CDNpoli Archives - TV Punjab | English News Channel https://en.tvpunjab.com/tag/cdnpoli/ Canada News, English Tv,English News, Tv Punjab English, Canada Politics Sat, 28 Aug 2021 22:30:23 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg CDNpoli Archives - TV Punjab | English News Channel https://en.tvpunjab.com/tag/cdnpoli/ 32 32 Canada Election Poll https://en.tvpunjab.com/canada-elections-7/ https://en.tvpunjab.com/canada-elections-7/#respond Sat, 28 Aug 2021 22:30:23 +0000 https://en.tvpunjab.com/?p=8842 Vancouver – ਕੈਨੇਡਾ ਅੰਦਰ ਫ਼ੈਡਰਲ ਚੋਣਾਂ 20 ਸਤੰਬਰ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਤੋਂ ਪਹਿਲਾਂ ਕਈ ਤਰਾਂ ਦੇ ਪੋਲ ਸਾਹਮਣੇ ਆ ਰਹੇ ਹਨ। ਇਨ੍ਹਾਂ ਪੋਲ ‘ਚ ਸਿਆਸੀ ਪਾਰਟੀਆਂ ਦੀ ਸਥਿਤੀ ਬਾਰੇ ਸਮੇਂ ਸਮੇਂ ’ਤੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਇਕ ਤਾਜ਼ਾ ਪੋਲ ਸਾਹਮਣੇ ਆਇਆ ਜਿਸ ‘ਚ ਲਿਬਰਲ ਪਾਰਟੀ ਤੋਂ ਅੱਗੇ ਕੰਜ਼ਰਵੇਟਿਵ ਪਾਰਟੀ […]

The post Canada Election Poll appeared first on TV Punjab | English News Channel.

]]>
FacebookTwitterWhatsAppCopy Link


Vancouver – ਕੈਨੇਡਾ ਅੰਦਰ ਫ਼ੈਡਰਲ ਚੋਣਾਂ 20 ਸਤੰਬਰ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਤੋਂ ਪਹਿਲਾਂ ਕਈ ਤਰਾਂ ਦੇ ਪੋਲ ਸਾਹਮਣੇ ਆ ਰਹੇ ਹਨ। ਇਨ੍ਹਾਂ ਪੋਲ ‘ਚ ਸਿਆਸੀ ਪਾਰਟੀਆਂ ਦੀ ਸਥਿਤੀ ਬਾਰੇ ਸਮੇਂ ਸਮੇਂ ’ਤੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਇਕ ਤਾਜ਼ਾ ਪੋਲ ਸਾਹਮਣੇ ਆਇਆ ਜਿਸ ‘ਚ ਲਿਬਰਲ ਪਾਰਟੀ ਤੋਂ ਅੱਗੇ ਕੰਜ਼ਰਵੇਟਿਵ ਪਾਰਟੀ ਨਜ਼ਰ ਆ ਰਹੀ ਹੈ। ਨੈਨੋਸ ਵੱਲੋਂ CTV ਨਿਊਜ਼ ਤੇ ਗਲੋਬਲ ਮੇਲ ਲਈ ਤਾਜ਼ਾ ਸਰਵੇ ਕਰਵਾਇਆ ਗਿਆ। ਇਸ ਪੋਲ ‘ਚ ਕੰਜ਼ਰਵੇਟਿਵ ਪਾਰਟੀ ਨੂੰ 33.3% ਤੇ ਲਿਬਰਲ ਪਾਰਟੀ ਨੂੰ 30.8% ਦੀ ਸਪੋਰਟ ਮਿਲਦੀ ਦਿਖਾਈ ਦੇ ਰਹੀ ਹੈ। ਇਸ ਪੋਲ ਦੇ ਮੁਤਾਬਿਕ ਲਿਬਰਲ ਪਾਰਟੀ ਦੀ ਸਪੋਰਟ ਪਹਿਲਾਂ ਦੇ ਮੁਕਾਬਲੇ ਘੱਟਦੀ ਨਜ਼ਰ ਆ ਰਹੀ ਹੈ।
ਦੱਸਦਈਏ ਕਿ ਪਿਛਲੇ ਹਫ਼ਤੇ ਲਿਬਰਲ ਪਾਰਟੀ ਨੂੰ 32.5 % ਦੀ ਸਪੋਰਟ ਤੇ
ਕੰਜ਼ਰਵੇਟਿਵ ਪਾਰਟੀ ਨੂੰ 31.4%ਸਪੋਰਟ ਮਿਲ ਰਹੀ ਸੀ।
ਇਸ ਦੇ ਨਾਲ ਹੀ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਪਹਿਲਾਂ 19.4%ਦੀ ਸਪੋਰਟ ਤੇ ਹੁਣ 20.1% ਦੀ ਸਪੋਰਟ ਮਿਲਦੀ ਦਿਖਾਈ ਦਿੱਤੀ ਹੈ।

The post Canada Election Poll appeared first on TV Punjab | English News Channel.

