Canada Student Visa Archives - TV Punjab | English News Channel https://en.tvpunjab.com/tag/canada-student-visa/ Canada News, English Tv,English News, Tv Punjab English, Canada Politics Sun, 21 Aug 2022 09:39:39 +0000 en-US hourly 1 https://wordpress.org/?v=6.5.2 https://en.tvpunjab.com/wp-content/uploads/2022/03/cropped-favicon-icon-32x32.jpg Canada Student Visa Archives - TV Punjab | English News Channel https://en.tvpunjab.com/tag/canada-student-visa/ 32 32 23-year-old student dies by suicide over ‘delay’ in visa for Canada; it arrives a day later https://en.tvpunjab.com/23-year-old-student-dies-by-suicide-over-delay-in-visa-for-canada-it-arrives-a-day-later/ https://en.tvpunjab.com/23-year-old-student-dies-by-suicide-over-delay-in-visa-for-canada-it-arrives-a-day-later/#respond Sun, 21 Aug 2022 09:39:39 +0000 https://en.tvpunjab.com/?p=20414 Kurukshetra: The body of a youth, who was missing for two days, has been recovered from a canal in Gorkha village in Kurukshetra, Haryana. The deceased, 23-year-old Deepak, was reportedly mentally upset after being ‘delayed’ Canadian visa and allegedly committed suicide by jumping into the canal. The visa came a day after his death. A […]

The post 23-year-old student dies by suicide over ‘delay’ in visa for Canada; it arrives a day later appeared first on TV Punjab | English News Channel.

]]>
FacebookTwitterWhatsAppCopy Link


Kurukshetra: The body of a youth, who was missing for two days, has been recovered from a canal in Gorkha village in Kurukshetra, Haryana.

The deceased, 23-year-old Deepak, was reportedly mentally upset after being ‘delayed’ Canadian visa and allegedly committed suicide by jumping into the canal. The visa came a day after his death. A relative said that after completing his graduation degree, he wanted to study in Canada and settle there.

He had applied for a visa for a long time to go abroad and that is why he was upset, locals told to the police.

Police suspect that Vikesh Saini alias Deepak of Gorkha village in Shahbad sub-division committed suicide by jumping into a canal near Jansa town. His friend had already got a student visa, while he had not got it, so he was upset.

Meanwhile, he was survived by his parents, a brother and two sisters. His father has a government job.

The post 23-year-old student dies by suicide over ‘delay’ in visa for Canada; it arrives a day later appeared first on TV Punjab | English News Channel.

]]>
https://en.tvpunjab.com/23-year-old-student-dies-by-suicide-over-delay-in-visa-for-canada-it-arrives-a-day-later/feed/ 0
ਕੈਨੇਡਾ ਦੀਆਂ ਵੱਡੀਆਂ ਖਬਰਾਂ https://en.tvpunjab.com/canada-news-update/ https://en.tvpunjab.com/canada-news-update/#respond Fri, 18 Jun 2021 01:19:34 +0000 https://en.tvpunjab.com/?p=2106 Vancouver – ਕੈਨੇਡਾ ਅਮਰੀਕਾ ਬਾਰਡਰ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਇਸ ਮਹੀਨੇ ਇਹ ਬਾਰਡਰ ਨਹੀਂ ਖੁੱਲ੍ਹੇਗਾ। ਦੋਵਾਂ ਪਾਸਿਆਂ ‘ਚ ਕੋਰੋਨਾ ਮਾਮਲੇ ਘੱਟ ਹੋਣ ਦੇ ਬਾਵਜੂਦ ਅਤੇ ਟੀਕਾਕਰਨ ਮੁਹਿੰਮ ਚੰਗੀ ਹੋਣ ਕਾਰਨ ਵੀ ਬਾਰਡਰ ਅੱਜੇ ਬੰਦ ਹੀ ਰਹੇਗਾ। ਇਕ ਉੱਚ ਕੈਨੇਡੀਅਨ ਅਧਿਕਾਰੀ ਨੇ ਪਹਿਲਾ ਹੀ ਕਹਿ ਦਿੱਤਾ ਕਿ ਕੈਨੇਡਾ ਜੁਲਾਈ ਦੇ ਅਖੀਰ ਵਿਚ ਜਾਂ ਅਗਸਤ […]

The post ਕੈਨੇਡਾ ਦੀਆਂ ਵੱਡੀਆਂ ਖਬਰਾਂ appeared first on TV Punjab | English News Channel.

