Canada - US border Archives - TV Punjab | English News Channel https://en.tvpunjab.com/tag/canada-us-border/ Canada News, English Tv,English News, Tv Punjab English, Canada Politics Mon, 09 Aug 2021 19:30:05 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Canada - US border Archives - TV Punjab | English News Channel https://en.tvpunjab.com/tag/canada-us-border/ 32 32 ਹੁਣ ਅਮਰੀਕਾ ਵਾਸੀ ਹੋ ਸਕਦੇ Canada ‘ਚ ਦਾਖਲ https://en.tvpunjab.com/%e0%a8%b9%e0%a9%81%e0%a8%a3-%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%b5%e0%a8%be%e0%a8%b8%e0%a9%80-%e0%a8%b9%e0%a9%8b-%e0%a8%b8%e0%a8%95%e0%a8%a6%e0%a9%87-canada-%e0%a8%9a/ https://en.tvpunjab.com/%e0%a8%b9%e0%a9%81%e0%a8%a3-%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%b5%e0%a8%be%e0%a8%b8%e0%a9%80-%e0%a8%b9%e0%a9%8b-%e0%a8%b8%e0%a8%95%e0%a8%a6%e0%a9%87-canada-%e0%a8%9a/#respond Mon, 09 Aug 2021 19:30:05 +0000 https://en.tvpunjab.com/?p=7390 Vancouver – ਅੱਜ ਤੋਂ ਕੈਨੇਡਾ ‘ਚ ਦੋ ਡੋਜ਼ ਲਗਵਾ ਚੁੱਕੇ ਅਮਰੀਕਾ ਵਾਸੀ ਦਾਖ਼ਲ ਹੋ ਸਕਦੇ ਹਨ। ਅੱਜ ਤੋਂ ਕੈਨੇਡਾ ਵੱਲੋਂ ਅਮਰੀਕਾ ਵਾਸੀਆਂ ਲਈ ਬਾਰਡਰ ਖੋਲ੍ਹ ਦਿੱਤੇ ਹਨ। ਤਕਰੀਬਨ ਡੇਢ਼ ਸਾਲ ਤੋਂ ਵੱਧ ਦੇ ਸਮੇਂ ਲਈ ਗ਼ੈਰ ਜ਼ਰੂਰੀ ਯਾਤਰਾ ਬੰਦ ਰੱਖਣ ਤੋਂ ਬਾਅਦ ਕੈਨੇਡਾ ਨੇ ਆਪਣੇ ਦਰਵਾਜ਼ੇ ਅਮਰੀਕਾ ਵਾਸਤੇ ਖੋਲ੍ਹ ਦਿੱਤੇ ਹਨ।ਇਸ ਤੋਂ ਬਾਅਦ ਅੱਜ ਪਹਿਲੇ […]

The post ਹੁਣ ਅਮਰੀਕਾ ਵਾਸੀ ਹੋ ਸਕਦੇ Canada ‘ਚ ਦਾਖਲ appeared first on TV Punjab | English News Channel.