]]>
https://en.tvpunjab.com/canada-elections-7/feed/ 0
JAGMEET SINGH ਵੱਲੋਂ ਕੀਤੇ ਜਾ ਰਹੇ ਨੇ ਵੱਡੇ ਐਲਾਨ https://en.tvpunjab.com/canada-elections-6/ https://en.tvpunjab.com/canada-elections-6/#respond Wed, 25 Aug 2021 19:53:55 +0000 https://en.tvpunjab.com/?p=8621 VANCOUVER – ਕੈਨੇਡਾ ‘ਚ ਹੋਣ ਵਾਲਿਆਂ ਫੈਡਰਲ ਚੋਣਾਂ ਤੋਂ ਪਹਿਲਾ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕੈਨੇਡਾ ਵਾਸੀਆਂ ਲਈ ਕਈ ਵੱਡੇ ਐਲਾਨ ਕੀਤੇ ਜਾ ਰਹੇ ਹਨ। ਅੱਜ ਜਗਮੀਤ ਸਿੰਘ ਵੱਲੋਂ ਉਨਟੇਰਿਉ ਦੇ ਵਿੰਡਸਰ ਸ਼ਹਿਰ ਚੋਣ ਕੀਤਾ ਗਿਆ । ਇਥੇ ਪਹੁੰਚੇ ਜਗਮੀਤ ਸਿੰਘ ਵੱਲੋਂ ਮੋਬਾਇਲ ਅਤੇ ਇੰਟਰਨੈਟ ਬਿਲਾਂ ‘ਚ ਕਟੌਤੀ ਕਰਨ ਦੀ ਗੱਲ ਕੀਤੀ ਗਈ। ਜਗਮੀਤ ਸਿੰਘ […]

The post JAGMEET SINGH ਵੱਲੋਂ ਕੀਤੇ ਜਾ ਰਹੇ ਨੇ ਵੱਡੇ ਐਲਾਨ appeared first on TV Punjab | English News Channel.

]]>
FacebookTwitterWhatsAppCopy Link


VANCOUVER – ਕੈਨੇਡਾ ‘ਚ ਹੋਣ ਵਾਲਿਆਂ ਫੈਡਰਲ ਚੋਣਾਂ ਤੋਂ ਪਹਿਲਾ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕੈਨੇਡਾ ਵਾਸੀਆਂ ਲਈ ਕਈ ਵੱਡੇ ਐਲਾਨ ਕੀਤੇ ਜਾ ਰਹੇ ਹਨ। ਅੱਜ ਜਗਮੀਤ ਸਿੰਘ ਵੱਲੋਂ ਉਨਟੇਰਿਉ ਦੇ ਵਿੰਡਸਰ ਸ਼ਹਿਰ ਚੋਣ ਕੀਤਾ ਗਿਆ । ਇਥੇ ਪਹੁੰਚੇ ਜਗਮੀਤ ਸਿੰਘ ਵੱਲੋਂ ਮੋਬਾਇਲ ਅਤੇ ਇੰਟਰਨੈਟ ਬਿਲਾਂ ‘ਚ ਕਟੌਤੀ ਕਰਨ ਦੀ ਗੱਲ ਕੀਤੀ ਗਈ। ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਕੈਨੇਡਾ ‘ਚ ਬਣਦੀ ਹੈ ਤਾਂ ਕਨੇਡੀਅਨਜ਼ ਦੇ ਮੋਬਾਇਲ ਅਤੇ ਇੰਟਰਨੈਟ ਬਿਲਾਂ ਵਿਚ ਕਟੌਤੀ ਕੀਤੀ ਜਾਵੇਗੀ । ਇਸ ਦੌਰਾਨ ਬੋਲਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਅਨਲਿਮਿਟੇਡ ਡਾਟਾ ਪਲਾਨ ਅਸਲ ‘ਚ ਅਨਲਿਮਿਟੇਡ ਹੋਣਾ ਚਾਹੀਦਾ ਹੈ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਇੱਕ ਖ਼ਾਸ ਮਾਤਰਾ ਦਾ ਡਾਟਾ ਇਸਤੇਮਾਲ ਕੀਤੇ ਜਾਣ ਤੋਂ ਬਾਅਦ ਇੰਟਰਨੈਟ ਦੀ ਸਪੀਡ ਹੀ ਹੌਲੀ ਹੋ ਜਾਵੇ। ਉਹਨਾਂ ਕਿਹਾ ਕਿ ਕੈਨੇਡਾ ਮੋਬਾਇਲ ਅਤੇ ਇੰਟਰਨੈਟ ਲਈ ਦੁਨੀਆ ਦੇ ਸਭ ਤੋਂ ਮਹਿੰਗੇ ਦੇਸ਼ਾਂ ਵਿਚੋਂ ਇਕ ਹੈ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਬਨਣ ‘ਤੇ ਯੋਜਨਾ ਤਹਿਤ ਇੱਕ ਆਮ ਕਨੇਡੀਅਨ ਪਰਿਵਾਰ ਦੀ ਔਸਤਨ ਇੰਟਰਨੈਟ ਦੇ ਬਿਲਾਂ ਲਈ 1000 ਡਾਲਰ ਦੀ ਬਚਤ ਹੋਵੇਗੀ। ਇਸ ਦੌਰਾਨ ਜਗਮੀਤ ਸਿੰਘ ਨੇ ਕਿਹਾ ਕਿ 2019 ਦੀਆਂ ਫ਼ੈਡਰਲ ਚੋਣਾਂ ਵਿਚ ਜਸਟਿਨ ਟਰੂਡੋ ਨੇ ਵੀ ਮੋਬਾਇਲ ਬਿਲਾਂ ਵਿਚ ਕਟੌਤੀ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਵੱਲੋਂ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ।

