Canada U.S border Archives - TV Punjab | English News Channel https://en.tvpunjab.com/tag/canada-u-s-border/ Canada News, English Tv,English News, Tv Punjab English, Canada Politics Sun, 06 Jun 2021 01:03:14 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Canada U.S border Archives - TV Punjab | English News Channel https://en.tvpunjab.com/tag/canada-u-s-border/ 32 32 Canada ‘ਚ Flights ਸ਼ੁਰੂ ਕਰਨ ਦੀ ਮੰਗ https://en.tvpunjab.com/canada-flights/ https://en.tvpunjab.com/canada-flights/#respond Sun, 06 Jun 2021 01:03:14 +0000 https://en.tvpunjab.com/?p=1429 ਕੈਨੇਡਾ ਦੇ ਵਪਾਰੀ ਸੰਗਠਨਾਂ ਵੱਲੋਂ ਉਡਾਣਾਂ ਨੂੰ ਲੈ ਕੇ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ | ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਾਰਡਰ 21 ਜੂਨ ਨੂੰ ਹੀ ਖੋਲ ਦਿੱਤੇ ਜਾਣ |   ਇਹ ਸੰਗਠਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਮਰੀਕੀ ਯਾਤਰੀਆਂ ਵਾਸਤੇ ਕੈਨੇਡਾ ਦੇ ਬਾਰਡਰ ਖੋਲ੍ਹੇ ਜਾਣ | ਇਸ ਸੰਬੰਧੀ ਕਈ ਸੰਗਠਨਾਂ […]

The post Canada ‘ਚ Flights ਸ਼ੁਰੂ ਕਰਨ ਦੀ ਮੰਗ appeared first on TV Punjab | English News Channel.

]]>
FacebookTwitterWhatsAppCopy Link


ਕੈਨੇਡਾ ਦੇ ਵਪਾਰੀ ਸੰਗਠਨਾਂ ਵੱਲੋਂ ਉਡਾਣਾਂ ਨੂੰ ਲੈ ਕੇ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ | ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਾਰਡਰ 21 ਜੂਨ ਨੂੰ ਹੀ ਖੋਲ ਦਿੱਤੇ ਜਾਣ |

 

ਇਹ ਸੰਗਠਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਮਰੀਕੀ ਯਾਤਰੀਆਂ ਵਾਸਤੇ ਕੈਨੇਡਾ ਦੇ ਬਾਰਡਰ ਖੋਲ੍ਹੇ ਜਾਣ | ਇਸ ਸੰਬੰਧੀ ਕਈ ਸੰਗਠਨਾਂ ਵੱਲੋਂ ਇਕ ਮੰਗ ਪੱਤਰ ਭੇਜਿਆ ਗਿਆ ਜਿਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੰਗ ਕੀਤੀ ਕਿ ਗੁਆਂਢੀ ਦੇਸ਼ਾਂ ਦੇ ਵਾਸਤੇ ਆਵਾਜਾਈ ਖੋਲੀ ਜਾਵੇ | ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਦੋਵੇਂ ਦੇਸ਼ਾਂ ਨੂੰ ਮਦਦ ਮਿਲੇਗੀ | ਇਹ ਬਾਰਡਰ ਪਿਛਲੇ ਸਾਲ ਦੇ ਮਾਰਚ ਮਹੀਨੇ ਤੋਂ ਹੀ ਬੰਦ ਹਨ | ਯਾਤਰੀਆਂ ਨੂੰ ਸਫ਼ਰ ਕਰਨ ਦੇ ਲਈ ਆਪਣੀ ਕੋਵਿਡ ਦੇ ਰਿਪੋਰਟ ਦੇਣੀ ਪੈਂਦੀ ਹੈ ਅਤੇ ਨਾਲ ਹੀ ਏਕਾਂਤ ਵਾਸ ਵੀ ਕਰਨਾ ਪੈਂਦਾ ਹੈ | ਇਨ੍ਹਾਂ ਮੰਗਾਂ ਵਿੱਚ ਗੈਰ ਜਰੂਰੀ ਕੰਮ ਦੇ ਲਈ ਸਫ਼ਰ ਕਰਨ ਦੀ ਪ੍ਰਵਾਨਗੀ ਦੀ ਮੰਗ ਕੀਤੀ ਗਈ ਹੈ |

The post Canada ‘ਚ Flights ਸ਼ੁਰੂ ਕਰਨ ਦੀ ਮੰਗ appeared first on TV Punjab | English News Channel.

]]>
https://en.tvpunjab.com/canada-flights/feed/ 0