]]>
FacebookTwitterWhatsAppCopy Link


Vancouver – ਅੱਜ ਤੋਂ ਕੈਨੇਡਾ ‘ਚ ਦੋ ਡੋਜ਼ ਲਗਵਾ ਚੁੱਕੇ ਅਮਰੀਕਾ ਵਾਸੀ ਦਾਖ਼ਲ ਹੋ ਸਕਦੇ ਹਨ। ਅੱਜ ਤੋਂ ਕੈਨੇਡਾ ਵੱਲੋਂ ਅਮਰੀਕਾ ਵਾਸੀਆਂ ਲਈ ਬਾਰਡਰ ਖੋਲ੍ਹ ਦਿੱਤੇ ਹਨ। ਤਕਰੀਬਨ ਡੇਢ਼ ਸਾਲ ਤੋਂ ਵੱਧ ਦੇ ਸਮੇਂ ਲਈ ਗ਼ੈਰ ਜ਼ਰੂਰੀ ਯਾਤਰਾ ਬੰਦ ਰੱਖਣ ਤੋਂ ਬਾਅਦ ਕੈਨੇਡਾ ਨੇ ਆਪਣੇ ਦਰਵਾਜ਼ੇ ਅਮਰੀਕਾ ਵਾਸਤੇ ਖੋਲ੍ਹ ਦਿੱਤੇ ਹਨ।ਇਸ ਤੋਂ ਬਾਅਦ ਅੱਜ ਪਹਿਲੇ ਹੀ ਦਿਨ ਬਾਰਡਰ ’ਤੇ ਲੰਬੀਆਂ ਕਤਾਰਾਂ ਨਜ਼ਰ ਆਈਆਂ। ਇਸ ਕਾਰਨ ਯਾਤਰੀਆਂ ਨੂੰ ਬਾਰਡਰ ’ਤੇ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਇਸ ਤੋਂ ਪਹਿਲਾਂ ਕੈਨੇਡਾ ਵੱਲੋਂ ਪੂਰੀ ਤਰ੍ਹਾਂ ਵੈਕਸਿਨੇਟ ਹੋ ਚੁੱਕੇ ਕਨੇਡੀਅਨ ਯਾਤਰੀਆਂ ਲਈ ਕੈਨੇਡਾ ਪਹੁੰਚਣ ਤੇ ਕੁਆਰੰਟੀਨ ਦੀ ਸ਼ਰਤ ਨੂੰ ਖ਼ਤਮ ਕੀਤਾ ਜਾ ਚੁੱਕਾ ਹੈ।
ਕੈਨੇਡਾ ਦਾਖ਼ਲ ਹੋਣ ਵਾਲੇ ਯਾਤਰੀਆਂ ਵਾਸਤੇ ਕੁੱਝ ਸ਼ਰਤਾਂ ਹਨ।
ਪਹਿਲੀ ਸ਼ਰਤ ਹੈ ਕਿ ਕੈਨੇਡਾ ਆਉਣ ਵਾਲੇ ਅਮਰੀਕੀ ਯਾਤਰੀ ਪੂਰੀ ਤਰ੍ਹਾਂ ਵੈਸਕੀਨੇਟ ਹੋਣੇ ਚਾਹੀਦੇ ਹਨ। ਇਨ੍ਹਾਂ ਯਾਤਰੀਆਂ ਦੇ ਹੈਲਥ ਕੈਨੇਡਾ ਵੱਲੋਂ ਮਨਜ਼ੂਰ ਕੀਤੀ ਵੈਕਸੀਨ ਲੱਗੀ ਹੋਣੀ ਜ਼ਰੂਰੀ ਹੈ।ਇਨ੍ਹਾਂ ਅਮਰੀਕੀ ਯਾਤਰੀਆਂ ਨੂੰ ਕੈਨੇਡਾ ਪਹੁੰਚਣ ਤੋਂ 72 ਘੰਟਿਆਂ ਪਹਿਲਾਂ ArriveCan ਐਪ ਵਿਚ ਆਪਣੀ ਵੈਕਸੀਨੇਸ਼ਨ ਦਾ ਸਬੂਤ ਅਪਲੋਡ ਕਰਨਾ ਵੀ ਜ਼ਰੂਰੀ ਹੈ। ਯਾਤਰੀਆਂ ਕੋਲ ਕੈਨੇਡਾ ਆਉਣ ਤੋਂ ਘੱਟੋ ਘੱਟ 72 ਘੰਟਿਆਂ ਪਹਿਲਾਂ ਕਰਵਾਏ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਹੋਣੀ ਵੀ ਜ਼ਰੂਰੀ ਹੋਵੇਗੀ।
12 ਸਾਲ ਤੋਂ ਘੱਟ ਉਮਰ ਦੇ ਬਿਨਾ ਵੈਕਸਿਨੇਟ ਹੋਏ ਬੱਚਿਆਂ ਨੂੰ ਵੀ ਆਪਣੇ ਪੂਰੀ ਤਰ੍ਹਾਂ ਵੈਕਸਿਨੇਟ ਹੋਏ ਮਾਪਿਆਂ ਨਾਲ ਕੈਨੇਡਾ ਪਹੁੰਚਣ ਤੇ ਕੁਆਰੰਟੀਨ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਕੈਨੇਡਾ ਅਤੇ ਯੂ ਐਸ ਵਿਚ ਫਿਲਹਾਲ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਵਿਡ ਵੈਕਸੀਨ ਮਨਜ਼ੂਰ ਨਹੀਂ ਕੀਤੀ ਗਈ ਹੈ। ਪਰ 12 ਸਾਲ ਤੋਂ ਵੱਧ ਉਮਰ ਦੇ ਬਿਨਾ ਕੋਵਿਡ ਟੀਕੇ ਵਾਲੇ ਬੱਚਿਆਂ ਨੂੰ ਕੁਆਰੰਟੀਨ ਕਰਨ ਦੀ ਜ਼ਰੂਰਤ ਹੋਵੇਗੀ।

The post ਹੁਣ ਅਮਰੀਕਾ ਵਾਸੀ ਹੋ ਸਕਦੇ Canada ‘ਚ ਦਾਖਲ appeared first on TV Punjab | English News Channel.

