜਾਵੇਗੀ।

• ਸ਼ਰਾਬ ਵਰਤਾਉਣ ਤਨਖ਼ਾਹ ਵਾਲਿਆਂ (ਲਿਕਰ ਸਰਵਰ) ਲਈ $13.95 ਦੀ ਘੱਟੋ ਘੱਟ ਉਜਰਤ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਥਾਂ $15.20 ਪ੍ਰਤੀ ਘੰਟਾ ਦੀ ਸਾਧਾਰਣ ਘੱਟੋ
ਘੱਟ ਹੋ ਜਾਵੇਗੀ।

• ਲਿਵ-ਇਨ ਕੈਂਪ ਲੀਡਰ ਦੀ ਘੱਟੋ ਘੱਟ ਤਨਖ਼ਾਹ , ਪ੍ਰਤੀ ਦਿਨ, $116.86 ਤੋਂ ਵਧ ਕੇ $121.65 ਹੋ ਜਾਏਗੀ; ਅਤੇ ਰੈਜ਼ੀਡੈਂਟ ਕੇਅਰਟੇਕਰ ਦੀ ਘੱਟੋ ਘੱਟ ਉਜਰਤ, ਪ੍ਰਤੀ ਮਹੀਨਾ, ਵਧ
ਕੇ $912.28 ਹੋ ਜਾਏਗੀ; ਜੋ ਨੌਂ ਤੋਂ 60 ਤੱਕ ਰਿਹਾਇਸ਼ੀ ਸੁਵੀਟਾਂ ਦਾ ਪ੍ਰਬੰਧਨ ਕਰਦੇ ਹਨ, ਉਨ੍ਹਾਂ ਨੂੰ $36.56 ਪ੍ਰਤੀ ਸੁਵੀਟ ਹੋਰ ਮਿਲਣਗੇ ਅਤੇ 61 ਜਾਂ ਉਸ ਤੋਂ ਵੱਧ ਸੁਵੀਟਾਂ ਲਈ
ਇਹ ਵਧ ਕੇ $3,107.42 ਹੋ ਜਾਏਗੀ। ਇਸ ਖ਼ਬਰ ਦਾ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਤੇ ਅਸਰ ਪਵੇਗਾ|

The post Canada ‘ਚ ਸਭ ਤੋਂ ਵੱਧ Salary appeared first on TV Punjab | English News Channel.

]]>
https://en.tvpunjab.com/canada-%e0%a8%9a-%e0%a8%b8%e0%a8%ad-%e0%a8%a4%e0%a9%8b%e0%a8%82-%e0%a8%b5%e0%a9%b1%e0%a8%a7-salary/feed/ 0
Surrey ‘ਚ ਫਿਰ ਚੱਲੀਆਂ ਗੋਲੀਆਂ https://en.tvpunjab.com/surrey-%e0%a8%9a-%e0%a8%9a%e0%a9%b1%e0%a8%b2%e0%a9%80%e0%a8%86%e0%a8%82-%e0%a8%97%e0%a9%8b%e0%a8%b2%e0%a9%80%e0%a8%86%e0%a8%82/ https://en.tvpunjab.com/surrey-%e0%a8%9a-%e0%a8%9a%e0%a9%b1%e0%a8%b2%e0%a9%80%e0%a8%86%e0%a8%82-%e0%a8%97%e0%a9%8b%e0%a8%b2%e0%a9%80%e0%a8%86%e0%a8%82/#respond Mon, 31 May 2021 20:34:04 +0000 https://en.tvpunjab.com/?p=1126 ਸਰੀ ਦੇ ਵਿੱਚ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ |ਸਰੀ ਆਰ.ਸੀ.ਐਮ.ਪੀ ਵੱਲੋਂ ਇਸ ਮਾਮਲੇ ਤੇ ਪੜ੍ਹਤਾਲ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਆਰ.ਸੀ.ਐਮ.ਪੀ ਨੂੰ ਰਾਤ 1 ਵਜੇ ਦੇ ਕਰੀਬ 64 A 13500 ਬਲਾਕ ਤੋਂ ਗੋਲੀਬਾਰੀ ਦੀ ਜਾਣਕਾਰੀ ਮਿਲੀ| ਜਿਸ ਤੋਂ ਬਾਅਦ ਪੁਲਿਸ ਮੌਕੇ ਵਾਲੀ ਥਾਂ ਤੇ ਪਹੁੰਚੀ| ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ […]

The post Surrey ‘ਚ ਫਿਰ ਚੱਲੀਆਂ ਗੋਲੀਆਂ appeared first on TV Punjab | English News Channel.