The post JAGMEET SINGH ਵੱਲੋਂ ਕੀਤੇ ਜਾ ਰਹੇ ਨੇ ਵੱਡੇ ਐਲਾਨ appeared first on TV Punjab | English News Channel.

]]>
https://en.tvpunjab.com/canada-elections-6/feed/ 0
Canada News Bulletin, May 21, 2021: ਕੈਨੇਡਾ ਦੀਆਂ ਵੱਡੀਆਂ ਖ਼ਬਰਾਂ https://en.tvpunjab.com/canada-news-bulletin-may-21/ https://en.tvpunjab.com/canada-news-bulletin-may-21/#respond Sat, 22 May 2021 04:15:53 +0000 https://en.tvpunjab.com/?p=467 Vancouver: ਕੈਨੇਡਾ ਸਰਕਾਰ ਨੇ ਯਾਤਰਾ ਪਾਬੰਦੀਆਂ ਜਾਰੀ ਰੱਖਣ ਦਾ ਐਲਾਨ ਕੀਤਾ ਤੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲਿਆਂ ਉਡਾਣਾਂ ਤੇ ਲਈ ਪਾਬੰਦੀ ਨੂੰ 21 ਜੂਨ ਤੱਕ ਵਧਾ ਦਿੱਤਾ ਗਿਆ | ਟੀ.ਵੀ. ਪੰਜਾਬ ਦੇ ਇਸ ਬੁਲੇਟਿਨ ‘ਚ ਸੁਣੋ ਅੱਜ ਦੀਆਂ ਵੱਡੀਆਂ ਖ਼ਬਰਾਂ |

The post Canada News Bulletin, May 21, 2021: ਕੈਨੇਡਾ ਦੀਆਂ ਵੱਡੀਆਂ ਖ਼ਬਰਾਂ appeared first on TV Punjab | English News Channel.

]]>
FacebookTwitterWhatsAppCopy Link


Vancouver: ਕੈਨੇਡਾ ਸਰਕਾਰ ਨੇ ਯਾਤਰਾ ਪਾਬੰਦੀਆਂ ਜਾਰੀ ਰੱਖਣ ਦਾ ਐਲਾਨ ਕੀਤਾ ਤੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲਿਆਂ ਉਡਾਣਾਂ ਤੇ ਲਈ ਪਾਬੰਦੀ ਨੂੰ 21 ਜੂਨ ਤੱਕ ਵਧਾ ਦਿੱਤਾ ਗਿਆ | ਟੀ.ਵੀ. ਪੰਜਾਬ ਦੇ ਇਸ ਬੁਲੇਟਿਨ ‘ਚ ਸੁਣੋ ਅੱਜ ਦੀਆਂ ਵੱਡੀਆਂ ਖ਼ਬਰਾਂ |

The post Canada News Bulletin, May 21, 2021: ਕੈਨੇਡਾ ਦੀਆਂ ਵੱਡੀਆਂ ਖ਼ਬਰਾਂ appeared first on TV Punjab | English News Channel.

]]>
https://en.tvpunjab.com/canada-news-bulletin-may-21/feed/ 0