]]>
https://en.tvpunjab.com/%e0%a8%b9%e0%a9%81%e0%a8%a3-%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%b5%e0%a8%be%e0%a8%b8%e0%a9%80-%e0%a8%b9%e0%a9%8b-%e0%a8%b8%e0%a8%95%e0%a8%a6%e0%a9%87-canada-%e0%a8%9a/feed/ 0
Canada – U.S Border ਖੋਲਣ ‘ਤੇ 21 ਜੁਲਾਈ ਤੱਕ ਲੱਗੀ ਰੋਕ https://en.tvpunjab.com/canada-us-border/ https://en.tvpunjab.com/canada-us-border/#respond Sat, 19 Jun 2021 01:01:10 +0000 https://en.tvpunjab.com/?p=2170 ਕੋਰੋਨਾ ਮਹਾਂਮਾਰੀ ਦੇ ਵਿਚਕਾਰ ਕੈਨੇਡਾ -ਅਮਰੀਕਾ ਦੀ ਸਰਹੱਦ ‘ਤੇ ਲੱਗੀ ਰੋਕ ਨੂੰ ਇਕ ਵਾਰ ਫ਼ਿਰ ਵਧਾ ਦਿੱਤਾ ਗਿਆ ਹੈ। ਇਹ ਬਾਰਡਰ ਘੱਟੋ ਘੱਟ ਇਕ ਹੋਰ ਮਹੀਨੇ ਲਈ ਬੰਦ ਰਹੇਗਾ। ਪਬਲਿਕ ਸੇਫਟੀ ਮੰਤਰੀ ਜਨਤਕ ਬਿਲ ਬਲੇਅਰ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਇਸ ਸੰਬੰਧੀ ਟਵੀਟ ਕੀਤਾ ਕਿ ਕੈਨੇਡਾ -ਅਮਰੀਕਾ ਦੀ ਸਰਹੱਦ ਜੁਲਾਈ 21 […]

The post Canada – U.S Border ਖੋਲਣ ‘ਤੇ 21 ਜੁਲਾਈ ਤੱਕ ਲੱਗੀ ਰੋਕ appeared first on TV Punjab | English News Channel.

]]>
FacebookTwitterWhatsAppCopy Link


ਕੋਰੋਨਾ ਮਹਾਂਮਾਰੀ ਦੇ ਵਿਚਕਾਰ ਕੈਨੇਡਾ -ਅਮਰੀਕਾ ਦੀ ਸਰਹੱਦ ‘ਤੇ ਲੱਗੀ ਰੋਕ ਨੂੰ ਇਕ ਵਾਰ ਫ਼ਿਰ ਵਧਾ ਦਿੱਤਾ ਗਿਆ ਹੈ। ਇਹ ਬਾਰਡਰ ਘੱਟੋ ਘੱਟ ਇਕ ਹੋਰ ਮਹੀਨੇ ਲਈ ਬੰਦ ਰਹੇਗਾ। ਪਬਲਿਕ ਸੇਫਟੀ ਮੰਤਰੀ ਜਨਤਕ ਬਿਲ ਬਲੇਅਰ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਇਸ ਸੰਬੰਧੀ ਟਵੀਟ ਕੀਤਾ ਕਿ ਕੈਨੇਡਾ -ਅਮਰੀਕਾ ਦੀ ਸਰਹੱਦ ਜੁਲਾਈ 21 ਤੱਕ ਗੈਰ ਜ਼ਰੂਰੀ ਯਾਤਰਾ ਲਈ ਬੰਦ ਰਹੇਗੀ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੂਬਿਆਂ ਦੇ ਪ੍ਰੀਮਿਅਰ ਨਾਲ ਬਾਰਡਰ ਸੰਬੰਧੀ ਮੁਲਾਕਾਤ ਕੀਤੀ ਗਈ। ਕੈਨੇਡਾ -ਅਮਰੀਕਾ ਦੀ ਸਰਹੱਦ ਕੋਰੋਨਾ ਕਾਰਨ ਮਾਰਚ 2020 ਤੋਂ ਬੰਦ ਪਈ ਹੈ। ਹਰ ਮਹੀਨੇ ਇਸ ਬਾਰਡਰ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਕੈਨੇਡਾ ਤੇ ਅਮਰੀਕਾ, ਦੋਨਾਂ ਪਾਸਿਆਂ ਤੋਂ ਬਾਰਡਰ ਖੋਲ੍ਹਣ ਲਈ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਇਸ ਦਾ ਅਸਰ ਦੋਨਾਂ ਦੇਸ਼ਾਂ ਦੀ ਆਰਥਿਕਤਾ ‘ਤੇ ਵੀ ਪੈ ਰਿਹਾ ਹੈ।
G7 ਸੰਮੇਲਨ ਦੌਰਾਨ ਇਸ ਬਾਰਡਰ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਟਰੂਡੋ ਤੇ ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਨੇ ਵੀ ਗੱਲਬਾਤ ਕੀਤੀ ਪਰ, ਕੋਈ ਹੱਲ ਨਹੀਂ ਕੱਢਿਆ ਗਿਆ।

