Canada Punjbai News Archives - TV Punjab | English News Channel https://en.tvpunjab.com/tag/canada-punjbai-news/ Canada News, English Tv,English News, Tv Punjab English, Canada Politics Tue, 15 Jun 2021 23:22:57 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Canada Punjbai News Archives - TV Punjab | English News Channel https://en.tvpunjab.com/tag/canada-punjbai-news/ 32 32 Election Canada ਚੋਣਾਂ ਲਈ ਤਿਆਰ https://en.tvpunjab.com/canada-elections/ https://en.tvpunjab.com/canada-elections/#respond Tue, 15 Jun 2021 23:22:33 +0000 https://en.tvpunjab.com/?p=1959 Ottawa – ਇਲੈਕਸ਼ਨ ਕੈਨੇਡਾ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਚੋਣਾਂ ਲਈ ਤਿਆਰ ਹਨ | ਕੈਨੇਡਾ ਦੇ ਇਲੈਕਸ਼ਨ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਕੀ ਉਹ ਮਹਾਂਮਾਰੀ ਚ ਚੋਣਾਂ ਕਰਾਉਣ ਲਈ ਤਿਆਰ ਹਨ | ਇਹ ਚੋਣਾਂ ਕਿਸੇ ਵੀ ਵਖਤ ਕਰਵਾਈਆਂ ਜਾ ਸਕਦੀਆਂ ਨੇ , ਨਾਲ ਹੀ ਉਨ੍ਹਾਂ ਨੇ ਦੱਸਿਆ ਕੀ ਚੋਣਾਂ ਕਰਾਉਣ ਲਈ ਫੈਡਰਲ ਸਰਕਾਰ ਵੱਲੋਂ […]

The post Election Canada ਚੋਣਾਂ ਲਈ ਤਿਆਰ appeared first on TV Punjab | English News Channel.

]]>

Ottawa – ਇਲੈਕਸ਼ਨ ਕੈਨੇਡਾ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਚੋਣਾਂ ਲਈ ਤਿਆਰ ਹਨ | ਕੈਨੇਡਾ ਦੇ ਇਲੈਕਸ਼ਨ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਕੀ ਉਹ ਮਹਾਂਮਾਰੀ ਚ ਚੋਣਾਂ ਕਰਾਉਣ ਲਈ ਤਿਆਰ ਹਨ | ਇਹ ਚੋਣਾਂ ਕਿਸੇ ਵੀ ਵਖਤ ਕਰਵਾਈਆਂ ਜਾ ਸਕਦੀਆਂ ਨੇ , ਨਾਲ ਹੀ ਉਨ੍ਹਾਂ ਨੇ ਦੱਸਿਆ ਕੀ ਚੋਣਾਂ ਕਰਾਉਣ ਲਈ ਫੈਡਰਲ ਸਰਕਾਰ ਵੱਲੋਂ ਕਿਸੇ ਵੀ ਬਿੱਲ ਦੇ ਵਿੱਚ ਸੋਧ ਕਰਨ ਦੀ ਜਰੂਰਤ ਨਹੀਂ ਹੋਵੇਗੀ | ਉਨ੍ਹਾਂ ਵੱਲੋਂ ਇਹ ਵੀ ਪੁਸ਼ਟੀ ਕੀਤੀ ਗਈ ਕੀ ਪੋਲਿੰਗ ਬੂਥ ਤੇ ਲੋਕਾਂ ਦੀ ਗਿਣਤੀ ਨੂੰ ਵੀ ਨਿਰਧਾਰਿਤ ਕੀਤਾ ਜਾਵੇਗਾ|

ਇਸ ਤੋਂ ਇਲਾਵਾ ਪੋਲਿੰਗ ਬੂਥ ਤੇ ਕੋਵਿਡ ਦੇ ਰੇਪਿਡ ਟੈਸਟ ਦੀ ਸੁਵਿਧਾ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ |ਇਸ ਦੇ ਚਲਦੇ ਵੱਖ ਵੱਖ ਪਾਰਟੀਆਂ ਵੱਲੋਂ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਰਹੇ ਨੇ | ਮਾਹਰਾਂ ਦਾ ਇਹ ਵੀ ਮੰਨਣਾ ਹੈ ਕੀ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਚਹੁੰਦਾ ਹੈ ਕਿ ਜਲਦ ਹੀ ਚੋਣਾਂ ਕਰਾਈਆਂ ਜਾਣ ਤਾਂ ਜੋ ਉਨ੍ਹਾਂ ਦੀ ਸਰਕਾਰ ਬਹੁਮਤ ਹਾਸਲ ਕਰ ਸਕੇ |

WhatsAppXFacebookCopy LinkWeChatShare

The post Election Canada ਚੋਣਾਂ ਲਈ ਤਿਆਰ appeared first on TV Punjab | English News Channel.

]]>
https://en.tvpunjab.com/canada-elections/feed/ 0