]]>
FacebookTwitterWhatsAppCopy Link


ਸਰੀ ਦੇ ਵਿੱਚ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ |ਸਰੀ ਆਰ.ਸੀ.ਐਮ.ਪੀ ਵੱਲੋਂ ਇਸ ਮਾਮਲੇ ਤੇ ਪੜ੍ਹਤਾਲ ਕੀਤੀ ਜਾ ਰਹੀ ਹੈ

ਜਾਣਕਾਰੀ ਅਨੁਸਾਰ ਆਰ.ਸੀ.ਐਮ.ਪੀ ਨੂੰ ਰਾਤ 1 ਵਜੇ ਦੇ ਕਰੀਬ 64 A 13500 ਬਲਾਕ ਤੋਂ ਗੋਲੀਬਾਰੀ ਦੀ ਜਾਣਕਾਰੀ ਮਿਲੀ| ਜਿਸ ਤੋਂ ਬਾਅਦ ਪੁਲਿਸ ਮੌਕੇ ਵਾਲੀ ਥਾਂ ਤੇ ਪਹੁੰਚੀ| ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੋਲੀਆਂ ਘਰ ਦੇ ਵੱਲ ਚਲਾਈਆਂ ਗਈਆਂ ਸਨ |ਇਸ ਘਟਨਾ ਦੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਇਹ ਗੋਲੀਬਾਰੀ ਦੀ ਘਟਨਾ ਦੇ ਪਿੱਛੇ ਕਿ ਮਕਸਦ ਸੀ ਇਹ ਸਪਸ਼ਟ ਨਹੀਂ ਹੋ ਸਕਿਆ ਅਤੇ ਪੁਲਿਸ ਵੱਲੋ ਇਸ ਮਾਮਲੇ ਦੀ ਪੜ੍ਹਤਾਲ ਕੀਤੀ ਜਾ ਰਹੀ ਹੈ |

The post Surrey ‘ਚ ਫਿਰ ਚੱਲੀਆਂ ਗੋਲੀਆਂ appeared first on TV Punjab | English News Channel.

]]>
https://en.tvpunjab.com/surrey-%e0%a8%9a-%e0%a8%9a%e0%a9%b1%e0%a8%b2%e0%a9%80%e0%a8%86%e0%a8%82-%e0%a8%97%e0%a9%8b%e0%a8%b2%e0%a9%80%e0%a8%86%e0%a8%82/feed/ 0
Canada ‘ਚ ਹੋਏ 2 ਹੋਰ ਕਤਲ https://en.tvpunjab.com/canada-2-murder/ https://en.tvpunjab.com/canada-2-murder/#respond Sun, 30 May 2021 00:08:17 +0000 https://en.tvpunjab.com/?p=1026 ਬ੍ਰਿਟਿਸ਼ ਕੋਲੰਬੀਆ ਵਿੱਚ 2 ਦਿਨਾਂ ਦੇ ਅੰਦਰ 2 ਕਤਲ ਹੋਣ ਦੇ ਮਾਮਲੇ ਸਾਹਮਣੇ ਆਏ ਹਨ |   ਪਹਿਲਾ ਮਾਮਲਾ ਮਈ 26 ਨੂੰ ਯੇਲ ਤੋਂ ਸਾਹਮਣੇ ਆਇਆ ਅਤੇ ਦੂਜਾ ਚਿਲਾਵੈਕ ਤੋਂ ਸਾਹਮਣੇ ਆਇਆ | 27 ਮਈ ਨੂੰ ਚਿਲਾਵੈਕ ਵਿੱਚ ਗੋਲੀ ਚੱਲੀ ਜਿਸ ਦੇ ਵਿੱਚ ਪੀੜਤ ਦੀ ਜਾਨ ਚਲੀ ਗਈ| ਪੁਲਿਸ ਵੱਲੋਂ ਮਰਨ ਵਾਲੇ ਦੀ ਉਮਰ 37 […]

The post Canada ‘ਚ ਹੋਏ 2 ਹੋਰ ਕਤਲ appeared first on TV Punjab | English News Channel.