]]>
FacebookTwitterWhatsAppCopy Link


Vancouver – ਕੈਨੇਡਾ ਅਮਰੀਕਾ ਬਾਰਡਰ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਇਸ ਮਹੀਨੇ ਇਹ ਬਾਰਡਰ ਨਹੀਂ ਖੁੱਲ੍ਹੇਗਾ। ਦੋਵਾਂ ਪਾਸਿਆਂ ‘ਚ ਕੋਰੋਨਾ ਮਾਮਲੇ ਘੱਟ ਹੋਣ ਦੇ ਬਾਵਜੂਦ ਅਤੇ ਟੀਕਾਕਰਨ ਮੁਹਿੰਮ ਚੰਗੀ ਹੋਣ ਕਾਰਨ ਵੀ ਬਾਰਡਰ ਅੱਜੇ ਬੰਦ ਹੀ ਰਹੇਗਾ।

ਇਕ ਉੱਚ ਕੈਨੇਡੀਅਨ ਅਧਿਕਾਰੀ ਨੇ ਪਹਿਲਾ ਹੀ ਕਹਿ ਦਿੱਤਾ ਕਿ ਕੈਨੇਡਾ ਜੁਲਾਈ ਦੇ ਅਖੀਰ ਵਿਚ ਜਾਂ
ਅਗਸਤ ਮਹੀਨੇ ਵਿਚ ਬਾਰਡਰ ਸੰਬੰਧੀ ਪਾਬੰਦੀਆਂ ‘ਚ ਰਾਹਤ ਦੇ ਸਕਦਾ ਹੈ। ਮਾਹਿਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸਾਲ ਦੇ ਅੰਤ ਤਕ ਸਰਹੱਦ ਪੂਰੀ ਤਰ੍ਹਾਂ ਨਹੀਂ ਖੁੱਲ੍ਹ ਸਕੇਗੀ।
ਜਿਕਰਯੋਗ ਹੈ ਕਿ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਸੰਯੁਕਤ ਰਾਜ (ਅਮਰੀਕਾ )ਦੇ ਰਾਸ਼ਟਰਪਤੀ ਜੋ ਬਿਡੇਨ ਨਾਲ ਬ੍ਰਿਟੇਨ ਵਿਚ ਜੀ -7 ਸੰਮੇਲਨ ਦੌਰਾਨ ਸੰਖੇਪ ਵਿਚ ਇਸ ਮੁੱਦੇ ਉੱਤੇ ਵਿਚਾਰ-ਵਟਾਂਦਰਾ ਕੀਤਾ। ਅਜੇ ਇਸ ਬਾਰਡਰ ਖੋਲ੍ਹਣ ਬਾਰੇ ਕੁੱਝ ਵੀ ਸਪਸ਼ਟ ਨਹੀਂ ਹੋ ਸਕਿਆ। ਮਾਰਚ 2020 ਤੋਂ ਹੀ ਗੈਰ ਜ਼ਰੂਰੀ ਯਾਤਰਾ ਲਈ ਕੋਰੋਨਾ ਕਾਰਨ ਬਾਰਡਰ ਬੰਦ ਪਿਆ ਹੈ। ਇਸ ਬੰਦ ਦਾ ਅਸਰ ਆਰਥਿਕਤਾ ‘ਤੇ ਵੀ ਪੈ ਰਿਹਾ ਹੈ ਜਿਸ ਕਾਰਨ ਬਾਰਡਰ ਖੋਲ੍ਹਣ ਬਾਰੇ ਜ਼ੋਰ ਪਾਇਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਅਗਲੇ ਕੁਝ ਦਿਨਾਂ ਵਿੱਚ, ਕੈਨੇਡਾ ਸਰਕਾਰ ਵੱਲੋਂ ਦੋ ਡੋਜ਼ ਲੱਗ ਚੁੱਕੇ ਕੈਨੇਡੀਅਨ ਨਾਗਰਿਕਾਂ ਅਤੇ ਪੱਕੇ ਵਸਨੀਕਾਂ ਨੂੰ ਕੁਆਰੰਟੀਨ ‘ਚ ਛੋਟ ਦੇਣ ਬਾਰੇ ਯੋਜਨਾ ਸਾਂਝੀ ਕੀਤੀ ਜਾਵੇਗੀ। ਕੈਨੇਡਾ ਵੱਲੋਂ ਅਗਲੇ ਮਹੀਨੇ ਦੀ ਸ਼ੁਰੂਆਤ ਤੋਂ ਕੁਆਰੰਟੀਨ ਨੂੰ ਖਤਮ ਕੀਤਾ ਜਾ ਰਿਹਾ ਹੈ। ਇਹ ਰਾਹਤ ਉਨ੍ਹਾਂ ਲਈ ਹੈ ਜਿਨ੍ਹਾਂ ਨੇ ਕੋਵਿਡ ਦੇ ਦੋ ਡੋਜ਼ ਲਗਵਾਏ ਹਨ।

The post ਕੈਨੇਡਾ ਦੀਆਂ ਵੱਡੀਆਂ ਖਬਰਾਂ appeared first on TV Punjab | English News Channel.

]]>
https://en.tvpunjab.com/canada-news-update/feed/ 0