CANADA PUNJAB I NEWS Archives - TV Punjab | English News Channel https://en.tvpunjab.com/tag/canada-punjab-i-news/ Canada News, English Tv,English News, Tv Punjab English, Canada Politics Thu, 27 May 2021 20:35:13 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg CANADA PUNJAB I NEWS Archives - TV Punjab | English News Channel https://en.tvpunjab.com/tag/canada-punjab-i-news/ 32 32 Justin Trudeau ਨੇ ਮੰਗੀ ਮੁਆਫ਼ੀ https://en.tvpunjab.com/justin-trudeau/ https://en.tvpunjab.com/justin-trudeau/#respond Thu, 27 May 2021 20:28:25 +0000 https://en.tvpunjab.com/?p=898 ਕੈਨਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 80 ਸਾਲ ਪੁਰਾਣੇ ਮਾਮਲੇ ਦੇ ਵਿੱਚ ਇਟਾਲੀਅਨ-ਕੈਨੇਡੀਅਨ ਭਾਈਚਾਰੇ ਤੋਂ ਮਾਫੀ ਮੰਗੀ ਗਈ | ਇਹ ਮਾਫੀ ਉਨ੍ਹਾਂ ਨੇ ਦੂਜੇ ਵਿਸ਼ਵ -ਯੁੱਧ ਵਿੱਚ ਲੱਗੇ ਨਜ਼ਰਬੰਦੀ ਕੈਂਪ ਲਈ ਮਾਫ਼ੀ ਮੰਗੀ ਹੈ | ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਭਾਈਚਾਰੇ ਨੂੰ ਇਨ੍ਹਾਂ ਨਜ਼ਰਬੰਦੀ ਕੈਂਪ ਵਿੱਚ ਰੱਖਣ ਤੇ ਰਸਮੀ ਤੌਰ ਤੇ ਮਾਫੀ ਮੰਗੀ ਹੈ […]

The post Justin Trudeau ਨੇ ਮੰਗੀ ਮੁਆਫ਼ੀ appeared first on TV Punjab | English News Channel.

]]>
FacebookTwitterWhatsAppCopy Link


ਕੈਨਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 80 ਸਾਲ ਪੁਰਾਣੇ ਮਾਮਲੇ ਦੇ ਵਿੱਚ ਇਟਾਲੀਅਨ-ਕੈਨੇਡੀਅਨ ਭਾਈਚਾਰੇ ਤੋਂ ਮਾਫੀ ਮੰਗੀ ਗਈ | ਇਹ ਮਾਫੀ ਉਨ੍ਹਾਂ ਨੇ ਦੂਜੇ ਵਿਸ਼ਵ -ਯੁੱਧ ਵਿੱਚ ਲੱਗੇ ਨਜ਼ਰਬੰਦੀ ਕੈਂਪ ਲਈ ਮਾਫ਼ੀ ਮੰਗੀ ਹੈ | ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਭਾਈਚਾਰੇ ਨੂੰ ਇਨ੍ਹਾਂ ਨਜ਼ਰਬੰਦੀ ਕੈਂਪ ਵਿੱਚ ਰੱਖਣ ਤੇ ਰਸਮੀ ਤੌਰ ਤੇ ਮਾਫੀ ਮੰਗੀ ਹੈ | ਪਾਰਲੀਮੈਂਟ ‘ਚ ਬੋਲਦਿਆਂ ਟਰੂਡੋ ਨੇ ਕਿਹਾ ਕਿ ਇਟਾਲੀਅਨ-ਕੈਨੇਡੀਅਨ ਵਿਰੁੱਧ ਜੰਗ ਦਾ ਐਲਨ ਕਰਨ ਦੀ ਜਰੂਰਤ ਨਹੀਂ ਸੀ|

ਇਹ ਜੰਗ ਜੂਨ 1940 ਦੇ ਵਿੱਚ ਇਟਲੀ ਦੇ ਖਿਲਾਫ਼ ਐਲਾਨੀ ਸੀ | ਉਨ੍ਹਾਂ ਦੱਸਿਆ ਕਿ 41,000 ਕੈਨੇਡੀਅਨਾਂ ਨੂੰ ਏਲੀਅਨ ਦਾ ਖਿਤਾਬ ਦਿੱਤਾ ਗਿਆ| ਇਸ ਸਬੰਧੀ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਜੋ ਹੋਇਆ ਉਹ ਗਲਤ ਸੀ | ਜਿਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਉਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ | ਉਨ੍ਹਾਂ ਵੱਲੋਂ ਇਕ ਵਿਆਹ ਦਾ ਕਿੱਸਾ ਵੀ ਬਿਆਨ ਕੀਤਾ ਗਿਆ ਕਿ ਕਿਸ ਤਰ੍ਹਾਂ ਵਿਆਹ ਵਿੱਚੋਂ ਹੀ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ |

The post Justin Trudeau ਨੇ ਮੰਗੀ ਮੁਆਫ਼ੀ appeared first on TV Punjab | English News Channel.

]]>
https://en.tvpunjab.com/justin-trudeau/feed/ 0
Canada News: ਟੋਰਾਂਟੋ ‘ਚ 1 ਵਿਅਕਤੀ ਦੀ ਡੁੱਬਣ ਨਾਲ ਮੌਤ https://en.tvpunjab.com/canada-death-news/ https://en.tvpunjab.com/canada-death-news/#respond Sat, 22 May 2021 19:42:25 +0000 https://en.tvpunjab.com/?p=538 ਟੋਰਾਂਟੋ ‘ਚ 1 ਵਿਅਕਤੀ ਦੀ ਡੁੱਬਣ ਨਾਲ ਮੌਤ| ਟੋਰਾਂਟੋ ਪੁਲਿਸ ਵੱਲੋਂ ਟਵੀਟਰ ਤੇ ਸਾਂਜੀ ਕੀਤੀ ਗਈ ਜਾਣਕਾਰੀ | ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ |    

The post Canada News: ਟੋਰਾਂਟੋ ‘ਚ 1 ਵਿਅਕਤੀ ਦੀ ਡੁੱਬਣ ਨਾਲ ਮੌਤ appeared first on TV Punjab | English News Channel.

]]>
FacebookTwitterWhatsAppCopy Link


ਟੋਰਾਂਟੋ ‘ਚ 1 ਵਿਅਕਤੀ ਦੀ ਡੁੱਬਣ ਨਾਲ ਮੌਤ| ਟੋਰਾਂਟੋ ਪੁਲਿਸ ਵੱਲੋਂ ਟਵੀਟਰ ਤੇ ਸਾਂਜੀ ਕੀਤੀ ਗਈ ਜਾਣਕਾਰੀ |

ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ |

 

 

The post Canada News: ਟੋਰਾਂਟੋ ‘ਚ 1 ਵਿਅਕਤੀ ਦੀ ਡੁੱਬਣ ਨਾਲ ਮੌਤ appeared first on TV Punjab | English News Channel.

]]>
https://en.tvpunjab.com/canada-death-news/feed/ 0