Capt. Amarinder Singh remembers his mother on the occasion of his death anniversary Archives - TV Punjab | English News Channel https://en.tvpunjab.com/tag/capt-amarinder-singh-remembers-his-mother-on-the-occasion-of-his-death-anniversary/ Canada News, English Tv,English News, Tv Punjab English, Canada Politics Sat, 24 Jul 2021 12:31:36 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Capt. Amarinder Singh remembers his mother on the occasion of his death anniversary Archives - TV Punjab | English News Channel https://en.tvpunjab.com/tag/capt-amarinder-singh-remembers-his-mother-on-the-occasion-of-his-death-anniversary/ 32 32 ਕੈਪਟਨ ਅਮਰਿੰਦਰ ਸਿੰਘ ਨੇ ਬਰਸੀ ਮੌਕੇ ਆਪਣੀ ਮਾਤਾ ਨੂੰ ਕੀਤਾ ਯਾਦ https://en.tvpunjab.com/capt-amarinder-singh-remembers-his-mother-on-the-occasion-of-his-death-anniversary/ https://en.tvpunjab.com/capt-amarinder-singh-remembers-his-mother-on-the-occasion-of-his-death-anniversary/#respond Sat, 24 Jul 2021 12:31:36 +0000 https://en.tvpunjab.com/?p=5883 ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਮਾਤਾ ਰਾਜ ਮਾਤਾ ਮੋਹਿੰਦਰ ਕੌਰ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਆਰ, ਸਮਾਜ ਦੀ ਭਲਾਈ ਪ੍ਰਤੀ ਸੁਚੱਜੀ ਸੋਚ, ਸਾਰਿਆਂ ਪ੍ਰਤੀ ਨਿਰਪੱਖ ਨਜ਼ਰੀਏ ਦੀ ਮੈਂ ਹਮੇਸ਼ਾ ਇੱਜ਼ਤ ਕੀਤੀ ਹੈ ਤੇ ਰਹਿੰਦੀ ਉਮਰ ਤੱਕ ਕਰਦਾ ਰਹਾਂਗਾ। ਉਨ੍ਹਾਂ ਦੀ ਇਹੀ ਸੁਚੱਜੀ […]

The post ਕੈਪਟਨ ਅਮਰਿੰਦਰ ਸਿੰਘ ਨੇ ਬਰਸੀ ਮੌਕੇ ਆਪਣੀ ਮਾਤਾ ਨੂੰ ਕੀਤਾ ਯਾਦ appeared first on TV Punjab | English News Channel.

]]>

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਮਾਤਾ ਰਾਜ ਮਾਤਾ ਮੋਹਿੰਦਰ ਕੌਰ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਆਰ, ਸਮਾਜ ਦੀ ਭਲਾਈ ਪ੍ਰਤੀ ਸੁਚੱਜੀ ਸੋਚ, ਸਾਰਿਆਂ ਪ੍ਰਤੀ ਨਿਰਪੱਖ ਨਜ਼ਰੀਏ ਦੀ ਮੈਂ ਹਮੇਸ਼ਾ ਇੱਜ਼ਤ ਕੀਤੀ ਹੈ ਤੇ ਰਹਿੰਦੀ ਉਮਰ ਤੱਕ ਕਰਦਾ ਰਹਾਂਗਾ। ਉਨ੍ਹਾਂ ਦੀ ਇਹੀ ਸੁਚੱਜੀ ਸੋਚ ਮੇਰੀ ਜ਼ਿੰਦਗੀ ਦਾ ਵੀ ਰਾਹ ਦਸੇਰਾ ਬਣੀ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਰਾਜ ਮਾਤਾ ਮੋਹਿੰਦਰ ਕੌਰ 24 ਜੁਲਾਈ 2017 ਨੂੰ ਅਕਾਲ ਚਲਾਣਾ ਕਰ ਗਏ ਸਨ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਕੈਪਟਨ ਅਮਰਿੰਦਰ ਸਿੰਘ ਨੇ ਬਰਸੀ ਮੌਕੇ ਆਪਣੀ ਮਾਤਾ ਨੂੰ ਕੀਤਾ ਯਾਦ appeared first on TV Punjab | English News Channel.

]]>
https://en.tvpunjab.com/capt-amarinder-singh-remembers-his-mother-on-the-occasion-of-his-death-anniversary/feed/ 0