Burnby News Archives - TV Punjab | English News Channel https://en.tvpunjab.com/tag/burnby-news/ Canada News, English Tv,English News, Tv Punjab English, Canada Politics Sat, 19 Jun 2021 00:41:44 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Burnby News Archives - TV Punjab | English News Channel https://en.tvpunjab.com/tag/burnby-news/ 32 32 Canada ‘ਚ ਪੰਜਾਬੀ ਨੌਜਵਾਨ ਬਾਰੇ ਪੁਲਿਸ ਦਾ ਡਰ https://en.tvpunjab.com/canada-police/ https://en.tvpunjab.com/canada-police/#respond Sat, 19 Jun 2021 00:41:44 +0000 https://en.tvpunjab.com/?p=2163 Vancouver – IHIT ਵੱਲੋਂ ਟਵੀਟਰ ਉੱਤੇ ਪਰਮਿੰਦਰ ਰਾਏ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਦਰਅਸਲ 33 ਸਾਲਾਂ ਪਰਮਿੰਦਰ ਰਾਏ ਦੇ ਪਰਿਵਾਰ ਵੱਲੋਂ ਉਸ ਦੇ ਲਾਪਤਾ ਹੋਣ ਦੀ ਰਿਪੋਰਟ 7 ਜੂਨ ਨੂੰ ਦਰਜ਼ ਕਰਵਾਈ ਗਈ ਸੀ| ਪੁਲਿਸ ਵੱਲੋਂ ਪਰਮਿੰਦਰ ਰਾਏ ਦੇ ਲਾਪਤਾ ਹੋਣ ਦਾ ਮਾਮਲਾ ਸ਼ੱਕੀ ਦੱਸਿਆ ਗਿਆ ਹੈ | ਪੁਲਿਸ ਵੱਲੋਂ ਪਰਮਿੰਦਰ ਦੀ ਤਸਵੀਰ ਸਾਂਝੀ […]

The post Canada ‘ਚ ਪੰਜਾਬੀ ਨੌਜਵਾਨ ਬਾਰੇ ਪੁਲਿਸ ਦਾ ਡਰ appeared first on TV Punjab | English News Channel.

]]>
FacebookTwitterWhatsAppCopy Link


Vancouver – IHIT ਵੱਲੋਂ ਟਵੀਟਰ ਉੱਤੇ ਪਰਮਿੰਦਰ ਰਾਏ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਦਰਅਸਲ 33 ਸਾਲਾਂ ਪਰਮਿੰਦਰ ਰਾਏ ਦੇ ਪਰਿਵਾਰ ਵੱਲੋਂ ਉਸ ਦੇ ਲਾਪਤਾ ਹੋਣ ਦੀ ਰਿਪੋਰਟ 7 ਜੂਨ ਨੂੰ ਦਰਜ਼ ਕਰਵਾਈ ਗਈ ਸੀ|

ਪੁਲਿਸ ਵੱਲੋਂ ਪਰਮਿੰਦਰ ਰਾਏ ਦੇ ਲਾਪਤਾ ਹੋਣ ਦਾ ਮਾਮਲਾ ਸ਼ੱਕੀ ਦੱਸਿਆ ਗਿਆ ਹੈ | ਪੁਲਿਸ ਵੱਲੋਂ ਪਰਮਿੰਦਰ ਦੀ ਤਸਵੀਰ ਸਾਂਝੀ ਕੀਤੀ ਗਈ ਅਤੇ ਨਾਲ ਹੀ ਅਪੀਲ ਕੀਤੀ ਗਈ ਕੀ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਸਾਂਝੀ ਕਰ ਸਕਦਾ ਹੈ |

ਇਹ ਕੇਸ ਪਹਿਲਾ ਬਰਨਬੀ ਪੁਲਿਸ ਵੱਲੋਂ ਹੱਲ ਕੀਤਾ ਜਾ ਰਿਹਾ ਸੀ ਪਰ ਮਾਮਲਾ ਸ਼ੱਕੀ ਹੋਣ ਕਾਰਨ ਇਹ ਕੇਸ IHIT ਨੂੰ ਦੇ ਦਿੱਤਾ ਗਿਆ |

The post Canada ‘ਚ ਪੰਜਾਬੀ ਨੌਜਵਾਨ ਬਾਰੇ ਪੁਲਿਸ ਦਾ ਡਰ appeared first on TV Punjab | English News Channel.

]]>
https://en.tvpunjab.com/canada-police/feed/ 0