Canada Covid update Archives - TV Punjab | English News Channel https://en.tvpunjab.com/tag/canada-covid-update/ Canada News, English Tv,English News, Tv Punjab English, Canada Politics Fri, 11 Jun 2021 01:04:45 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Canada Covid update Archives - TV Punjab | English News Channel https://en.tvpunjab.com/tag/canada-covid-update/ 32 32 Canada ‘ਚ ਘਰ ਹੋਰ ਹੋਣਗੇ ਮਹਿੰਗੇ https://en.tvpunjab.com/canada-property-rates/ https://en.tvpunjab.com/canada-property-rates/#respond Fri, 11 Jun 2021 01:04:45 +0000 https://en.tvpunjab.com/?p=1675 ਆਉਣ ਵਾਲੇ ਸਮੇ ਦੇ ਵਿੱਚ ਕੈਨੇਡਾ ਦੇ ਵਿੱਚ ਘਰ ਲੈਣਾ ਮਹਿੰਗਾ ਹੋਵੇਗਾ | ਦਰਅਸਲ ਆਬਾਦੀ ਵਧਣ ਕਾਰਨ ਰਹਿਣ ਦੀ ਜਗ੍ਹਾ ਵਿੱਚ ਘਾਟਾ ਦੇਖਣ ਨੂੰ ਮਿਲ ਰਿਹਾ ਹੈ | ਕੈਨੇਡਾ ਸਰਕਾ ਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 2021 ਦੇ ਵਿੱਚ ਕੈਨੇਡਾ ਦੀ ਆਬਾਦੀ ਵੱਧ ਸਕਦੀ ਹੈ , 2043 ਤੱਕ ਇਹ ਕਾਫੀ ਪ੍ਰਤੀਸ਼ਤ ਵਧਣ ਦੇ ਅਨੁਮਾਨ […]

The post Canada ‘ਚ ਘਰ ਹੋਰ ਹੋਣਗੇ ਮਹਿੰਗੇ appeared first on TV Punjab | English News Channel.

]]>
FacebookTwitterWhatsAppCopy Link

ਆਉਣ ਵਾਲੇ ਸਮੇ ਦੇ ਵਿੱਚ ਕੈਨੇਡਾ ਦੇ ਵਿੱਚ ਘਰ ਲੈਣਾ ਮਹਿੰਗਾ ਹੋਵੇਗਾ | ਦਰਅਸਲ ਆਬਾਦੀ ਵਧਣ ਕਾਰਨ ਰਹਿਣ ਦੀ ਜਗ੍ਹਾ ਵਿੱਚ ਘਾਟਾ ਦੇਖਣ ਨੂੰ ਮਿਲ ਰਿਹਾ ਹੈ | ਕੈਨੇਡਾ ਸਰਕਾ ਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 2021 ਦੇ ਵਿੱਚ ਕੈਨੇਡਾ ਦੀ ਆਬਾਦੀ ਵੱਧ ਸਕਦੀ ਹੈ , 2043 ਤੱਕ ਇਹ ਕਾਫੀ ਪ੍ਰਤੀਸ਼ਤ ਵਧਣ ਦੇ ਅਨੁਮਾਨ ਲਾਏ ਜਾ ਰਹੇ ਹਨ | ਇਸ ਦੇ ਨਾਲ ਹੀ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜੇਕਰ ਕੈਨੇਡਾ ਦੀ ਅਬਾਦੀ ਵਧੇਗੀ ਤਾਂ ਲੋਕਾਂ ਦੇ ਰਹਿਣ ਲਈ ਜਗ੍ਹ ਦੀ ਵੀ ਲੋੜ ਪਵੇਗੀ | ਇਸ ਦੇ ਚਲਦੇ ਘਰ ਲੈਣ ਦੀ ਮੰਗ ਵਿੱਚ ਵਾਧਾ ਆਵੇਗਾ ਜਿਸ ਕਾਰਨ ਘਰਾਂ ਦੀਆ ਕੀਮਤਾਂ ਬਹੁਤ ਵੱਧ ਜਾਣਗੀਆਂ|

The post Canada ‘ਚ ਘਰ ਹੋਰ ਹੋਣਗੇ ਮਹਿੰਗੇ appeared first on TV Punjab | English News Channel.

]]>
https://en.tvpunjab.com/canada-property-rates/feed/ 0