]]>
FacebookTwitterWhatsAppCopy Link


ਬ੍ਰਿਟਿਸ਼ ਕੋਲੰਬੀਆ ਵਿੱਚ 2 ਦਿਨਾਂ ਦੇ ਅੰਦਰ 2 ਕਤਲ ਹੋਣ ਦੇ ਮਾਮਲੇ ਸਾਹਮਣੇ ਆਏ ਹਨ |

 

ਪਹਿਲਾ ਮਾਮਲਾ ਮਈ 26 ਨੂੰ ਯੇਲ ਤੋਂ ਸਾਹਮਣੇ ਆਇਆ ਅਤੇ ਦੂਜਾ ਚਿਲਾਵੈਕ ਤੋਂ ਸਾਹਮਣੇ ਆਇਆ | 27 ਮਈ ਨੂੰ ਚਿਲਾਵੈਕ ਵਿੱਚ ਗੋਲੀ ਚੱਲੀ ਜਿਸ ਦੇ ਵਿੱਚ ਪੀੜਤ ਦੀ ਜਾਨ ਚਲੀ ਗਈ| ਪੁਲਿਸ ਵੱਲੋਂ ਮਰਨ ਵਾਲੇ ਦੀ ਉਮਰ 37 ਸਾਲ ਦੱਸੀ ਗਈ | ਉਨ੍ਹਾਂ ਵੱਲੋਂ ਇਹ ਵੀ ਪੁਸ਼ਟੀ ਕੀਤੀ ਗਈ ਕਿ ਇਹ ਮਾਮਲਾ ਕਿਸੇ ਵੀ ਗੈਂਗਵਾਰ ਨਾਲ ਸਬੰਧ ਨਹੀਂ ਰੱਖਦਾ|

 

ਪੀੜ੍ਹਤ ਨੂੰ ਮੌਕੇ ਤੇ ਹਸਪਤਾਲ ਵੀ ਲੈ ਜਾਇਆ ਗਿਆ ਪਰ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਕਾਰਨ ਉਸ ਦੀ ਮੌਤ ਹੋ ਗਈ | ਜੋ ਮਾਮਲੇ ਯੇਲ ਤੋਂ ਸਾਹਮਣੇ ਆਇਆ ਉਸ ਚ ਮਰਨ ਵਾਲੇ ਪੀੜ੍ਹਤ ਦੀ ਉਮਰ 19 ਸਾਲਾਂ ਦੱਸੀ ਜਾ ਰਹੀ ਹੈ | ਪੁਲਿਸ ਵੱਲੋਂ ਇਨ੍ਹਾਂ ਦੋਵੇ ਮਾਮਲਿਆਂ ਤੇ ਪੜਤਾਲ ਕੀਤੀ ਜਾ ਰਹੀ ਹੈ |

The post Canada ‘ਚ ਹੋਏ 2 ਹੋਰ ਕਤਲ appeared first on TV Punjab | English News Channel.