The post Canada – U.S Border ਖੋਲਣ ‘ਤੇ 21 ਜੁਲਾਈ ਤੱਕ ਲੱਗੀ ਰੋਕ appeared first on TV Punjab | English News Channel.

]]>
https://en.tvpunjab.com/canada-us-border/feed/ 0
Canada-US Border ਖੁੱਲਣ ਬਾਰੇ ਕੀਤੀ ਵੱਡੀ ਮੰਗ https://en.tvpunjab.com/canada-us-border-reopening/ https://en.tvpunjab.com/canada-us-border-reopening/#respond Wed, 16 Jun 2021 00:16:20 +0000 https://en.tvpunjab.com/?p=1963 ਕੈਨੇਡੀਅਨ ਕਾਰੋਬਾਰੀ ਸਮੂਹ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਅੰਤਰਰਾਸ਼ਟਰੀ ਸਰਹੱਦਾਂ ਨੂੰ ਦੁਬਾਰਾ ਖੋਲ੍ਹਣ ਲਈ ਇੱਕ ਸਪਸ਼ਟ ਯੋਜਨਾ ਪੇਸ਼ ਕੀਤੀ ਜਾਵੇ। 14 ਜੂਨ ਨੂੰ, ਕੈਨੇਡੀਅਨ ਟਰੈਵਲ ਐਂਡ ਟੂਰਿਜ਼ਮ ਰਾਉਂਡਟੇਬਲ ਨੇ ਫੈਡਰਲ ਸਰਕਾਰ ਨੂੰ ਜਲਦ ਯੋਜਨਾ ਜਾਰੀ ਕਰਨ ਦੀ ਮੰਗ ਕੀਤੀ। ਸਰਕਾਰ ਨੇ ਅਜੇ ਤੱਕ ਅੰਤਰਰਾਸ਼ਟਰੀ ਯਾਤਰਾ ਲਈ ਦੁਬਾਰਾ ਖੋਲ੍ਹਣ ਲਈ ਤਰੀਕ ਦਾ […]

The post Canada-US Border ਖੁੱਲਣ ਬਾਰੇ ਕੀਤੀ ਵੱਡੀ ਮੰਗ appeared first on TV Punjab | English News Channel.

]]>
FacebookTwitterWhatsAppCopy Link


ਕੈਨੇਡੀਅਨ ਕਾਰੋਬਾਰੀ ਸਮੂਹ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਅੰਤਰਰਾਸ਼ਟਰੀ ਸਰਹੱਦਾਂ ਨੂੰ ਦੁਬਾਰਾ ਖੋਲ੍ਹਣ ਲਈ ਇੱਕ ਸਪਸ਼ਟ ਯੋਜਨਾ ਪੇਸ਼ ਕੀਤੀ ਜਾਵੇ।