]]>
https://en.tvpunjab.com/canada-2-murder/feed/ 0
Canada ‘ਚ ਮਿਲੇ 215 ਬੱਚਿਆਂ ਦੇ ਅਵਸ਼ੇਸ਼ ਅੰਗ https://en.tvpunjab.com/kamloops-indian-residential-school/ https://en.tvpunjab.com/kamloops-indian-residential-school/#respond Fri, 28 May 2021 23:27:31 +0000 https://en.tvpunjab.com/?p=966 Vancouver: ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪ ਦੇ ਵਿੱਚ 215 ਬੱਚਿਆਂ ਦੇ ਅਵਸ਼ੇਸ਼ ਮਿਲੇ ਹਨ |ਇਹ ਅਵਸ਼ੇਸ਼ ਇਕ ਸਕੂਲ ਵਿੱਚੋ ਮਿਲੇ ਹਨ | ਪ੍ਰੀਮੀਅਰ ਜੋਨ ਹੌਰਗਨ ਵੱਲੋਂ ਇਸ ਸਬੰਧੀ ਬਿਆਨ ਜਾਰੀ ਕੀਤਾ ਗਿਆ |   ਉਨ੍ਹਾਂ ਨੇ ਇਸ ਘਟਨਾ ਨੂੰ ਭਿਆਨਕ ਤੇ ਦਿਲ ਦਹਿਲਾਉਣ ਵਾਲੀ ਦੱਸਿਆ ਹੈ |ਉਨ੍ਹਾਂ ਵੱਲੋਂ ਇਹ ਪੁਸ਼ਟੀ ਕੀਤੀ ਗਈ ਕਿ ਇਹ ਅਵਸ਼ੇਸ਼ […]

The post Canada ‘ਚ ਮਿਲੇ 215 ਬੱਚਿਆਂ ਦੇ ਅਵਸ਼ੇਸ਼ ਅੰਗ appeared first on TV Punjab | English News Channel.

]]>
FacebookTwitterWhatsAppCopy Link


Vancouver: ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪ ਦੇ ਵਿੱਚ 215 ਬੱਚਿਆਂ ਦੇ ਅਵਸ਼ੇਸ਼ ਮਿਲੇ ਹਨ |ਇਹ ਅਵਸ਼ੇਸ਼ ਇਕ ਸਕੂਲ ਵਿੱਚੋ ਮਿਲੇ ਹਨ | ਪ੍ਰੀਮੀਅਰ ਜੋਨ ਹੌਰਗਨ ਵੱਲੋਂ ਇਸ ਸਬੰਧੀ ਬਿਆਨ ਜਾਰੀ ਕੀਤਾ ਗਿਆ |

 

ਉਨ੍ਹਾਂ ਨੇ ਇਸ ਘਟਨਾ ਨੂੰ ਭਿਆਨਕ ਤੇ ਦਿਲ ਦਹਿਲਾਉਣ ਵਾਲੀ ਦੱਸਿਆ ਹੈ |ਉਨ੍ਹਾਂ ਵੱਲੋਂ ਇਹ ਪੁਸ਼ਟੀ ਕੀਤੀ ਗਈ ਕਿ ਇਹ ਅਵਸ਼ੇਸ਼ ਪਿਛਲੇ ਹਫ਼ਤੇ ਮਿਲੇ ਹਨ | ਹੌਰਗਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਇਹ 215 ਅਵਸ਼ੇਸ਼ ਇਸ ਥਾਂ ਤੇ ਸਨ |

 

ਫ਼ਿਲਹਾਲ ਇਸ ਦੇ ਬਾਰੇ ਹੋਰ ਜਾਣਕਾਰੀ ਪਤਾ ਕਰਨ ਦੇ ਲਈ ਬ੍ਰਿਟਿਸ਼ ਕੋਲੰਬੀਆ ਦੀ ਸਰਚ ਟੀਮ ਕੰਮ ਕਰ ਰਹੀ ਹੈ | ਉਨ੍ਹਾਂ ਵੱਲੋਂ ਇਹ ਲੱਭਿਆ ਜਾ ਰਿਹਾ ਹੈ ਕਿ ਇਨ੍ਹਾਂ ਮੌਤਾਂ ਦਾ ਕੋਈ ਰਿਕਾਰਡ ਹੈ ਜਾ ਨਹੀਂ |ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ 215 ਬੱਚਿਆਂ ਵਿੱਚੋ ਕੁਝ ਦੀ ਉਮਰ 3 ਸਾਲ ਸੀ| ਇਹ ਅਵਸ਼ੇਸ਼ ਜਿਸ ਸਕੂਲ ਵਿੱਚੋਂ ਮਿਲੇ ਹਨ ਉਹ ਸਕੂਲ 1890 ਤੋਂ ਲੈ ਕੇ 1969 ਦੇ ਵਿਚਕਾਰ ਚਲਾਇਆ ਜਾਂਦਾ ਸੀ|

The post Canada ‘ਚ ਮਿਲੇ 215 ਬੱਚਿਆਂ ਦੇ ਅਵਸ਼ੇਸ਼ ਅੰਗ appeared first on TV Punjab | English News Channel.

]]>
https://en.tvpunjab.com/kamloops-indian-residential-school/feed/ 0
4 ਪੜ੍ਹਾਵਾਂ ਵਿੱਚ ਖੁਲ੍ਹੇਗਾ British Columbia https://en.tvpunjab.com/bc-covid-reopening-plan/ https://en.tvpunjab.com/bc-covid-reopening-plan/#respond Wed, 26 May 2021 00:27:53 +0000 https://en.tvpunjab.com/?p=764 Vancouver – ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੇ ਵਾਸੀ ਲੰਬੇ ਸਮੇਂ ਤੋਂ ਇੰਤਜਾਰ ਕਰ ਰਹੇ ਸਨ ਕਿ ਕਰੋਨਾ ਵਾਇਰਸ ਦੇ ਚਲਦੇ ਜੋ ਪਾਬੰਦੀਆਂ ਲਗਾਈਆਂ ਗਈਆਂ ਉਨ੍ਹਾਂ ਤੋਂ ਰਾਹਤ ਕਦੋ ਮਿਲੇਗੀ| ਜਾਣਕਾਰੀ ਅਨੁਸਾਰ 60% ਬੀ .ਸੀ ਵਾਸੀਆਂ ਨੂੰ ਕੋਵਿਡ ਦੀ ਵੈਕਸੀਨ ਲੱਗ ਚੁੱਕੀ ਹੈ |ਇਸ ਦੇ ਚੱਲਦੇ ਜੋਨ ਹੋਰਗਨ ਅਤੇ ਡਾਕਟਰ ਬੋਨੀ ਹੈਨਰੀ ਨੇ ਦੱਸਿਆ ਕਿ ਬੀ.ਸੀ ਵਿੱਚ […]

The post 4 ਪੜ੍ਹਾਵਾਂ ਵਿੱਚ ਖੁਲ੍ਹੇਗਾ British Columbia appeared first on TV Punjab | English News Channel.

]]>
FacebookTwitterWhatsAppCopy Link


Vancouver – ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੇ ਵਾਸੀ ਲੰਬੇ ਸਮੇਂ ਤੋਂ ਇੰਤਜਾਰ ਕਰ ਰਹੇ ਸਨ ਕਿ ਕਰੋਨਾ ਵਾਇਰਸ ਦੇ ਚਲਦੇ ਜੋ ਪਾਬੰਦੀਆਂ ਲਗਾਈਆਂ ਗਈਆਂ ਉਨ੍ਹਾਂ ਤੋਂ ਰਾਹਤ ਕਦੋ ਮਿਲੇਗੀ| ਜਾਣਕਾਰੀ ਅਨੁਸਾਰ 60% ਬੀ .ਸੀ ਵਾਸੀਆਂ ਨੂੰ ਕੋਵਿਡ ਦੀ ਵੈਕਸੀਨ ਲੱਗ ਚੁੱਕੀ ਹੈ |ਇਸ ਦੇ ਚੱਲਦੇ ਜੋਨ ਹੋਰਗਨ ਅਤੇ ਡਾਕਟਰ ਬੋਨੀ ਹੈਨਰੀ ਨੇ ਦੱਸਿਆ ਕਿ ਬੀ.ਸੀ ਵਿੱਚ ਚਾਰ ਪੜ੍ਹਾਵਾਂ ਵਿੱਚ ਪਾਬੰਦੀਆਂ ਨੂੰ ਹਟਾਇਆ ਜਾਵੇਗਾ|