14 ਜੂਨ ਨੂੰ, ਕੈਨੇਡੀਅਨ ਟਰੈਵਲ ਐਂਡ ਟੂਰਿਜ਼ਮ ਰਾਉਂਡਟੇਬਲ ਨੇ ਫੈਡਰਲ ਸਰਕਾਰ ਨੂੰ ਜਲਦ ਯੋਜਨਾ ਜਾਰੀ ਕਰਨ ਦੀ ਮੰਗ ਕੀਤੀ। ਸਰਕਾਰ ਨੇ ਅਜੇ ਤੱਕ ਅੰਤਰਰਾਸ਼ਟਰੀ ਯਾਤਰਾ ਲਈ ਦੁਬਾਰਾ ਖੋਲ੍ਹਣ ਲਈ ਤਰੀਕ ਦਾ ਐਲਾਨ ਨਹੀਂ ਕੀਤਾ ਹੈ , ਖ਼ਾਸਕਰ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਲਈ ਜਿਨ੍ਹਾਂ ਦੇ ਕੋਰੋਨਾ ਟੀਕੇ ਦੇ ਦੋ ਡੋਜ਼ ਲੱਗ ਚੁੱਕੇ ਹਨ ਤੇ ਉਹ ਕੈਨੇਡਾ ਆਉਣਾ ਚਾਹੁੰਦੇ ਹਨ। ਫ਼ੈਡਰਲ ਸਰਕਾਰ ਨੇ ਇਹ ਤਾਂ ਐਲਾਨ ਕਰ ਦਿੱਤਾ ਕਿ ਕੈਨੇਡਾ ਜਲਦ ਹੀ ਅੰਤਰਰਾਸ਼ਟਰੀ ਯਾਤਰੀਆਂ ਦਾ ਸਵਾਗਤ ਕਰੇਗਾ ਪਰ, ਇਸ ਸੰਬੰਧੀ ਯੋਜਨਾ ਪੇਸ਼ ਨਹੀਂ ਕੀਤੀ ਗਈ।

ਜਿਕਰਯੋਗ ਹੈ ਕੇ ਕੈਨੇਡਾ ਨੇ ਮਾਰਚ 2020 ਵਿੱਚ ਯਾਤਰਾ ਪਾਬੰਦੀਆਂ ਲਾਗੂ ਕੀਤੀਆਂ ਸਨ, ਅਤੇ ਬਾਅਦ ਵਿੱਚ ਹਰ ਮਹੀਨੇ ਇਹਨਾਂ ਪਾਬੰਦੀਆਂ ਨੂੰ ਅੱਗੇ ਵਧਾਇਆ ਗਿਆ। ਮੌਜੂਦਾ ਪਾਬੰਦੀਆਂ 21 ਜੂਨ ਤੱਕ ਲਾਗੂ ਹਨ।ਜੀ 7 ਦੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕੀ ਪ੍ਰਧਾਨ ਮੰਤਰੀ ਨਾਲ ਬਾਰਡਰ ਖੋਲ੍ਹਣ ਸੰਬੰਧੀ ਚਰਚਾ ਕੀਤੀ। ਅੱਜੇ ਬਾਰਡਰ ਖੋਲ੍ਹਣ ਬਾਰੇ ਕੁੱਝ ਵੀ ਤਹਿ ਨਹੀਂ ਹੋਇਆ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੈਨੇਡਾ – ਅਮਰੀਕਾ ਬਾਰਡਰ ਹੋਰ ਕੁੱਝ ਸਮਾਂ ਬੰਦ ਰਹਿ ਸਕਦਾ ਹੈ। ਇਸ ਸੰਬੰਧੀ ਦੋਨਾਂ ਪਾਸਿਆਂ ਦੇ ਅਧਿਕਾਰੀਆਂ ਵੱਲੋਂ ਜਲਦ ਹੀ ਫ਼ੈਸਲਾ ਲਿਆ ਜਾ ਸਕਦਾ ਹੈ ਕਿ ਇਹ ਬਾਰਡਰ ਕਦੋਂ ਖੋਲ੍ਹਣਾ ਹੈ।

The post Canada-US Border ਖੁੱਲਣ ਬਾਰੇ ਕੀਤੀ ਵੱਡੀ ਮੰਗ appeared first on TV Punjab | English News Channel.

]]>
https://en.tvpunjab.com/canada-us-border-reopening/feed/ 0