ਪਹਿਲੇ ਪੜਅ ਦੀ ਸ਼ੁਰੂਆਤ 25 ਮਈ ਤੋਂ ਹੋਵੇਗੀ |ਇਸ ਪੜਅ ਦੇ ਚਲਦੇ ਘਰ ਵਿੱਚ 5 ਬੰਦੇ ਆ-ਜਾ ਸਕਦੇ ਹਨ ਤੇ 10 ਬੰਦਿਆ ਦੇ ਇਕੱਠ ਤੇ ਵੀ ਕੋਈ ਰੋਕ ਨਹੀਂ ਹੋਵੇਗੀ ਪਰ ਉਨ੍ਹਾਂ ਨੂੰ ਸੇਫਟੀ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ | ਹੁਣ ਲੋਕ ਰੈਸਟੋਰੈਂਟ ਦੇ ਅੰਦਰ ਬੈਠ ਕੇ ਖਾਣਾ ਖਾ ਸਕਣਗੇ ਇਸਦੇ ਨਾਲ ਉਨ੍ਹਾਂ ਨੂੰ ਕਈ ਹਦਾਇਤਾਂ ਵੀ ਜਾਰੀ ਕੀਤੇ ਗਏ | ਕੰਮ ਦੇ ਜਾਣ ਵਾਲਿਆਂ ਲਈ ਕੋਈ ਰੋਕ ਨਹੀਂ ਹੋਵੇਗੀ ਪਰ ਮਾਸਕ ਪਾਉਣਾ ਜਰੂਰੀ ਹੋਵੇਗਾ |

John Horgan, Premier, British Columbia

ਦੂਜੇ ਪੜਅ ਦੀ ਸ਼ੁਰੁਆਤ ਜੂਨ ਮਹੀਨੇ ਦੀ 15 ਤਰੀਕ ਤੋਂ ਹੋਵੇਗੀ| ਦੂਜੇ ਪੜਅ ਦੇ ਸ਼ੁਰੂ ਹੋਣ ਤੋਂ ਪਹਿਲਾਂ ਬੀ.ਸੀ ਵਿੱਚ 65% ਲੋਕਾਂ ਦੇ ਵੈਕਸੀਨ ਲੱਗਣੀ ਜਰੂਰੀ ਹੋਵੇਗੀ |

ਇਸ ਪੜਅ ਵਿੱਚ ਲੋਕ ਬੇਂਕਟ ਹਾਲ , ਸਿਨੇਮਾ ਅਤੇ ਲਾਈਵ ਥੇਟਰ ਵਿੱਚ ਜਾ ਸਕਣਗੇ , ਕੋਈ ਆਵਾਜਾਈ ਤੇ ਪਾਬੰਦੀ ਨਹੀਂ ਹੋਵੇਗੀ | ਬਾਹਰ ਖੇਡਣ ਲਈ 50 ਲੋਕਾਂ ਤੱਕ ਨੂੰ ਅਨੁਮਤੀ ਦਿੱਤੀ ਗਈ| ਤੀਜੇ ਪੜਅ ਦੀ ਸ਼ੁਰੂਆਤ ਜੁਲਾਈ ਮਹੀਨੇ ਵਿੱਚ ਹੋਵੇਗੀ ਜਿਸ ਤੋਂ ਪਹਿਲਾ 70% ਲੋਕਾਂ ਦੇ ਵੈਕਸੀਨ ਲੱਗਣਾ ਜਰੂਰੀ ਹੋਵੇਗੀ | ਇਸ ਵਿੱਚ ਕਲੱਬ ਖੋਲੇ ਜਾਣਗੇ | ਚੋਥੇ ਪੜਅ ਦੀ ਸ਼ੁਰੁਆਤ ਸਤੰਬਰ ਮਹੀਨੇ ਵਿੱਚ ਹੋਵੇਗੀ | ਇਸ ਵਿੱਚ ਵੱਡੇ ਪੱਧਰ ਤੇ ਪਾਬੰਦੀਆਂ ਹਟਾਈਆਂ ਜਾਣਗੀਆਂ|

The post 4 ਪੜ੍ਹਾਵਾਂ ਵਿੱਚ ਖੁਲ੍ਹੇਗਾ British Columbia appeared first on TV Punjab | English News Channel.

]]>
https://en.tvpunjab.com/bc-covid-reopening-plan/feed/ 0